Dera Followers Rescue Calf

Animal Welfare: ਨਹਿਰ ’ਚ ਡਿੱਗੇ ਵੱਛੇ ਨੂੰ ਡੇਰਾ ਸ਼ਰਧਾਲੂਆਂ ਨੇ ਸੁਰੱਖਿਅਤ ਬਾਹਰ ਕੱਢਿਆ

ਬਲਾਕ ਅਧੀਨ ਪੈਂਦੇ ਪਿੰਡ ਸੰਗਤੀ ਵਾਲਾ ਵਿਖੇ ਨਹਿਰ ਵਿੱਚ ਡਿੱਗੇ ਵੱਛੇ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸੁਰੱਖਿਅਤ ਬਾਹਰ ਕੱਢ ਕੇ ਉਸਦੀ ਜਾਨ ਬਚਾਈ। ਸੱਚੇ ਨਿਮਰ ਸੇਵਾਦਾਰ ਗੁਰਵਿੰਦਰ ਸਿੰਘ ਇੰਸਾਂ ਲੇਹਲ ਕਲਾਂ ਨੇ ਬਲਾਕ ਗੋਬਿੰਦਗੜ ਜੇਜੀਆਂ ਦੇ ਜਾਂਬਾਜ ਸੇਵਾਦਾਰ ਵੀਰਾਂ ਨੂੰ ਸੂਚਨਾ
ਪੰਜਾਬ  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ 
Ad Ad Ad