DM

ਬਿਹਾਰ ‘ਚ ਜ਼ਿਲ੍ਹਾ ਅਧਿਕਾਰੀ ਨੇ ਕੀਤੀ ਖੁਦਕੁਸ਼ੀ

ਗਾਜ਼ੀਆਬਾਦ: ਬਿਹਾਰ ਰਾਜ ‘ਚ ਆਉਂਦੇ ਜ਼ਿਲ੍ਹਾ ਬਕਸਰ ਦੇ ਡੀਐੱਮ ਮੁਕੇਸ਼ ਪਾਂਡੇ ਨੇ ਵੀਰਵਾਰ ਨੂੰ ਕਥਿਤ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਉਨ੍ਹਾਂ ਨੇ ਵਟਸਅੱਪ ‘ਤੇ ਪਰਿਵਾਰ ਨੂੰ ਇੱਕ ਮੈਸੇਜ ਵੀ ਭੇਜਿਆ ਸੀ, ਜਿਸ ਵਿੱਚ ਲਿਖਿਆ ਸੀ ਕਿ ਉਹ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹੈ, ਪਰ ਉਹ ਉਸ ਨੂੰ ਭੁੱਲ ਜਾਣ। ਜ਼ਿਕਰਯੋਗ ਹੈ ਕਿ, ਸਾਰਨ ਜ਼ਿਲ੍ਹੇ […]
ਦੇਸ਼  Breaking News