Delhi-Centre Dispute

ਦਿੱਲੀ-ਕੇਂਦਰ ਦਾ ਵਿਵਾਦ ਸੰਵਿਧਾਨ ਬੈਂਚ ਹਵਾਲੇ

(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਦੇ ਉਸ ਫੈਸਲੇ ਖਿਲਾਫ਼ ਆਪ ਸਰਕਾਰ ਦੀਆਂ ਪਟੀਸ਼ਨਾਂ ਨੂੰ ਅੱਜ ਸੰਵਿਧਾਨਕ ਬੈਂਚ ਨੂੰ ਸੌਂਪ ਦਿੱਤਾ, ਜਿਸ ‘ਚ ਕਿਹਾ ਗਿਆ ਹੈ ਕਿ ਦਿੱਲੀ ਇੱਕ ਸੂਬਾ ਨਹੀਂ ਹੈ ਤੇ ਇਸਦਾ ਪ੍ਰਸ਼ਾਸਨਿਕ ਮੁਖੀ ਉਪਰਾਜਪਾਲ  ਹੈ ਜਸਟਿਸ ਏ. ਕੇ. ਸਿਕਰੀ ਤੇ ਜਸਟਿਸ ਆਰ. ਕੇ. ਅਗਰਵਾਲ ਦੀ ਬੈਂਚ ਨੇ ਇਸ ਮਾਮਲੇ ‘ਚ […]
ਦੇਸ਼  Breaking News