Cow

Cow Maharashtra: ‘ਰਾਜ ਮਾਤਾ’ ਦਾ ਦਰਜਾ ਦਿਵਾਉਣ ਵਾਲਾ ਇਹ ਹੈ ਦੇਸ਼ ਦਾ ਪਹਿਲਾ ਸੂਬਾ, ਜਾਣੋ

ਮਹਾਰਾਸ਼ਟਰ ’ਚ ਗਊ ਨੂੰ ਮਿਲਿਆ ‘ਰਾਜ ਮਾਤਾ’ ਦਾ ਦਰਜਾ ਚੋਣਾਂ ਤੋਂ ਐਨ ਪਹਿਲਾਂ ਏਕਨਾਥ ਸ਼ਿੰਦੇ ਸਰਕਾਰ ਦਾ ਫੈਸਲਾ Cow Maharashtra: (ਏਜੰਸੀ) ਮੁੰਬਈ। ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਨੇ ਗਊ ਨੂੰ ‘ਰਾਜ ਮਾਤਾ’ ਦਾ ਦਰਜਾ ਦਿੱਤਾ ਹੈ। ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਲਿਆ ਗਿਆ ਇਹ ਫੈਸਲਾ ਹਿੰਦੂਤਵ ਦੇ ਨਾਂਅ ’ਤੇ ਲੋਕਾਂ ਨੂੰ […]
ਦੇਸ਼  Breaking News  ਖਾਸ ਖਬਰ 

ਭਾਖੜਾ ਨਹਿਰ ’ਚ ਡਿੱਗੀ ਗਾਂ ਨੂੰ ਡੇਰਾ ਸ਼ਰਧਾਲੂਆਂ ਨੇ ਸੁਰੱਖਿਅਤ ਬਾਹਰ ਕੱਢਿਆ

(ਮਨੋਜ ਗੋਇਲ) ਘੱਗਾ। ਭਾਖੜਾ ਨਹਿਰ ਵਿੱਚ ਡਿੱਗੀ ਇੱਕ ਗਾਂ ਨੂੰ ਇੱਕ ਡੇਰਾ ਸ਼ਰਧਾਲੂ ਨੇ ਆਪਣੀ ਜਾਨ ’ਤੇ ਖੇਡ ਕੇ ਗਾਂ ਨੂੰ ਬਚਾਇਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਲਾਕ ਮਵੀ ਕਲਾਂ ਦੇ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ ਧਨੇਠਾ ਨੇ ਦੱਸਿਆ ਕਿ ਭਾਖੜਾ ਨਹਿਰ ਵਿੱਚ ਇੱਕ ਗਾਂ ਜੋ ਕਿ ਕਾਫੀ ਦੂਰ ਤੋਂ ਰੁੜਦੀ ਹੋਈ ਆ ਰਹੀ ਸੀ ਅਤੇ […]
ਦੇਸ਼  Breaking News  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ  ਪੰਜਾਬ 

ਗਊ ਸੇਵਾ ਦੇ ਨਾਂਅ ’ਤੇ ਠੱਗਣ ਵਾਲੇ ਤਿੰਨ ਗ੍ਰਿਫਤਾਰ

ਇੱਕ ਨੌਜਵਾਨ ਤੋਂ ਜ਼ਬਰੀ ਵਸੂਲੇ 27 ਹਜ਼ਾਰ ਰੁਪਏ  (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲਾ ਸੰਗਰੂਰ ਦੇ ਵਸਨੀਕ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਸੀਆਈਏ- 1 ਦੀ ਪੁਲਿਸ ਵੱਲੋਂ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫਤਾਰ ਵਿਅਕਤੀਆਂ ਵੱਲੋਂ ਗਊ ਸੇਵਾ ਦੇ ਨਾਂਅ ’ਤੇ ਸ਼ਿਕਾਇਤਕਰਤਾ ਵਿਅਕਤੀ ਪਾਸੋਂ ਆਨਲਾਇਨ 27 ਹਜ਼ਾਰ ਰੁਪਏ ਵੱਖ ਵੱਖ ਖਾਤਿਆਂ ’ਚ ਪਵਾਏ ਸਨ। […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਸੇਵਾਦਾਰਾਂ ਨੇ ਨਹਿਰ ’ਚ ਡਿੱਗੀ ਗਾਂ ਨੂੰ ਸੁਰੱਖਿਅਤ ਬਾਹਰ ਕੱਢਿਆ

(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਸੇਵਾਦਾਰਾਂ ਨੇ ਨਹਿਰ ’ਚ ਡਿੱਗੀ ਇੱਕ ਗਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਸਦੀ ਜਾਨ ਬਚਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਪ੍ਰੇਮੀ ਸੰਮਤੀ ਦੇ 15 ਮੈਂਬਰ ਮੋਹਨ ਲਾਲ ਇੰਸਾਂ ਨੇ ਦੱਸਿਆ […]
ਦੇਸ਼  Breaking News  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ  ਪੰਜਾਬ 

ਖੰਨਾ ‘ਚ ਪਸ਼ੂਆਂ ਨਾਲ ਭਰਿਆ ਟਰੱਕ ਫੜਿਆ ਤੇ ਇਕ ਤਸਕਰ ਕਾਬੂ

(ਸੱਚ ਕਹੂੰ ਨਿਊਜ਼) ਖੰਨਾ। ਸ਼ਹਿਰ ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਇੱਕ ਪਸ਼ੂਆਂ ਨਾਲ ਭਰਿਆ ਟਰੱਕ ਫੜਿਆ ਗਿਆ। ਗੋ ਰਕਸ਼ਕ ਦਲ ਪੰਜਾਬ ਦੀ ਟੀਮ ਨੇ ਕਰੀਬ 4 ਕਿਲੋਮੀਟਰ ਤੱਕ ਪਿੱਛਾ ਕਰਕੇ ਟਰੱਕ ਨੂੰ ਫੜ ਲਿਆ। ਇਸ ਦੌਰਾਨ ਟਰੱਕ ਡਰਾਇਵਰ ਨੇ ਪਿੱਛਾ ਕਰ ਰਹੀ ਕਾਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਫੀ ਦੂਰ ਤੱਕ ਕਾਰ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

6 ਲੱਤਾਂ ਅਤੇ 3 ਸਿੰਗਾਂ ਵਾਲੀ ਦੁਰਲੱਭ ਗਾਂ, ਵੇਖਣ ਲਈ ਜੁਟੀ ਭੀੜ

ਸਾਗਰ। ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ 6 ਲੱਤਾਂ ਅਤੇ 3 ਸਿੰਗਾਂ ਵਾਲੀ ਇੱਕ ਦੁਰਲੱਭ ਗਾਂ (Cow) ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣ ਗਈ ਹੈ। ਜਿਸ ਨੂੰ ਵੇਖਣ ਲਈ ਲੋਕਾਂ ਦੀ ਭੀੜ ਜੁਟੀ ਰਹਿੰਦੀ ਹੈ। ਜਿਸ ਪਾਸੇ ਗਾਂ ਜਾਂ ਹੋਰ ਜਾਨਵਰ ਦੀ ਪੂਛ ਹੁੰਦੀ ਹੈ, ਉਸ ਪਾਸੇ ਤੋਂ ਇਸ ਗਾਂ ਦੇ ਸਰੀਰ ਦੇ ਨਾਲ-ਨਾਲ ਦੋ ਲੱਤਾਂ […]
ਦੇਸ਼  Breaking News  ਖਾਸ ਖਬਰ 

ਸੇਵਾਦਾਰਾਂ ਨਹਿਰ ’ਚ ਡਿੱਗੀ ਗਊ ਨੂੰ ਸੁਰੱਖਿਅਤ ਬਾਹਰ ਕੱਢਿਆ

ਸੇਵਾਦਾਰਾਂ ਨਹਿਰ ’ਚ ਡਿੱਗੀ ਗਊ ਨੂੰ ਸੁਰੱਖਿਅਤ ਬਾਹਰ ਕੱਢਿਆ (ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਯੂਥ ਦੇ ਸੇਵਾਦਾਰਾਂ ਨੇ ਨਹਿਰ ਵਿਚ ਡਿੱਗੀ ਇੱਕ ਬੇਸਹਾਰਾ ਗਊ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਸਦੀ ਜਾਨ ਬਚਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਮੋਹਨ ਲਾਲ ਇੰਸਾਂ […]
Breaking News  ਮਾਨਵਤਾ ਭਲਾਈਕਾਰਜ  ਸੂਬੇ  ਖਾਸ ਖਬਰ  ਪੰਜਾਬ 

ਵਿਅਕਤੀ ਵੱਲੋਂ ਗੋਲੀ ਮਾਰ ਕੇ ਗਊ ਮਾਤਾ ਦਾ ਕਤਲ

 ਪੁਲਿਸ ਨੇ ਮੁਲਜ਼ਮ ਕੀਤਾ ਰਾਊਂਡ ਅੱਪ, ਮਾਮਲੇ ਦੀ ਜਾਂਚ ਜਾਰੀ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਵਿਖੇ ਬਖਸ਼ੀਵਾਲਾ ਥਾਣੇ ਅਧੀਨ ਆਉਂਦੇ ਭਾਦਸੋਂ ਰੋਡ ਵਿਖੇ ਇੱਕ ਵਿਅਕਤੀ ਵੱਲੋਂ ਗਊ (Cow) ਦੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸਿਆ ਕਿ ਜਾ ਰਿਹਾ ਹੈ ਕਿ ਉਕਤ ਵਿਅਕਤੀ ਦੀ ਪਤਨੀ ਨੂੰ ਗਊ ਵੱਲੋਂ ਟੱਕਰ ਮਾਰ ਦਿੱਤੀ ਗਈ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

ਗਾਜੀਪੁਰ ਗਊਸ਼ਾਲਾ ‘ਚ ਭੁੱਖ ਕਾਰਨ 23 ਗਊਆਂ ਦੀ ਮੌਤ

ਐਸਡੀਐਮ ਨੇ ਪ੍ਰਬੰਧਾਂ ਦੀ ਘਾਟ ਨੂੰ ਸਿਰੇ ਤੋਂ ਨਕਾਰਿਆ, ਗਊਆਂ ਦੀ ਮੌਤ ਨੂੰ ਦੱਸਿਆ ਨੈਚੁਰਲ ਸੁਨੀਲ ਚਾਵਲਾ/ਸਮਾਣਾ। ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਚੱਲ ਰਹੀ ਗਾਜੀਪੁਰ ਦੀ ਸਰਕਾਰੀ ਗਊਸ਼ਾਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਕਾਰਨ ਚਾਰੇ, ਦੇਖਰੇਖ ਤੇ ਡਾਕਟਰੀ ਸਹਾਇਤਾ ਦੀ ਘਾਟ ਕਾਰਨ ਵੱਡੀ ਗਿਣਤੀ ਗਊਆਂ ਦੀ ਮੌਤ ਹੋ ਚੁੱਕੀ ਹੈ ਹਿੰਦੂ ਸੰਗਠਨਾ ਵੱਲੋਂ ਵਾਰ-ਵਾਰ […]
ਪੰਜਾਬ 

ਜਖ਼ਮੀ ਨੀਲ ਗਊ ਦੇ ਬੱਚੇ ਦੀ ਸੰਭਾਲ ਕੀਤੀ

ਪਟਿਆਲਾ (ਸੱਚ ਕਹੂੰ ਨਿਊਜ਼) ਜਨਹਿੱਤ ਸੇਵਾ ਸਮਿਤੀ ਰਜਿ: ਪੰਜਾਬ ਦੇ ਪ੍ਰਧਾਨ ਅਮਿਤ ਭਨੋਟ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਕੋਲ ਪੈਂਦੇ ਪਿੰਡ ਡਡਹੇੜੀ ਤੋਂ ਕਿਸੇ ਨੇ ਸੂਚਨਾ ਦਿੱਤੀ ਕਿ ਇੱਕ ਨੀਲ ਗਊ ਦਾ ਬੱਚਾ ਕਾਫੀ ਸਮੇਂ ਤੋਂ ਉਨ੍ਹਾਂ ਦੇ ਪਿੰਡ ਵਿੱਚ ਜਖਮੀ ਹਾਲਤ ਵਿੱਚ ਪਿਆ ਹੈ। ਜਿਸ ਦੀ ਇੱਕ ਲੱਤ ਟੁੱਟੀ ਪਈ ਹੈ। ਉਨ੍ਹਾਂ ਵੱਲੋਂ ਵਣ ਵਿਭਾਗ ਦੇ […]
ਪੰਜਾਬ 

ਸੁਪਰੀਮ ਕੋਰਟ ਦਾ ਗਊ ਰੱਖਿਆ ਮਾਮਲੇ ‘ਚ ਵੱਡਾ ਆਦੇਸ਼

ਗਊ ਰੱਖਿਆ ਨਾਲ ਜੁੜੀ ਹੋਈ ਹਿੰਸਾ ਰੋਕਣ ਲਈ ਕੇਂਦਰ ਬਣਾਏ ਕਾਨੂੰਨ ਕੋਈ ਵੀ ਨਾਗਰਿਕ ਕਾਨੂੰਨ ਨੂੰ ਆਪਣੇ ਹੱਥ ‘ਚ ਨਹੀਂ ਲੈ ਸਕਦਾ | Supreme Court ਨਵੀਂ ਦਿੱਲੀ, (ਏਜੰਸੀ)। ਸੁਪਰੀਮ ਕੋਰਟ ਨੇ ਗਊ ਰੱਖਿਆ ਦੇ ਨਾਂਅ ‘ਤੇ ਹੋਣ ਵਾਲੀਆਂ ਹਿੰਸਕ ਘਟਨਾਵਾਂ ਦੀ ਰੋਕਥਾਮ ਲਈ ਵੱਖ ਤੋਂ ਕਾਨੂੰਨ ਬਣਾਉਣ ਦਾ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ  ਮੁੱਖ […]
ਦੇਸ਼ 

ਹਿੰਸਾ ਨਹੀਂ ਗਊ ਰੱਖਿਆ ਦਾ ਢੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ‘ਚ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ  ਪ੍ਰਧਾਨ ਮੰਤਰੀ ਵੱਲੋਂ ਸਖ਼ਤ ਸ਼ਬਦਾਂ ‘ਚ ਆਦੇਸ਼ ਕਰਨੇ ਹੀ ਇਸ ਗੱਲ ਦਾ ਸੰਕੇਤ ਹਨ ਇਸ ਮਾਮਲੇ ‘ਚ ਹੇਠਲੇ ਪੱਧਰ ‘ਤੇ ਪਹਿਲਾਂ ਕੋਈ ਸਿਰਦਰਦੀ ਨਹੀਂ ਲਈ ਗਈ ਕਈ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਹਨ ਜਿੱਥੇ ਗਊ ਮਾਸ ਦੀ ਅਫ਼ਵਾਹ ਫੈਲਾ […]
ਵਿਚਾਰ  ਸੰਪਾਦਕੀ