Darer Mehndi

ਕਬੂਤਰਬਾਜ਼ੀ ਮਾਮਲਾ: ਦਲੇਰ ਮਹਿੰਦੀ ਨੇ ਪੇਸ਼ੀ ਭੁਗਤੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਬੂਤਰਬਾਜ਼ੀ ਮਾਮਲੇ ‘ਚ ਘਿਰੇ ਪੋਪ ਗਾਇਕ ਦਲੇਰ ਮਹਿੰਦੀ ਵੱਲੋਂ ਅੱਜ ਮਾਣਯੋਗ ਜੱਜ ਸੁਖਵਿੰਦਰ ਸਿੰਘ ਦੀ ਅਦਾਤਲ ‘ਚ ਪੇਸ਼ੀ ਭੁਗਤੀ ਗਈ। ਅੱਜ ਦੀ ਪ੍ਰਕਿਰਿਆ ਦੌਰਾਨ ਜਗਦੀਸ਼ ਸਿੰਘ ਨਾਮਕ ਵਿਅਕਤੀ ਦੇ ਬਿਆਨਾਂ ‘ਤੇ ਜਿਰ੍ਹਾ ਹੋਈ। ਅੱਜ ਦੀ ਪੇਸ਼ੀ ਦੌਰਾਨ ਦਲੇਰ ਮਹਿੰਦੀ ਸਮੇਤ ਬੁਲਬੁਲ ਮਹਿਤਾ ਵੀ ਪੁੱਜੇ ਹੋਏ ਸਨ। ਇਸ ਮੌਕੇ ਦਲੇਰ ਮਹਿੰਦੀ ਦੇ […]
ਪੰਜਾਬ  Breaking News