Day

ਪੈਟਰੋਲ ਡੀਜਲ ਲਗਾਤਾਰ ਚੌਥੇ ਦਿਨ ਸਸਤੇ

ਐਤਵਾਰ ਨੂੰ ਦਿੱਲੀ ‘ਚ ਪੈਟਰੋਲ 15 ਪੈਸੇ ਅਤੇ ਡੀਜ਼ਲ 12 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। ਚਾਰ ਦਿਨ ਦੌਰਾਨ ਪੈਟਰੋਲ ਦੀ ਕੀਮਤ ‘ਚ 72 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਹੈ ਜਦੋਂਕਿ ਡੀਜ਼ਲ 46 ਪੈਸੇ ਘਟ ਚੁੱਕਿਆ ਹੈ। ਦੇਸ਼ ਦੀ ਮੋਹਰੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਨੁਸਾਰ ਦਿੱਲੀ ‘ਚ ਪੈਟਰੋਲ 15 ਪੈਸੇ ਘਟ […]
ਦੇਸ਼  Breaking News 

ਪਵਿੱਤਰ ਮਹਾ ਪਰਉਪਕਾਰ ਦਿਵਸ ਅੱਜ

ਗੁਰਗੱਦੀ ਦਿਵਸ : ਸ਼ਾਹ ਸਤਿਨਾਮ ਜੀ ਧਾਮ ‘ਚ ਦੁਪਹਿਰ 12 ਤੋਂ 2 ਵਜੇ ਤੱਕ ਹੋਵੇਗੀ ਨਾਮ ਚਰਚਾ ਖੂਨਦਾਨ ਅਤੇ ਜਨ ਕਲਿਆਣ ਪਰਮਾਰਥੀ ਕੈਂਪ ਵੀ ਲਾਏ ਜਾਣਗੇ ਜਨ ਕਲਿਆਣ ਪਰਮਾਰਥੀ ਕੈਂਪ ‘ਚ ਵੱਖ-ਵੱਖ ਰੋਗਾਂ ਦੇ ਮਾਹਿਰ ਸਪੈਸ਼ਲਿਸਟ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ […]
ਰੂਹਾਨੀਅਤ  ਸਤਿਸੰਗ 

ਗੂਗਲ ਨੇ ਅਧਿਆਪਕ ਦਿਵਸ ‘ਤੇ ਬਣਾਇਆ ਡੂਡਲ

ਗੂਗਲ ਨੇ ਅਧਿਆਪਕ ਦਿਵਸ ‘ਤੇ ਬਣਾਇਆ ਡੂਡਲ | Teacher’s Day ਨਵੀਂ ਦਿੱਲੀ, (ਏਜੰਸੀ)। ਸੋਸ਼ਲ ਨੈਟਵਰਕਿੰਗ ਸਰਚ ਇੰਜਣ ਗੂਗਲ ਨੇ ਵੀਰਵਾਰ ਨੂੰ ਅਧਿਆਪਕ ਦਿਵਸ ਦੇ ਮੌਕੇ ‘ਤੇ ਖਾਸ ਤਰ੍ਹਾਂ ਦਾ ਐਨੀਮੇਸ਼ਨ ਵਾਲਾ ਡੂਡਲ ਬਣਾਇਆ ਹੈ। ਗੂਗਲ ਨੇ ਆਪਣੇ ਡੂਡਲ ‘ਚ ਐਨੀਮੇਸ਼ਨ ਦੇ ਰੂਪ ‘ਚ ਇੱਕ ਆਕਟੋਪਸ ਨੂੰ ਅਧਿਆਪਕ ਦੇ ਰੂਪ ‘ਚ ਫਿਲਮਾਇਆ ਹੈ। ਐਨੀਮੇਸ਼ਨ ‘ਚ ਆਕਟੋਪਸ […]
ਦੇਸ਼  Breaking News 

ਕ੍ਰਾਂਤੀਕਾਰੀ ਮਦਨ ਲਾਲ ਢੀਂਗਰਾ

ਹਰਪ੍ਰੀਤ ਸਿੰਘ ਬਰਾੜ                   1857 ਦੇ ਦੇਸ਼ ਲਈ ਹੋਏ ਬਲਿਦਾਨਾਂ ਦੀ ਪਰੰਪਰਾ ‘ਚ 8 ਫਰਵਰੀ 1883 ਨੂੰ ਭਾਰਤ ਮਾਂ ਦਾ ਇੱਕ ਪੁੱਤਰ ਅੰਮ੍ਰਿਤਸਰ ‘ਚ ਪੈਦਾ ਹੋਇਆ ਮਾਂ ਮੰਤੋ ਦੇਵੀ ਤੇ ਪਿਤਾ ਡਾ. ਦਿੱਤਾ ਮੱਲ ਦੇ ਪੁੱਤਰ ਮਦਨ ਭਾਰਤ ਮਾਂ ਦੀ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਨ ਲਈ ਲੰਡਨ […]
ਵਿਚਾਰ  ਲੇਖ 

ਦੇਸ਼-ਵਿਦੇਸ਼ ‘ਚ ਅੱਜ ਮਨਾਇਆ ਜਾਵੇਗਾ 100 ਵਾਂ ਪਵਿੱਤਰ ਅਵਤਾਰ ਦਿਵਸ 

133 ਮਾਨਵਤਾ ਭਲਾਈ ਕਾਰਜਾਂ ਤਹਿਤ ਕੀਤੀ ਜਾਵੇਗੀ ਲੋੜਵੰਦਾਂ ਦੀ ਸਹਾਇਤਾ | Dera Sacha Sauda ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ 100ਵਾਂ ਪਵਿੱਤਰ ਅਵਤਾਰ ਦਿਵਸ (25 ਜਨਵਰੀ) ਅੱਜ ਦੇਸ਼-ਵਿਦੇਸ਼ ‘ਚ ਨਾਮ ਚਰਚਾਵਾਂ ਕਰਕੇ ਮਨਾਇਆ ਜਾ ਰਿਹਾ ਹੈ ਇਸ ਪਵਿੱਤਰ ਅਵਤਾਰ ਦਿਵਸ ਨੂੰ ਸਮਰਪਿਤ […]
ਰੂਹਾਨੀਅਤ  ਅਨਮੋਲ ਬਚਨ 

ਕ੍ਰਿਸਮਸ ਡੇ ‘ਤੇ ਵਿਸ਼ੇਸ਼

ਕ੍ਰਿਸਮਸ ਇੱਕ ਅਜਿਹਾ ਤਿਉਹਾਰ ਹੈ ਜੋ ਈਸ਼ਵਰ ਦੇ ਪ੍ਰੇਮ, ਅਨੰਦ ਦਾ ਸੰਦੇਸ਼ ਦਿੰਦਾ ਹੈ ਕ੍ਰਿਸਮਸ ਦਾ ਤਿਉਹਾਰ ਹੁਣ ਸਿਰਫ਼ ਈਸਾਈ ਧਰਮ ਦੇ ਲੋਕਾਂ ਤੱਕ ਹੀ ਸੀਮਤ ਨਹੀਂ ਰਹਿ ਗਿਆ, ਸਗੋਂ ਦੇਸ਼ ਦੇ ਸਾਰੇ ਭਾਈਚਾਰਿਆਂ ਦੇ ਲੋਕ ਇਸ ਨੂੰ ਧੂਮ-ਧਾਮ ਨਾਲ ਮਨਾਉਂਦੇ ਹਨ ਇਹ ਤਿਉਹਾਰ ਹਰ ਸਾਲ 25 ਦਸੰਬਰ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਪ੍ਰਭੂ […]
ਵਿਚਾਰ 

ਬੈਂਕ ‘ਚ ਦਿਨ-ਦਿਹਾੜੇ ਹੋਈ ਲੁੱਟ

ਪੀ.ਐਨ.ਬੀ. ਬੈਂਕ ‘ਚ ਹੋਈ ਲੁੱਟ ਦੀ ਵਾਰਦਾਤ ਹੁਸ਼ਿਆਰਪੁਰ। ਪੰਜਾਬ ਦੇ ਹੁਸ਼ਿਆਰਪੁਰ ਵਿੱਚ ਅੱਜ ਇੱਕ ਬੈਂਕ ‘ਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਬੱਸੀ ਦੌਲਤ ਖਾਂ ਸਥਿਤ ਪੰਜਾਬ ਨੈਸ਼ਨਲ ਬੈਂਕ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ‘ਚ 5 ਨੌਜਵਾਨ ਬਿਨ੍ਹਾਂ ਮੂੰਹ ਢੱਕੇ ਆਏ ਅਤੇ ਬੈਂਕ ‘ਚ […]
Breaking News  ਪੰਜਾਬ 

ਮਾਨਵਤਾ ਨੂੰ ਸਮਰਪਿਤ ਰਿਹਾ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਵਸ

4307 ਯੂਨਿਟ ਖੂਨਦਾਨ 4414 ਮਰੀਜ਼ਾਂ ਦੀ ਜਾਂਚ 15 ਅਪਾਹਿਜਾਂ ਨੂੰ ਮਿਲੀ ਟਰਾਈ ਸਾਈਕਲ 11-11 ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ ਤੇ ਗਰਮ ਕੱਪੜੇ ਸਰਸਾ ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ‘ਤੇ ਅੱਜ ਸ਼ਾਹ ਸਤਿਨਾਮ ਜੀ ਧਾਮ ਦੇ ਸੱਚਖੰਡ […]
Breaking News 

ਆਲ ਇੰਡੀਆ ਰਗਬੀ ਚੈਂਪੀਅਨਸ਼ਿਪ; ਇੱਕਤਰਫ਼ਾ ਰਹੇ ਦੂਜੇ ਦਿਨ ਦੇ ਮੁਕਾਬਲੇ 

ਸੁਧਾਰ ਕਾਲਜ ਜਿੱਤਿਆ ਦੋਵਾਂ ਵਰਗਾਂ ‘ਚ, ਚੰਡੀਗੜ੍ਹ, ਹਰਿਆਣਾ, ਹੈਦਰਾਬਾਦ, ਆਲ ਡਰੀਮਜ਼ ਕਲੱਬ ਟੀਮਾਂ ਨੇ ਵੱਡੇ ਫ਼ਰਕ ਨਾਲ ਜਿੱਤੇ ਆਪਣੇ ਮੈਚ ਰਾਮ  ਗੋਪਾਲ ਰਾਏਕੋਟੀ\ਰਾਏਕੋਟ, 31 ਅਕਤੂਬਰ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ ਵਿਚ ਚੱਲ ਰਹੀ 12ਵੀਂ ਆਲ ਇੰਡੀਆ ਰਗਬੀ ਚੈਂਪੀਅਨਸ਼ਿਪ ਦੇ ਅੱਜ ਦੂਜੇ ਦਿਨ 4 ਪੁਰਸ਼ ਵਰਗ ਤੇ 4 ਮਹਲਾ ਵਗਰ ਕੁਲੱ 8 ਮੈਚ ਖੇਡੇ ਗਏ। […]
Breaking News  ਖੇਡ ਮੈਦਾਨ 

ਦਿੱਲੀ ਨੂੰ ਹਰਾ ਮੁੰਬਈ ਬਣੀ ਵਿਜੇ ਹਜਾਰੇ ਇੱਕ ਰੋਜ਼ਾ ਰਾਸ਼ਟਰੀ ਚੈਂਪੀਅਨ

ਦਿੱਲੀ ਨੂੰ 45.4 ਓਵਰਾਂ ‘ਚ 177 ਦੌੜਾਂ ‘ਤੇ ਨਿਪਟਾਉਣ ਤੋਂ ਬਾਅਦ 35 ਓਵਰਾਂ ‘ਚ 6 ਵਿਕਟਾਂ ‘ਤੇ 180 ਦੌੜਾਂ ਬਣਾ ਕੇ ਖ਼ਿਤਾਬੀ ਜਿੱਤ ਹਾਸਲ ਕੀਤੀ     ਬੰਗਲੁਰੂ, 20 ਅਕਤੂਬਰ   ਵਿਕਟਕੀਪਰ ਅਦਿਤਿਆ ਤਾਰੇ (71) ਦੀ ਬੇਸ਼ਕੀਮਤੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਉਹਨਾਂ ਦੀ ਸਿਦੇਸ਼ ਲਾਡ (48) ਨਾਲ ਪੰਜਵੀਂ ਵਿਕਟ ਲਈ 105 ਦੌੜਾਂ ਦੀ ਬੇਸ਼ਕੀਮਤੀ […]
Breaking News  ਖੇਡ ਮੈਦਾਨ 

ਕਸ਼ਮੀਰ ‘ਚ ਰੇਲ ਸੇਵਾ ਦੂਜੇ ਦਿਨ ਵੀ ਰੱਦ

ਉਤਰ ਕਸ਼ਮੀਰ ‘ਚ ਰੇਲ ਸੇਵਾ ਆਮ ਵਾਂਗ ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਲਸ਼ਕਰ-ਏ ਤਾਇਬਾ ਦੇ ਇੱਕ ਅੱਤਵਾਦੀ ਦੇ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਕਾਰਨ ਕਰਕੇ ਰੇਲ ਸੇਵਾ ਦੂਜੇ ਦਿਨ ਐਤਵਾਰ ਨੂੰ ਵੀ ਰੱਦ ਰਹੀ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਤਰ ਕਸ਼ਮੀਰ ‘ਚ ਰੇਲ ਆਮ ਵਾਂਗ ਚੱਲ […]
ਦੇਸ਼  Breaking News 

ਵੱਡਾ ਫ਼ੈਸਲਾ : ਗਰਮੀ ਅਤੇ ਪਿੱਚ ਕਾਰਨ ਮੈਚ ਦੇ ਦਿਨ ਦੀ ਕਟੌਤੀ

ਚਾਰ ਰੋਜ਼ਾ ਅਭਿਆਸ ਮੈਚ ਤਿੰਨ ਦਿਨਾਂ ਦਾ ਕਰ ਦਿੱਤਾ ਗਿਆ | Cricket News  ਭਾਰਤੀ ਟੀਮ ਸਾਰੇ 18 ਖਿਡਾਰੀਆਂ ਨੂੰ ਅਜ਼ਮਾਵੇਗੀ | Cricket News ਚੇਮਸਫੋਰਡ (ਏਜੰਸੀ)। ਬਰਤਾਨੀਆ ‘ਚ ਉੱਚ ਤਾਪਮਾਨ ਅਤੇ ਪਿੱਚ ਦੇ ਭਾਰਤੀ ਟੀਮ ਦੇ ਮਨਮਾਕਿਫ਼ ਨਾ ਹੋਣ ਕਾਰਨ ਭਾਰਤੀ ਕ੍ਰਿਕਟ ਟੀਮ ਦਾ ਇੰਗਲੈਂਡ ਵਿਰੁੱਧ ਅਗਲੀ ਪੰਜ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਖੇਡਿਆ ਜਾਣ […]
Breaking News  ਖੇਡ ਮੈਦਾਨ