Continued
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਭਾਖੜਾ ਬੰਨ੍ਹ ‘ਤੋਂ ਪਾਣੀ ਦਾ ਛੱਡਿਆ ਜਾਣਾ ਲਗਾਤਾਰ ਜਾਰੀ
Published On
By Sach Kahoon Punjabi Desk
ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਭਾਖੜਾ ਬੰਨ੍ਹ ‘ਤੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਇੱਕ ਫੁੱਟ ਉੱਪਰ ਚਲਿਆ ਗਿਆ ਹੈ, ਭਾਖੜਾ ਬਿਆਸ ਮੈਨੇਜਰ ਬੋਰਡ ਦੇ ਅਧਿਕਾਰੀਆਂ ਦੀ ਟੀਮ ਮੌਕੇ ‘ਤੇ ਇਸ ਦਾ ਜਾਇਜ਼ਾ ਲੈ ਰਹੀ ਹੈ। ਦੁਪਹਿਰ ਤੱਕ ਸੱਤਰ ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਦਾ ਫ਼ੈਸਲਾ ਲਿਆ ਸੀ ਤੇ ਇੱਕ ਲੱਖ ਕਿਊਸਿਕ ਤੋਂ ਵੱਧ ਪਾਣੀ […]
ਬਲਾਕ ਬਠੋਈ ਡਕਾਲਾ ‘ਚ ਪੌਦੇ ਲਾਉਣ ਦਾ ਕੰਮ ਜੋਰ ਸ਼ੋਰ ਨਾਲ ਜਾਰੀ
Published On
By Sach Kahoon Punjabi Desk
ਬਠੋਈ ਡਕਾਲਾ/ਪਟਿਆਲਾ (ਨਰਿੰਦਰ ਚੋਹਾਨ)। ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆਂ ਭਰ ‘ਚ ਸਭ ਤੋਂ ਅੱਗੇ ਰਿਹਾ ਹੈ। ਭਾਰਤ ਸਮੇਤ ਦੁਨੀਆਂ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ […]
ਤੀਜੇ ਦਿਨ ਵੀ ਘੱਗਰ ਦਾ ਕਹਿਰ ਜਾਰੀ
Published On
By Sach Kahoon Punjabi Desk
ਪਾਣੀ ਨੇ ਕੀਤਾ ਸ਼ਹਿਰ ਵੱਲ ਰੁਖ਼, ਸੁਰਜਨ ਭੈਣੀ ਪਿੰਡ ਦਾ ਸੰਪਰਕ ਟੁੱਟਿਆ ਮੂਣਕ (ਗੁਰਪ੍ਰੀਤ ਸਿੰਘ/ਮੋਹਨ ਸਿੰਘ) | ਘੱਗਰ ਨੇ ਤੀਜੇ ਦਿਨ ਵੀ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ ਅੱਜ ਤੀਜੇ ਦਿਨ ਵੀ ਪ੍ਰਸ਼ਾਸਨ ਵੱਲੋਂ ਪਾੜ ਪੂਰਨ ਵਿੱਚ ਕੋਈ ਖ਼ਾਸ ਸਫ਼ਲਤਾ ਹਾਸਲ ਨਹੀਂ ਹੋਈ, ਮਹਿਜ 50 ਫੁੱਟ ਤੱਕ ਹੀ ਪਾੜ ਨੂੰ ਪੂਰਿਆ ਜਾ ਚੁੱਕਿਆ ਹੈ ਉੱਧਰ ਤੇਜ਼ ਰਫ਼ਤਾਰ […]
ਪੰਜਾਬ ‘ਚ ਝੋਨੇ ਦੀ ਘਪਲੇਬਾਜ਼ੀ ਜਾਰੀ
Published On
By Sach Kahoon Punjabi Desk
ਫਿਰ ਫਰਜ਼ੀ ਬਿਲ ਮਾਮਲਾ ਆਇਆ ਸਾਹਮਣੇ ਝੋਨੇ ਦੀ ਖਰੀਦ ‘ਚ ਫਰਜ਼ੀ ਬਿਲਿੰਗ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਭਾਰਤ ਭੂਸ਼ਨ ਆਸ਼ੂ ਖਰੀਦ ਵਿੱਚ ਬੇਨਿਯਮੀਆਂ ਦੇ ਦੋਸ਼ ‘ਚ ਪੱਟੀ ਮੰਡੀ ਵਿੱਚ ਦੋ ਖਰੀਦ ਇੰਸਪੈਕਟਰ ਮੁਅੱਤਲ ਰਾਜਨ ਮਾਨ, ਅੰਮ੍ਰਿਤਸਰ ਪੰਜਾਬ ਵਿੱਚ ਝੋਨੇ ਦੀ ਘਪਲੇਬਾਜ਼ੀ ਅੱਜੇ ਵੀ ਜਾਰੀ ਹੈ ਅਤੇ ਇੱਕ ਤੋਂ ਬਾਅਦ ਇੱਕ ਝੋਨੇ ਦੀ ਫਰਜੀ ਬਿਲਿੰਗ […]
ਲੁਧਿਆਣਾ ‘ਚ ਡਾਇਰੀਆ ਦਾ ਪ੍ਰਕੋਪ ਜਾਰੀ
Published On
By Sach Kahoon Punjabi Desk
ਡਾਇਰੀਆ ਪੀੜਤਾਂ ਦੀ ਗਿਣਤੀ 500 ਦੇ ਨੇੜੇ | Ludhiana News ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਗਿਆਸਪੁਰਾ ਇਲਾਕੇ ਦੀ ਮਕੱੜ, ਸਮਰਾਟ ਅਤੇ ਗੁਰੂ ਤੇਗ ਬਹਾਦਰ ਕਲੋਨੀਆਂ ‘ਚ ਡਾਇਰੀਆ ਦਾ ਪ੍ਰਕੋਪ ਜਾਰੀ ਹੈ। ਕੱਲ੍ਹ ਤੋਂ ਚਲ ਰਹੇ ਮੈਡੀਕਲ ਕੈਂਪਾਂ ‘ਚ ਇੱਥੇ 100 ਦੇ ਕਰੀਬ ਨਵੇਂ ਮਰੀਜ਼ ਆਏ ਤੇ ਇਨ੍ਹਾਂ ਵਿੱਚੋਂ 4-5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। […]