Corona Report Punjab

ਪੰਜਾਬ ‘ਚ ਵੱਧ ਰਿਹੈ ਖ਼ਤਰਾ, 5 ਨਵੇਂ ਮਾਮਲੇ ਆਏ, ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 46

ਮੁਹਾਲੀ ਵਿਖੇ ਸਾਹਮਣੇ ਆਏ ਬੁੱਧਵਾਰ ਨੂੰ 3 ਨਵੇਂ ਮਾਮਲੇ, ਐਸਬੀਐਸ ਨਗਰ ਤੋਂ ਬਾਅਦ ਮੁਹਾਲੀ ਵਿਖੇ ਜਿਆਦਾ ਮਰੀਜ਼ ਬਾਕੀ 2 ਮਾਮਲੇ ਵਿੱਚ ਇੱਕ ਅੰਮ੍ਰਿਤਸਰ ਅਤੇ ਇੱਕ ਆਇਆ ਲੁਧਿਆਣਾ ਤੋਂ ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਲਗਾਤਾਰ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ, ਜਿਹੜਾ ਕਿ ਪੰਜਾਬੀਆਂ ਲਈ ਵੱਡਾ ਖ਼ਤਰਾ ਹੋ ਸਕਦਾ ਹੈ। ਬੁੱਧਵਾਰ ਨੂੰ ਪੰਜਾਬ ਵਿੱਚ ਇੱਕੋ ਦਿਨ […]
ਪੰਜਾਬ  Breaking News  ਖਾਸ ਖਬਰ