Cover

ਵਿਦੇਸ਼ ਦੌਰੇ ‘ਤੇ ਵੀ ਲਿਜਾਣਾ ਪਵੇਗਾ ਸਕਿਊਰਿਟੀ ਕਵਰ

ਐਸਪੀਜੀ ਸਕਿਊਰਟੀ ‘ਤੇ ਕੇਂਦਰ ਸਖ਼ਤ ਏਜੰਸੀ/ਨਵੀਂ ਦਿੱਲੀ। ਸਪੈਸ਼ਲ ਪ੍ਰੋਟੈਕਸ਼ਨ ਫੋਰਸ (ਐਸਪੀਜੀ) ‘ਚ ਰਹਿਣ ਵਾਲੇ ਹਰ ਵੀਵੀਆਈਪੀ ਨੂੰ ਇਸ ਵਿਸ਼ੇਸ਼ ਸੁਰੱਖਿਆ ਕਵਰ ਦੇ ਪੂਰੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ ਕੇਂਦਰ ਸਰਕਾਰ ਨੇ ਕਿਹਾ ਕਿ ਹੁਣ ਜਿਸ ਨੂੰ ਵੀ ਐਸਪੀਜੀ ਕਵਰ ਮਿਲਿਆ ਹੈ? ਉਸ ਨੂੰ ਹਰ ਸਮੇਂ ਐਸਪੀਜੀ ਟੀਮ ਆਪਣੇ ਨਾਲ ਰੱਖਣੀ ਪਵੇਗੀ, ਭਾਵੇਂ ਉਹ ਵਿਦੇਸ਼ ਪ੍ਰਵਾਸ […]
ਸੂਬੇ  ਦਿੱਲੀ 

ਵੀਆਈਪੀ ਕਲਚਰ: ਕਾਂਗਰਸ ਯੂਥ ਪ੍ਰਧਾਨਾਂ ‘ਤੇ ਸਰਕਾਰ ਮਿਹਰਬਾਨ, ਮਿਲੇਗੀ ਸੁਰੱਖਿਆ ਛਤਰੀ

ਲੋਕ ਸਭਾ ਹਲਕਾ ਦੇ ਯੂਥ ਪ੍ਰਧਾਨਾਂ ਨੂੰ 2-2 ਪੁਲਿਸ ਮੁਲਾਜ਼ਮ ਦੇਣ ਦੇ ਆਦੇਸ਼ ਤਕਨੀਕੀ ਭਾਸ਼ਾ ਵਿੱਚ ਦਿੱਤੀ ਜਾਵੇਗੀ ਪੁਲਿਸ ਸੁਰੱਖਿਆ ਤਾਂ ਕਿ ਨਾ ਆਵੇ ਸੁਰੱਖਿਆ ਦੇਣ ‘ਚ ਮੁਸ਼ਕਲ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਪੰਜਾਬ ਵਿੱਚ ਵੀ.ਆਈ.ਪੀ. ਕਲਚਰ ਨੂੰ ਖ਼ਤਮ ਕਰਨ ਦਾ ਐਲਾਨ ਕਰਨ ਵਾਲੀ ਅਮਰਿੰਦਰ ਸਿੰਘ ਦੀ ਸਰਕਾਰ ਨੇ ਯੂਥ ਕਾਂਗਰਸ ਦੇ ਪ੍ਰਧਾਨਾਂ ਵੀ.ਆਈ.ਪੀਜ਼. ਵਾਂਗ […]
ਪੰਜਾਬ 

ਅਮਰਿੰਦਰ ਕੁਝ ਵੀ ਆਖ਼ੇ ਪਰ ਮੈਂ ਨਹੀਂ ਲਾਵਾਂਗਾ ਮੂੰਹ ‘ਤੇ ਢੱਕਣ

ਨਵਜੋਤ ਸਿੱਧੂ ਨੇ ਕੀਤਾ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਵੱਡਾ ਹਮਲਾ (Amarinder) ਕਿਹਾ, ਕਿਸੇ ਹੋਰ ਕੈਬਨਿਟ ਮੰਤਰੀ ਨੇ ਕੀਤੀ ਐ ਪ੍ਰੈਸ ਕਾਨਫਰੰਸ, ਜਿਹੜੇ ਕਰ ਰਿਹਾ ਹਾਂ ਮੈ ਖ਼ੁਲਾਸੇ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਦਿੱਲੀ ਵਾਪਸੀ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ (Amarinder) ‘ਤੇ ਹੀ ਵੱਡਾ ਹਮਲਾ ਕਰ ਦਿੱਤਾ ਹੈ। ਸਿੱਧੂ […]
ਪੰਜਾਬ 

ਨਸ਼ੇ ਨਾਲ ਮੌਤਾਂ ਦੇ ਮੁੱਦੇ ‘ਤੇ ‘ਆਪ’ 12 ਨੂੰ ਘੇਰੇਗੀ ਫਰੀਦਕੋਟ ਪੁਲਿਸ

ਨਸ਼ਿਆਂ ਉੱਤੇ ਐੱਸ.ਟੀ.ਐਫ ਦੀ ਰਿਪੋਰਟ ਜਨਤਕ ਕਰਨ ਕੈਪਟਨ : ਡਾ. ਬਲਬੀਰ ਸਿੰਘ |AAP Govt ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਸ਼ਿਆਂ ਦੀ ਗ੍ਰਿਫ਼ਤ ਵਿੱਚ ਆਏ ਨੌਜਵਾਨਾਂ ਦੀਆਂ ਨਿੱਤ ਹੋ ਰਹੀਆਂ ਮੌਤਾਂ ਉੱਤੇ ਸਖ਼ਤ ਸਟੈਂਡ ਲੈਂਦਿਆਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ ਐਲਾਨ ਕੀਤਾ ਕਿ ਉਹ 12 ਜੁਲਾਈ ਨੂੰ ਐਸਐਸਪੀ ਫ਼ਰੀਦਕੋਟ ਦਾ ਦਫ਼ਤਰ ਘੇਰਨਗੇ। ਚੰਡੀਗੜ੍ਹ ਵਿਖੇ […]
ਪੰਜਾਬ 

ਥਰਮਲ ਮਾਮਲਾ : ਹੁਣ ਪੰਜਾਬ ਸਰਕਾਰ ਨੂੰ ਘੇਰੇਗਾ ਮਹਿਲਾ ਬ੍ਰਿਗੇਡ

ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਥਰਮਲ ਬੰਦ ਕਰਨ ਦੇ ਮਾਮਲੇ ‘ਚ ਪੰਜਾਬ ਸਰਕਾਰ ਨੂੰ ਹੁਣ ‘ਮਹਿਲਾ ਬ੍ਰਿਗੇਡ’ ਵੱਲੋਂ ਘੇਰਿਆ ਜਾਵੇਗਾ ਅਤੇ ਖਾਸ ਨਿਸ਼ਾਨਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਣਨਗੇ ਬਠਿੰਡਾ ਦੇ ‘ਥਰਮਲ ਬਚਾਓ ਪੱਕੇ ਮੋਰਚੇ’ ਵਿੱਚ ਡਟੀਆਂ ਔਰਤਾਂ  ਨੇ ਚੁੱਲ੍ਹੇ ਚੌਕੇ ਛੱਡ ਦਿੱਤੇ ਹਨ ਅਤੇ ਉਹ ਥਰਮਲ ਦੀ ਜੂਹ ਨੂੰ ਸਿਆਸੀ ਹੱਲੇ ਤੋਂ ਬਚਾਉਣ ਲਈ ਘਰਾਂ […]
Breaking News  ਪੰਜਾਬ 

ਹਾਈਵੇ ਅਥਾਰਟੀ ਨੂੰ ਧੂੜ ਕੰਟਰੋਲ ਕਰਨ ਤੇ ਸੜਕਾਂ ‘ਤੇ ਹਰਿਆਵਲ ਵਧਾਉਣ ਦੇ ਹੁਕਮ

ਪ੍ਰਦੂਸ਼ਣ ਕੰਟਰੋਲ ਬੋਰਡ ਹੋਇਆ ਸਖ਼ਤ ਬੋਰਡ ਰੱਖੇਗਾ ਇਨ੍ਹਾਂ ਦੇ ਕੰਮ ‘ਤੇ ਨਜ਼ਰ : ਪੰਨੂੰ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਵਿੱਚ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਦਾ ਪ੍ਰਬੰਧ ਸੰਭਾਲ ਰਹੀਆਂ ਪ੍ਰਾਈਵੇਟ ਫਰਮਾਂ ਦੇ ਪ੍ਰੋਜੈਕਟ ਡਾਇਰੈਕਟਰਾਂ ਨੂੰ ਇਹਨਾਂ ਸੜਕਾਂ ਤੋਂ ਉÎੱਡ ਰਹੀ ਧੂੜ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ ਹੈ। […]
Breaking News  ਪੰਜਾਬ 

ਭਾਰਤ ਨੂੰ ਘੇਰਨ ਲਈ ਚੀਨ ਨੇ ਚੱਲੀ ਨਵੀਂ ਚਾਲ

ਨਵੀਂ ਦਿੱਲੀ (ਏਜੰਸੀ) ਭਾਰਤ ‘ਤੇ ਦਬਾਅ ਬਣਾਉਣ ਲਈ ਚੀਨ ਨੇ ਇੱਕ ਹੋਰ ਨਵੀਂ ਚਾਲ ਚੱਲੀ ਹੈ। ਭਾਰਤ ਨੂੰ ਆਪਣੀ ਮਹੱਤਵਪੂਰਨ ਵੰਨ ਬੈਲਟ ਵੰਨ ਰੋਡ ਪ੍ਰੋਜੈਕਟ ਨਾਲ ਜੋੜਨ ਵਿੱਚ ਅਸਫ਼ਲ ਰਹੇ ਚੀਨ ਨੇਹੁਣ ਨਵੀਂ ਦਿੱਲੀ ਦੇ ਗੁਆਂਢੀਆਂ ‘ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਅਫ਼ਗਾਨਿਸਤਾਨ ਨੂੰ ਚੀਨ-ਪਾਕਿ ਆਰਥਿਕ ਗਲਿਆਰੇ ਵਿੱਚ ਸ਼ਾਮਲ ਕਰਨ ਦੀ ਇੱਛਾਪ ੍ਰਗਟ ਕਰਨ ਤੋਂ […]
Breaking News  ਕੁੱਲ ਜਹਾਨ