Drain

Lehragaga News: 17 ਕਰੋੜ ਦੀ ਲਾਗਤ ਨਾਲ ਹੋਵੇਗਾ ਡਿਚ ਡਰੇਨ ਦਾ ਸਥਾਈ ਹੱਲ: ਬਰਿੰਦਰ ਗੋਇਲ

Lehragaga News: (ਰਾਜ ਸਿੰਗਲਾ/ਨੈਨਸੀ) ਲਹਿਰਾਗਾਗਾ। ਸ਼ਹਿਰ ਦੀ ਮੁੱਖ ਸਮੱਸਿਆ ਡਿਚ ਡਰੇਨ ਦਾ 17 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ ਤਿੰਨ ਕਿਲੋਮੀਟਰ ਤੱਕ ਅੰਡਰਗਰਾਊਂਡ ਪਾਈਪ ਲਾਈਨ ਪਾ ਕੇ ਸਥਾਈ ਹੱਲ ਕੀਤਾ ਜਾ ਰਿਹ ਹੈ, ਇਸ ਸਬੰਧੀ ਟੈਂਡਰ ਲਗਾ ਦਿੱਤੇ ਗਏ ਹਨ ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਜਲ ਸਰੋਤ ਮੰਤਰੀ ਐਡਵੋਕੇਟ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਡ੍ਰੇਨ ’ਚ ਪਿਆ ਪਾੜ, ਪ੍ਰਸ਼ਾਸਨ ਤੇ ਲੋਕਾਂ ਨੇ ਮਿਲ ਕੇ ਬੰਨ੍ਹਿਆ

ਸ਼ਾਮ ਤੱਕ ਬੰਨ੍ਹ ਹੋ ਜਾਵੇਗਾ ਪੂਰਾ ਮਜ਼ਬੂਤ | Drain ਫਾਜਿਲਕਾ (ਰਜਨੀਸ਼ ਰਵੀ) ਫਾਜਿਲਕਾ ਜ਼ਿਲ੍ਹੇ ਵਿੱਚ ਬੀਤੀ ਰਾਤ ਮੌਜਮ ਡਿੱਚ ਡ੍ਰੇਨ ਵਿਚ ਪਾੜ ਪੈ ਗਿਆ ਸੀ ਜਿਸ ਨੂੰ ਪ੍ਰਸਾਸਨ ਦੀ ਮੁਸਤੈਦੀ ਅਤੇ ਲੋਕਾਂ ਦੇ ਸਹਿਯੋਗ ਨਾਲ ਅੱਜ ਬਾਅਦ ਦੁਪਹਿਰ ਤੱਕ ਠੀਕ ਕਰ ਲਿਆ ਗਿਆ। ਬੀਤੀ ਰਾਤ ਜਦ ਇਸ ਪਾੜ ਦੀ ਸੂਚਨਾ ਮਿਲੀ ਤਾਂ ਫਾਜਲਕਾ ਦੇ ਵਿਧਾਇਕ […]
ਪੰਜਾਬ  Breaking News  ਖਾਸ ਖਬਰ 

ਡਰੇਨ ‘ਚ ਆਏ ਪਾਣੀ ਕਾਰਨ ਝੋਨੇ ਦੀ ਕਈ ਏਕੜ ਫਸਲ ਡੁੱਬੀ

ਖੇਤਾਂ ਦੇ ਕੋਠੇ, ਮੋਟਰਾਂ ਅਤੇ ਹਰਾ ਚਾਰਾ ਵੀ ਪਾਣੀ ਵਿੱਚ ਡੁੱਬ ਗਏ | Paddy ਬਰੇਟਾ, (ਕ੍ਰਿਸ਼ਨ ਭੋਲਾ/ਸੱਚ ਕਹੂੰ ਨਿਊਜ਼)। ਇੱਥੋਂ ਨੇੜਲੇ ਪਿੰਡ ਭਖੜਿਆਲ ਦੀ ਲੱਗਭੱਗ 100 ਏਕੜ ਝੋਨੇ ਦੀ ਫਸਲ ਬਰੇਟਾ ਡਰੇਨ ਉੱਛਲਣ ਕਾਰਨ ਡੁੱਬ ਗਈ ਇਸ ਡਰੇਨ ‘ਚ ਮੀਂਹਾਂ ਦਾ ਪਾਣੀ ਆਇਆ ਹੈ ਪਰ ਸਫ਼ਾਈ ਨਾ ਹੋਣ ਕਾਰਨ ਡਰੇਨ ਉੱਛਲ ਗਈ ਜਿਸਦਾ ਖਮਿਆਜਾ ਲੋਕਾਂ […]
ਪੰਜਾਬ  Breaking News 

ਲੋਕਾਂ ਦੀਆਂ ਅੱਖਾਂ ਪੂੰਝਣ ਦਾ ਕੰਮ ਕਰ ਰਿਹਾ ਹੈ ਡਰੇਨਜ਼ ਵਿਭਾਗ 

ਓਵਰਲੋਡ ਟਰਾਲੀਆਂ ਵਿੱਚੋਂ ਡਿੱਗਦਾ ਗੰਦ ਲੋਕਾਂ ਲਈ ਬਣਿਆ ਸਿਰਦਰਦੀ ਸਤਪਾਲ ਥਿੰਦ, ਫਿਰੋਜ਼ਪੁਰ: ਕਸਬਾ ਮਮਦੋਟ ਦੇ ਬਾਹਰੀ ਸੇਮਨਾਲੇ ਵਿੱਚ ਫੈਲੀ ਗੰਦਗੀ ਅਤੇ ਕਲਾਲ ਬੂਟੀ ਨੂੰ ਲੋਕਾਂ ਦੀ ਜ਼ੋਰਦਾਰ ਮੰਗ ਤੋਂ ਬਾਅਦ ਹਰਕਤ ਵਿੱਚ ਆਏ ਡਰੇਨਜ਼ ਵਿਭਾਗ ਨੇ ਲੋਕਾਂ ਦੀਆਂ ਅੱਖਾਂ ਪੂੰਝਦੇ ਹੋਏ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ, ਜਿਸ ਵਿੱਚ ਵਿਭਾਗੀ ਅਧਿਕਾਰੀਆਂ ਦੀ ਅਣਗਹਿਲੀ ਸਾਫ […]
ਪੰਜਾਬ  Breaking News 

ਰਾਏਕੋਟ ਸ਼ਹਿਰ ‘ਚ ਗੰਦੇ ਪਾਣੀ ਦੀ ਨਿਕਾਸੀ ਦਾ ਮੰਦਾ ਹਾਲ

ਰਾਮ ਗੋਪਾਲ ਰਾਏਕੋਟੀ, ਰਾਏਕੋਟ: ਸਥਾਨਕ ਸ਼ਹਿਰ ਤੋਂ ਪਿੰਡ ਸਾਹਿਬਾਜਪੁਰਾ ਨੂੰ ਜਾਂਦੀ ਲਿੰਕ ਸੜਕ ਉੱਪਰ ਸਥਿਤ ਬਸਤੀ ‘ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਮੁਹੱਲਾ ਨਿਵਾਸੀਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।  ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਹੱਲਾ ਨਿਵਾਸੀ ਰਘਵੀਰ ਸਿੰਘ, ਰਾਜਿੰਦਰ ਸਿੰਘ ਕਾਕਾ, ਮਲਕੀਤ ਸਿੰਘ ਨੇ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ […]
ਪੰਜਾਬ 

ਲਸਾੜਾ ਡਰੇਨ ਦੀ ਸਫ਼ਾਈ ਨਾ ਹੋਣ ਖਿਆਫ਼ ਨਾਅਰੇਬਾਜ਼ੀ

ਜਸਵੰਤ ਸਿੰਘ, ਮਹਿਲ ਕਲਾਂ: ਇਲਾਕੇ ਵਿੱਚੋਂ ਲੰਘਦੀ ਅੱਪਰ ਲਸਾੜਾ ਡਰੇਨ ਦੀ ਬਰਸਾਤ ਤੋਂ ਪਹਿਲਾਂ ਸਫਾਈ ਨਾ ਕਰਵਾਉਣ ਨੂੰ ਲੈ ਕੇ ਡਰੇਨ ਨਾਲ ਲੱਗਦੇ ਕਿਸਾਨ ਹਰਪ੍ਰੀਤ ਸਿੰਘ ਦਿਓੁਲ ਦੀ ਅਗਵਾਈ ਹੇਠ ਰੋਹ ਵਿੱਚ ਆਏ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ। ਇਸ ਮੌਕੇ ਕਿਸਾਨ ਹਰਪ੍ਰੀਤ ਸਿੰਘ ਦਿਓੁਲ, ਗੁਰਜੰਟ ਸਿੰਘ ਥਿੰਦ, ਜਸਪਾਲ ਸਿੰਘ ਦਿਓੁਲ ਨੇ ਕਿਹਾ ਕਿ […]
ਪੰਜਾਬ  Breaking News 

ਤੇਜ਼ ਪਾਣੀ ‘ਚ ਰੁੜ੍ਹੀਆਂ 64 ਮੱਝਾਂ

25 ਮੱਝਾਂ ਦੀ ਮੌਤ ਭੀਖੀਵਿੰਡ: ਬੀਤੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਡਰੇਨ ਵਿੱਚ ਤੇਜ਼ ਹੋਏ ਪਾਣੀ ਦੇ ਵਹਾਅ ਕਾਰਨ ਪਿੰਡ ਮਾੜੀ ਗੌੜ ਸਿੰਘ ‘ਚ ਗੁੱਜਰਾਂ ਦੀਆਂ 64 ਮੱਝਾਂ ਪਾਣੀ ਵਿੱਚ ਰੁੜ ਗਈਆਂ। ਇਨ੍ਹਾਂ ਮੱਝਾਂ ਵਿੱਚੋਂ ਕੁਝ ਦੀਆਂ ਲਾਸ਼ਾਂ ਮਿਲ ਗਈਆਂ ਹਨ, ਜਦੋਂਕਿ ਬਾਕੀਆਂ ਦੀ ਭਾਲ ਜਾਰੀ ਹੈ। ਇਸ ਘਟਨਾ ਨਾਲ ਗੁੱਜਰਾਂ ਦਾ ਕਰੀਬ […]
ਪੰਜਾਬ  Breaking News 

ਸਾਹੋਕੇ ‘ਚ ਡਰੇਨ ਦੇ ਪਾਣੀ ਨੇ 200 ਏਕੜ ਤੋਂ ਵੱਧ ਝੋਨਾ ਡੋਬਿਆ

 ਪਿਛਲੇ ਲੰਮੇ ਸਮੇਂ ਤੋਂ ਨਹੀਂ ਕੀਤੀ ਡਰੇਨ ਦੀ ਸਾਫ-ਸਫਾਈ ਕੁਲਦੀਪ ਰਾਜ, ਬਰਗਾੜੀ: ਪਿੰਡ ਸਾਹੋ ਕੇ ਦੇ ਕਿਸਾਨਾਂ ਦਾ 200 ਏਕੜ ਝੋਨਾ ਬੀਤੇ ਕੱਲ੍ਹ• ਤੋਂ ਲਗਾਤਾਰ ਡਰੇਨ ਦਾ ਪਾਣੀ ਪੈਣ ਕਾਰਨ ਡੁੱਬ ਚੁੱਕਿਆ ਹੈ। ਮੌਕੇ ‘ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨਾਂ ਦੇ ਖੇਤਾਂ ‘ਚ ਤਿੰਨ-ਤਿੰਨ ਫੁੱਟ ਪਾਣੀ ਖੜ੍ਹਾ ਸੀ ਅਤੇ ਡਰੇਨ ਦਾ ਪਾਣੀ ਲਗਾਤਾਰ ਕਿਸਾਨਾਂ ਦੇ ਖੇਤਾਂ […]
ਪੰਜਾਬ  Breaking News 
Ad Ad Ad