Deepa Karmark

ਜਿਮਨਾਸਟ ਦੀਪਾ ਕਰਮਾਰਕ ਦਾ ਗਰੀਬੀ ਤੋਂ ਓਲੰਪਿਕ ਫਾਈਨਲ ਤੱਕ ਦਾ ਸਫ਼ਰ

ਸਰਸਾ, (ਸੱਚ ਕਹੂੰ ਨਿਊਜ਼)। ਤੰਗੀਆਂ-ਤੁਰਸ਼ੀਆਂ ਨੂੰ ਮਾਤ ਦੇਣ ਵਾਲੀ ਦੀਪਾ ਕਰਮਾਕਰ ਦਾ ਨਾਂਅ ਅੱਜ ਪੂਰੇ ਵਿਸ਼ਵ ‘ਚ ਗੂੰਜ਼ ਰਿਹਾ ਹੈ। ਪਹਿਲੀ ਵਾਰ ਜਦੋਂ ਉਸ ਨੇ ਇੱਕ ਜਿਮਨਾਸਟਿਕ ਮੁਕਾਬਲੇ ‘ਚ ਹਿੱਸਾ ਲਿਆ ਸੀ ਤਾਂ ਉਸ ਦੇ ਪੈਰੀਂ ਬੂਟ ਵੀ ਨਹੀਂ ਸਨ। ਕਾਸਟਿਊਮ ਵੀ ਉਸ ਨੇ ਕਿਸੇ ਦਾ ਮੰਗ ਕੇ ਪਾਇਆ ਸੀ ਜੋ ਉਸ ਨੂੰ ਪੂਰੀ ਤਰ੍ਹਾਂ […]
ਕੁੱਲ ਜਹਾਨ