Congress Uttarakhand News

Congress Uttarakhand News: ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ’ਚ ਜੁੱਟੀ ਕਾਂਗਰਸ

ਕਾਂਗਰਸ ਨੇ 2027 ਵਿੱਚ ਉਤਰਾਖੰਡ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਐਤਵਾਰ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਗਣੇਸ਼ ਗੋਡਿਆਲ ਚੰਪਾਵਤ ਜ਼ਿਲ੍ਹੇ ਤੋਂ ਪਰਿਵਰਤਨ ਸੰਕਲਪ ਸੰਮੇਲਨ ਦੀ ਸ਼ੁਰੂਆਤ ਕਰਨਗੇ
ਦੇਸ਼  ਸੂਬੇ  ਖਾਸ ਖਬਰ  ਉਤਰਾਖੰਡ