ਪੂਜਨੀਕ ਗੁਰੂ ਜੀ ਨੇ ਯੂਟਿਊਬ ’ਤੇ ਸਫਾਈ ਮਹਾਂ ਅਭਿਆਨ ਸਬੰਧੀ ਭੇਜਿਆ ਕੁਝ ਖਾਸ

Saint Dr. MSG

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਯੂਟਿਊਬ ਚੈੱਨਲ ’ਤੇ ਹਰਿਆਣਾ ’ਚ ਕੀਤੇ ਸਫਾਈ ਮਹਾਂ ਅਭਿਆਨ ਸਬੰਧੀ Documentary ਪਾਈ ਹੈ। ਦੱਸਣਯੋਗ ਹੈ ਕਿ ਸਾਧ-ਸੰਗਤ ਨੇ ਸਿਰਫ ਸਾਢੇ ਪੰਜ ਘੰਟਿਆਂ ’ਚ ਹੀ ਪੂਰਾ ਹਰਿਆਣਾ ਨੂੰ ਚਾਕਚੱਕ ਕਰ ਦਿੱਤਾ ਸੀ। ਜਿਸ ਦੀ ਹਰ ਵਰਗ ਨੇ ਖੂਬ ਸ਼ਲਾਘਾ ਕੀਤੀ। ਆਓ ਵੇਖਦੇ ਹਾਂ Documentary ..

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।