Delhi MLAs

ਵਿਧਾਇਕਾਂ ਦੀ ਤਨਖ਼ਾਹ ‘ਚ 66 ਫ਼ੀਸਦੀ ਵਾਧਾ

ਤਨਖ਼ਾਹ ਤੇ ਭੱਤਿਆਂ ਸਮੇਤ ਹਰ ਮਹੀਨੇ ਮਿਲਣਗੇ 1 ਲੱਖ 70 ਹਜ਼ਾਰ ਰੁਪਏ, ਰਾਸ਼ਟਰਪਤੀ ਨੇ ਮਨਜ਼ੂਰੀ ਦਿੱਤੀ (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਵਿਧਾਇਕਾਂ ਦੀ ਚਿਹਰੇ ’ਤੇ ਉਸ ਸਮੇਂ ਖੁਸ਼ੀ ਦੁੱਗਣੀ ਹੋ ਗਈ ਜਦੋਂ ਵਿਧਾਇਕਾਂ (Delhi MLAs) ਨੂੰ ਗੱਫੇ ਦੇ ਗੱਫੇ ਮਿਲਣ ਦੀ ਖਬ਼ਰ ਮਿਲੀ। ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ‘ਚ 66 ਫੀਸਦੀ ਦਾ ਵਾਧਾ […]
ਦੇਸ਼  Breaking News  ਦਿੱਲੀ  ਸੂਬੇ  ਇੱਕ ਨਜ਼ਰ