cows
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਲਹਿਰਾਗਾਗਾ ਦੀ ਗਊਸ਼ਾਲਾ ’ਚ 20 ਗਊਆਂ ਦੀ ਸ਼ੱਕੀ ਹਾਲਤਾਂ ’ਚ ਮੌਤ
Published On
By Sach Kahoon Punjabi Desk
ਵਿਭਾਗ ਕਾਰਨ ਪਤਾ ਲਾਉਣ ’ਚ ਲੱਗਿਆ | Sangrur News ਲਹਿਰਾਗਾਗਾ (ਰਾਜ ਸਿੰਗਲਾ/ਨੈਨਸੀ ਇੰਸਾਂ)। ਲਹਿਰਾਗਾਗਾ ਦੀ ਗਊਸ਼ਾਲਾ ’ਚ ਸ਼ੱਕੀ ਹਾਲਤਾਂ ’ਚ ਲਗਭਗ 20 ਗਊਆਂ ਅਤੇ ਵੱਛੇ ਦੀ ਮੌਤ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਜਿਵੇਂ ਹੀ ਇਹ ਖਬਰ ਪ੍ਰਸ਼ਾਸਨ ਕੋਲ ਪਹੁੰਚੀ ਤਾਂ ਪੂਰਾ ਪ੍ਰਸ਼ਾਸਨ ਪੁਲਿਸ ਪਾਰਟੀ ਸਮੇਤ ਗਊਸ਼ਾਲਾ ’ਚ ਜਾਂਚ ਲਈ ਪਹੁੰਚ ਗਿਆ। ਪਸ਼ੂ-ਪਾਲਣ ਵਿਭਾਗ ਦੇ […]
ਜ਼ਿਲ੍ਹਾ ਮਾਲੇਰਕੋਟਲਾ ਦੇ ਨੇੜਲੇ ਪਿੰਡਾਂ ’ਚੋਂ ਗਊਆਂ ਦੇ ਕੱਟੇ ਸਿਰ ਤੇ ਅੰਗ ਮਿਲੇ
Published On
By Sach Kahoon Punjabi Desk
-ਦੋਸੀਆਂ ਨੂੰ ਜਲਦੀ ਗਿ੍ਰਫਤਾਰ ਕਰਕੇ ਜੇਲ੍ਹ ਭੇਜਿਆ ਜਾਵੇਗਾ, ਅਮਨ-ਸ਼ਾਂਤੀ ਬਣਾਕੇ ਰੱਖੋ : ਜਿਲ੍ਹਾ ਪੁਲਿਸ ਮੁਖੀ (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਜ਼ਿਲ੍ਹਾ ਮਾਲੇਰਕੋਟਲਾ ਦੇ ਨਜਦੀਕੀ ਪਿੰਡ ਬਨਭੌਰਾ ਅਤੇ ਢਢੋਗਲ ਕੋਲੋਂ ਲੰਘਦੀ ਡਰੇਨ ਵਿੱਚ ਵੱਡੀ ਮਾਤਰਾ ’ਚ ਗਊਆਂ ਦੇ ਵੱਢੇ ਹੋਏ ਸਿਰ ਅਤੇ ਹੋਰ ਅੰਗ ਬੋਰੀਆਂ ਵਿੱਚ ਪਾਕੇ ਸੁੱਟੇ ਹੋਏ ਮਿਲੇ ਹਨ। ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਮਿਲਦਿਆਂ […]
ਗਊਸ਼ਾਲਾਵਾਂ ‘ਚ ਗੋਹੇ ਤੋਂ ਆਰਗੈਨਿਕ ਖਾਦ ਬਣਾਉਣ ਦੇ ਲੱਗਣਗੇ ਪ੍ਰਾਜੈਕਟ
Published On
By Sach Kahoon Punjabi Desk
organic fertilizers | ਗੋਹੇ ਤੋਂ ਧੂਫ਼, ਹਵਨ ਸਮੱਗਰੀ ਤੇ ਲੱਕੜੀ ਵੀ ਹੋਵੇਗੀ ਤਿਆਰ: ਸ਼ਚਿਨ ਸ਼ਰਮਾ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਕਿ ਰਾਜ ਦੀਆਂ 426 ਗਊਸ਼ਾਲਾਵਾਂ ਅਤੇ 20 ਕੈਟਲ ਪੌਂਡਾਂ ਨੂੰ ਆਤਮ ਨਿਰਭਰ ਬਣਾਉਣ ਲਈ ਗਊ ਸੇਵਾ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ […]
ਪਿੰਡ ਮਗਰਾ ਦੀ ਗਊਸ਼ਾਲਾ ‘ਚ ਗਊਆਂ ਦੀ ਮੌਤ ਦਾ ਮਾਮਲਾ ਭਖਿਆ
Published On
By Sach Kahoon Punjabi Desk
ਡੇਰਾਬੱਸੀ ਤੋਂ ਅਕਾਲੀ ਦਲ ਦੇ ਵਿਧਾਇਕ ਨੇ ਡੀਸੀ ਤੋਂ ਕੀਤੀ ਗਊਸ਼ਾਲਾ ਪ੍ਰਬੰਧਕਾਂ ਖਿਲਾਫ਼ ਕਾਰਵਾਈ ਦੀ ਮੰਗ ਗਊਸ਼ਾਲਾ ਪ੍ਰਬੰਧਕਾਂ ਨੇ ਵਿਧਾਇਕ ਦੇ ਦੋਸ਼ਾਂ ਨੂੰ ਨਕਾਰਿਆ ਕੁਲਵੰਤ ਕੋਟਲੀ/ਮੋਹਾਲੀ। ਮੋਹਾਲੀ ਜ਼ਿਲ੍ਹੇ ਵਿੱਚ ਪੈਂਦੇ ਲਾਲੜੂ ਦੇ ਨੇੜਲੇ ਪਿੰਡ ਮਗਰਾ ਦੀ ਗਊਸ਼ਾਲਾ ਵਿੱਚ ਬੀਤੇ ਦਿਨਾਂ ਵਿੱਚ ਹੋਈ ਗਊਆਂ ਦੀ ਮੌਤ ਦਾ ਮਾਮਲਾ ਇੱਕ ਵੱਡਾ ਵਿਵਾਦ ਬਣ ਰਿਹਾ ਹੈ, ਡੇਰਾਬੱਸੀ ਤੋਂ […]
ਗਊ ਸੈੱਸ ਨਾਲ ਪਾਵਰਕੌਮ ਮਾਲੋ-ਮਾਲ, ਅਵਾਰਾ ਪਸ਼ੂਆਂ ਕੀਤੇ ਲੋਕ ਬੇਹਾਲ
Published On
By Sach Kahoon Punjabi Desk
ਪਾਵਰਕੌਮ ਨੇ ਦੱਬਿਆ ਇਕੱਠਾ ਕੀਤਾ ਅੱਧੇ ਤੋਂ ਵੱਧ ਗਊ ਸੈੱਸ | Powercom ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਪਾਵਰਕੌਮ ਰਾਹੀਂ ਪੰਜਾਬ ਦੇ ਲੋਕਾਂ ਤੋਂ ਬਿਜਲੀ ਬਿਲਾਂ ‘ਤੇ ਲਾਏ ਗਊ ਸੈੱਸ ਰਾਹੀਂ ਲਗਭਗ ਚਾਰ ਸਾਲਾਂ ਵਿੱਚ ਹੀ 12 ਕਰੋੜ 34 ਲੱਖ ਰੁਪਏ ਤੋਂ ਵੱਧ ਇਕੱਠੇ ਕਰ ਲਏ ਗਏ ਹਨ, ਪਰ ਫਿਰ ਵੀ ਪੰਜਾਬ ਦੀਆਂ ਸੜਕਾਂ […]
ਗਾਵਾਂ ਨਾਲ ਭਰਿਆ ਬੇਕਾਬੂ ਟਰੱਕ ਡਿਵਾਈਡਰ ‘ਤੇ ਚੜ੍ਹਿਆ, ਡੀਜ਼ਲ ਟੈਂਕ ਫਟਣ ਕਾਰਨ ਲੱਗੀ ਅੱਗ
Published On
By Sach Kahoon Punjabi Desk
ਅਬੋਹਰ/ਸ੍ਰੀਗੰਗਾਨਗਰ | ਅਬੋਹਰ ਇਲਾਕੇ ਤੋਂ ਭਰੇ ਗੌਵੰਸ਼ ਦੇ ਟਰੱਕ ‘ਚ ਸ੍ਰੀ ਗੰਗਾਨਗਰ ‘ਚ ਹਨੂਮਾਨਗੜ੍ਹ ਰੋਡ ‘ਤੇ ਸ਼ਨਿੱਚਰਵਾਰ ਸਵੇਰੇ ਅੱਗ ਲੱਗ ਗਈ ਇਸ ਦੌਰਾਨ ਕਰੀਬ ਅੱਧਾ ਦਰਜਨ ਗੌਵੰਸ਼ ਦੀ ਮੌਤ ਹੋ ਗਈ, ਜਦੋਂ ਕਿ ਅਨੇਕਾਂ ਸਾਨ੍ਹ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚ 3-4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਹੋਇਆ, ਜਦੋਂ […]
ਡੇਰਾ ਸ਼ਰਧਾਲੂਆਂ ਕੀਤੀ ਬੇਸਹਾਰਾ ਗਊਆਂ ਦੀ ਦੇਖਭਾਲ
Published On
By Sach Kahoon Punjabi Desk
ਬਰਨਾਲਾ (ਜਸਵੀਰ ਸਿੰਘ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਯੋਗ ਰਹਿਨੁਮਾਈ ਸਦਕਾ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਕਾਰਜ਼ਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਕਸਬਾ ਧਨੌਲਾ ਦੇ ਡੇਰਾ ਸ਼ਰਧਾਲੂਆਂ ਨੇ ਬੇਸਹਾਰਾ ਗਊਆਂ ਦੀ ਦੇਖਭਾਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿੰਮੇਵਾਰ ਸ਼ੀਤਲ ਇੰਸਾਂ ਤੇ ਸਤੀਸ਼ ਇੰਸਾਂ ਨੇ ਦੱਸਿਆ ਕਿ […]
ਸੇਵਾਦਾਰਾਂ ਨੇ ਦਲਦਲ ‘ਚ ਫਸੀਆਂ ਗਾਵਾਂ ਨੂੰ ਬਾਹਰ ਕੱਢਿਆ
Published On
By Sach Kahoon Punjabi Desk
ਦਿਨ ਭਰ ਪ੍ਰਸ਼ਾਸਨ ਨਾਲ ਗਊ ਸੇਵਾ ‘ਚ ਜੁਟੇ ਰਹੇ ਸ਼ਰਧਾਲੂ ਦੇਵੀਲਾਲ ਬਾਰਨਾ, ਕੁਰੂਕੁਸ਼ੇਤਰ: ਪ੍ਰੀ-ਮਾਨਸੂਨ ਦੇ ਮੀਂਹ ਤੋਂ ਬਾਅਦ ਮਥਾਨਾ ਦੀ ਸਰਕਾਰੀ ਗਊਸ਼ਾਲਾ ‘ਚ ਬਣੀ ਦਲਦਲ ‘ਚ ਫਸਣ ਨਾਲ ਗਾਵਾਂ ਦੇ ਮਰਨ ਦਾ ਮਾਮਲਾ ਸਾਹਮਣੇ ਆਉਣ ‘ਤੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕਮਾਨ ਸੰਭਾਲੀ ਸੇਵਾਦਾਰਾਂ ਨੇ ਪ੍ਰਸ਼ਾਸਨ […]
