Cricket Australia
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Pat Cummins: ਕ੍ਰਿਕੇਟ ਅਸਟਰੇਲੀਆ ਨੇ ਪੈਟ ਕਮਿੰਸ ’ਤੇ ਭਰੋਸਾ ਪ੍ਰਗਟ ਕੀਤਾ, ਟੈਸਟ ਕਪਤਾਨੀ ਤੋਂ ਹਟਾਉਣ ਦੀਆਂ ਅਟਕਲਾਂ ’ਤੇ ਲੱਗੀ ਰੋਕ
Published On
By Khushdeep Singh
ਕ੍ਰਿਕੇਟ ਅਸਟਰੇਲੀਆ (ਸੀਏ) ਬੋਰਡ ਨੇ ਪੈਟ ਕਮਿੰਸ ਨੂੰ ਟੈਸਟ ਕਪਤਾਨ ਵਜੋਂ ਸਰਬਸੰਮਤੀ ਨਾਲ ਸਮਰਥਨ ਦਿੱਤਾ ਹੈ। 2018 ਦੇ ਦੱਖਣੀ ਅਫਰੀਕਾ ਦੌਰੇ ਦੇ ਆਲੇ ਦੁਆਲੇ ਦੇ ਵਿਵਾਦ ’ਤੇ ਨਵੇਂ ਸਵਾਲਾਂ ਵਿਚਕਾਰ, ਬੋਰਡ ਮੀਟਿੰਗ ਨੇ ਕਮਿੰਸ ਦੀ ਅਗਵਾਈ ਵਿੱਚ ਆਪਣੇ ਵਿਸ਼ਵਾਸ ਦੀ ਪੁਸ਼ਟੀ ਕੀਤੀ।
Cricket Australia: ਕ੍ਰਿਕੇਟ ਅਸਟਰੇਲੀਆ ‘ਸੈਂਡਪੇਪਰਗੇਟ ਘਟਨਾਕ੍ਰਮ’ ਬਾਰੇ ਇੱਕ ਮੰਚ ਬਣਾਏਗਾ, ਖਿਡਾਰੀਆਂ ਤੇ ਸਟਾਫ ਦੇ ਤਜ਼ਰਬੇ ਰੱਖੇ ਜਾਣਗੇ ਗੁਪਤ
Published On
By Khushdeep Singh
ਕ੍ਰਿਕੇਟ ਅਸਟਰੇਲੀਆ (ਸੀਏ) ਨੇ 2018 ਦੇ ਦੱਖਣੀ ਅਫਰੀਕਾ ਦੌਰੇ ਵਿੱਚ ਸ਼ਾਮਲ ਖਿਡਾਰੀਆਂ ਤੇ ਸਹਾਇਕ ਸਟਾਫ ਲਈ ਇੱਕ ਸੁਤੰਤਰ ਮੰਚ ਬਣਾਉਣ ਦਾ ਐਲਾਨ ਕੀਤਾ ਹੈ, ਜਿੱਥੇ ਉਹ ਆਪਣੇ ਤਜਰਬੇ ਸਾਂਝੇ ਕਰ ਸਕਣਗੇ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਕੇਪ ਟਾਊਨ ਘਟਨਾ ਦੀ ਜਾਂਚ ਦੁਬਾਰਾ ਨਹੀਂ ਖੋਲ੍ਹੀ ਜਾਵੇਗੀ
Cricket Australia: ਕ੍ਰਿਕੇਟ ਅਸਟਰੇਲੀਆ ਮੁਖੀ ਗ੍ਰੀਨਬਰਗ ਨੇ ਸੈਂਡਪੇਪਰ ਵਿਵਾਦ ਦੀ ਜਾਂਚ ਮੁੜ ਖੋਲ੍ਹਣ ਤੋਂ ਕੀਤਾ ਇਨਕਾਰ
Published On
By Khushdeep Singh
ਕ੍ਰਿਕੇਟ ਅਸਟਰੇਲੀਆ ਮੁਖੀ ਟੌਡ ਗ੍ਰੀਨਬਰਗ ਨੇ ਮੰਗਲਵਾਰ ਨੂੰ 2018 ਦੇ ਨਾਮੀ ਸੈਂਡਪੇਪਰ ਵਿਵਾਦ ਦੀ ਜਾਂਚ ਦੁਬਾਰਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਵੀਂ ਜਾਂਚ ਦਾ ਕੋਈ ਠੋਸ ਕਾਰਨ ਨਹੀਂ ਦਿਖਦਾ।
Glenn Maxwell: ਗਲੇਨ ਮੈਕਸਵੈੱਲ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਲਿਆ ਸੰਨਿਆਸ
Published On
By Khushdeep Singh
ਅਸਟਰੇਲੀਆਈ ਆਲਰਾਊਂਡਰ ਗਲੇਨ ਮੈਕਸਵੈੱਲ ਹੁਣ ਅੰਤਰਰਾਸ਼ਟਰੀ ਕ੍ਰਿਕੇਟ ਖੇਡਦੇ ਨਜ਼ਰ ਨਹੀਂ ਆਉਣਗੇ। 38 ਸਾਲਾ ਖਿਡਾਰੀ ਟੀ20 ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਚੁੱਕੇ ਹਨ। ਉਨ੍ਹਾਂ ਜੂਨ 2025 ’ਚ ਇੱਕ ਰੋਜ਼ਾ ਕ੍ਰਿਕੇਟ ਤੋਂ ਵੀ ਸੰਨਿਆਸ ਲੈ ਲਿਆ ਸੀ।
Australia Cricket News: ਮੈਕਸਵੈੱਲ ਤੇ ਰਿਚਰਡਸਨ ਅਸਟਰੇਲੀਆ ਦੇ ਕੇਂਦਰੀ ਇਕਰਾਰਨਾਮੇ ਤੋਂ ਬਾਹਰ
Published On
By Sach Kahoon Punjabi Desk
Australia Cricket News 21 ਖਿਡਾਰੀਆਂ ਦੀ ਸੂਚੀ ਜਾਰੀ Australia Cricket News: ਸਪੋਰਟਸ ਡੈਸਕ। ਕ੍ਰਿਕੇਟ ਅਸਟਰੇਲੀਆ ਨੇ 2026-27 ਸੀਜ਼ਨ ਲਈ 21 ਕੇਂਦਰੀ ਤੌਰ ’ਤੇ ਇਕਰਾਰਨਾਮੇ ਵਾਲੇ ਖਿਡਾਰੀਆਂ ਦੀ ਆਪਣੀ ਸੂਚੀ ਜਾਰੀ ਕੀਤੀ ਹੈ। ਇਹ ਇਕਰਾਰਨਾਮਾ ਸੂਚੀ ਟੈਸਟ ਤੇ ਮਲਟੀ-ਫਾਰਮੈਟ ਖਿਡਾਰੀਆਂ ’ਤੇ ਖਾਸ ਜ਼ੋਰ ਦਿੰਦੀ ਹੈ। ਇਸ ਸੂਚੀ ’ਚ ਕਈ ਮਹੱਤਵਪੂਰਨ ਬਦਲਾਅ ਵੇਖਣ ਨੂੰ ਆਏ ਹਨ। ਗਲੇਨ […]
IND vs AUS Adelaide Test: ਅਸਟਰੇਲੀਆ ਦੀਆਂ ਮੁਸ਼ਕਲਾਂ ਵਧੀਆਂ, ਸੱਟ ਕਾਰਨ ਇਹ ਖਿਡਾਰੀ ਐਡੀਲੇਡ ਟੈਸਟ ਤੋਂ ਬਾਹਰ
Published On
By Sach Kahoon Punjabi Desk
ਜੋਸ਼ ਹੈਜਲਵੁੱਡ ਐਡੀਲੇਡ ਟੈਸਟ ਤੋਂ ਬਾਹਰ | Josh Hazlewood ਸੀਨ ਐਬੋਟ ਤੇ ਬੈ੍ਰਂਡਨ ਡੌਗੇਟ ਨੂੰ ਟੀਮ ’ਚ ਕੀਤਾ ਗਿਆ ਹੈ ਸ਼ਾਮਲ ਐਡੀਲੇਡ ਟੈਸਟ ਦੀ ਸ਼ੁਰੂਆਤ 6 ਦਸੰਬਰ ਤੋਂ ਐਡੀਲੇਡ (ਏਜੰਸੀ)। Josh Hazlewood: ਅਸਟਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ 6 ਦਸੰਬਰ ਤੋਂ ਐਡੀਲੇਡ ’ਚ ਸ਼ੁਰੂ ਹੋਣ ਵਾਲੇ ਬਾਰਡਰ-ਗਾਵਸਕਰ ਟਰਾਫੀ ਦੇ ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ। […]
David Warner: ਸੰਨਿਆਸ ਤੋਂ ਬਾਅਦ ਡੇਵਿਡ ਵਾਰਨਰ ਨੂੰ ਮਿਲੀ ਵੱਡੀ ਰਾਹਤ, ਜਾਣੋ ਕ੍ਰਿਕੇਟ ਅਸਟਰੇਲੀਆ ਦਾ ਇਹ ਫੈਸਲਾ
Published On
By Sach Kahoon Punjabi Desk
ਡੇਵਿਡ ਵਾਰਨਰ ਦੀ ਕਪਤਾਨੀ ’ਤੇ ਲੱਗੀ ਉਮਰ ਭਰ ਦੀ ਪਾਬੰਦੀ ਹਟੀ 2018 ’ਚ ਬਾਲ ਟੈਂਪਰਿੰਗ ਦੇ ਦੋਸ਼ੀ ਪਾਏ ਗਏ ਸਨ ਸਪੋਰਟਸ ਡੈਸਕ। David Warner: ਅਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ’ਤੇ ਕਪਤਾਨੀ ਤੋਂ ਲੱਗੀ ਉਮਰ ਭਰ ਦੀ ਪਾਬੰਦੀ ਹਟਾ ਲਈ ਗਈ ਹੈ। 2018 ’ਚ, ਵਾਰਨਰ ਨੂੰ ਕ੍ਰਿਕੇਟ ਅਸਟਰੇਲੀਆ ਨੇ ਅਸਟਰੇਲੀਆ ’ਚ ਕਿਸੇ ਵੀ ਟੀਮ ਦੀ […]
David Warner: ਵਾਰਨਰ ਦੀਆਂ ਉਮੀਦਾਂ ਨੂੰ ਝਟਕਾ, ਕ੍ਰਿਕੇਟ ਅਸਟਰੇਲੀਆ ਦਾ ਵੱਡਾ ਬਿਆਨ
Published On
By Sach Kahoon Punjabi Desk
ਚੈਂਪੀਅਨਜ਼ ਟਰਾਫੀ ਲਈ ਚੋਣ ਹੋਣਾ ਮੁਸ਼ਕਲ | David Warner ਬੋਰਡ ਨੇ ਕਿਹਾ, ਉਨ੍ਹਾਂ ਨੂੰ ਪੂਰੀ ਤਰ੍ਹਾਂ ਰਿਟਾਇਰਡ ਮੰਨ ਲਿਆ ਗਿਆ ਹੈ ਅਸਟਰੇਲੀਆਈ ਟੀਮ ਦੇ ਮੁੱਖ ਚੋਣਕਾਰ ਨੇ ਦਿੱਤਾ ਹੈ ਬਿਆਨ ਸਪੋਰਟਸ ਡੈਸਕ। ਪਾਕਿਸਤਾਨ ’ਚ 2025 ’ਚ ਹੋਣ ਵਾਲੀ ਇੱਕਰੋਜ਼ਾ ਚੈਂਪੀਅਨਜ਼ ਟਰਾਫੀ ਲਈ ਅਸਟਰੇਲੀਆਈ ਓਪਨਰ ਬੱਲੇਬਾਜ਼ ਡੇਵਿਡ ਵਾਰਨਰ ਦੇ ਨਾਂਅ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਵਾਰਨਰ […]