complaint
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਪੰਜਾਬੀ ਗਾਇਕ ਬੱਬੂ ਮਾਨ ਖਿਲਾਫ ਥਾਣਾ ਭਦੌੜ ਵਿਖੇ ਲੋਕਾਂ ਨੇ ਦਰਜ਼ ਕਰਵਾਈ ਸ਼ਿਕਾਇਤ
Published On
By Sach Kahoon Punjabi Desk
ਪੰਜਾਬੀ ਗਾਇਕ ਬੱਬੂ ਮਾਨ ਖਿਲਾਫ ਥਾਣਾ ਭਦੌੜ ਵਿਖੇ ਲੋਕਾਂ ਨੇ ਦਰਜ਼ ਕਰਵਾਈ ਸ਼ਿਕਾਇਤ ਭਦੌੜ, (ਗੁਰਬਿੰਦਰ ਸਿੰਘ) ਪਿਛਲੇ ਦਿਨੀਂ ਸੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਕਾਰਨ ਪੰਜਾਬ ਦੇ ਗਾਇਕ ਅਤੇ ਐਕਟਰ ਤਜਿੰਦਰ ਸਿੰਘ ਉਰਫ ਬੱਬੂ ਮਾਨ ਦੀਆਂ ਮੁਸ਼ਕਲਾਂ ਵਧਦੀਆਂ ਨਜਰ ਆ ਰਹੀਆਂ ਹਨ ,ਜਿਸ ਦੇ ਸਬੰਧ ਵਿੱਚ ਕਾਰਵਾਈ ਦੀ ਮੰਗ ਵੀ ਉੱਠ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ […]
ਚੋਣ ਜਾਪਤਾ ਦੀ ਉਲੰਣਾ ਸਬੰਧੀ ਇੱਕ ਐਸਡੀਐਮ ਤੇ ਐਸਐਚਓ ਖਿਲਾਫ਼ ਸ਼ਿਕਾਇਤ ਦਰਜ਼
Published On
By Sach Kahoon Punjabi Desk
ਚੰਡੀਗੜ੍ਹ। ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਮਿਲਣ ‘ਤੇ ਚੋਣ ਕਮਿਸ਼ਨ ਵੱਲੋਂ ਜਗਰਾਓਂ ਦੇ ਐੱਸ. ਡੀ. ਐੱਮ. ਬਲਵਿੰਦਰ ਸਿੰਘ ਤੇ ਦਾਖਾ ਦੇ ਐੱਸ.ਐੱਚ.ਓ. ਪ੍ਰੇਮ ਸਿੰਘ ਖਿਲਾਫ਼ ਬਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ। ਜ਼ਿਕਰਯੋਗ ਹੈ ਕਿ ਐੱਸ.ਡੀ.ਐੱਮ. ਖਿਲਾਫ਼ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਅਤੇ ਐੱਸ.ਐੱਚ.ਓ. ਖਿਲਾਫ਼ ਅਕਾਲੀ ਦਲ ਵੱਲੋਂ ਰਾਜ […]
ਕੈਪਟਨ ਖਿਲਾਫ਼ ਟੈਕਸ ਵਿਭਾਗ ਦੀ ਸ਼ਿਕਾਇਤ ਦੀ ਸੁਣਵਾਈ ਟਲੀ
Published On
By Sach Kahoon Punjabi Desk
ਲੁਧਿਆਣਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਆਮਦਨ ਟੈਕਸ ਵਿਭਾਗ ਦੀ ਸ਼ਿਕਾਇਤ ‘ਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪੀ. ਐੱਸ. ਕਾਲੇਕਾ ਦੀ ਅਦਾਲਤ ਵਿਚ ਕੋਈ ਸੁਣਵਾਈ ਨਹੀਂ ਹੋ ਸਕੀ। ਕੈਪਟਨ ਅਮਰਿੰਦਰ ਸਿੰਘ ਨੂੰ ਅਦਾਲਤ ‘ਚ ਤਲਬ ਕਰਨ ਲਈ ਆਮਦਨ ਟੈਕਸ ਵਿਭਾਗ ਦੇ ਵਕੀਲ ਵੱਲੋਂ ਬਹਿਸ ਕੀਤੀ ਜਾਣੀ ਸੀ, ਜੋ ਨਹੀਂ ਹੋ ਸਕੀ। ਅਦਾਲਤ ਨੇ ਬਹਿਸ ਸੁਣਨ ਸਬੰਧੀ […]
ਸਿੱਧੂ ਦਾ ‘ਲੈਟਰ ਬੰਬ’, ਅਮਰਿੰਦਰ ਅੱਗੇ ਹੋਇਆ ਫੁੱਸ, ਸ਼ਿਕਾਇਤ ਛੱਡ ਵਿਭਾਗ ਸੰਭਾਲਣ ਦੇ ਦਿੱਤੇ ਆਦੇਸ਼
Published On
By Sach Kahoon Punjabi Desk
ਰਾਹੁਲ ਨੇ ਨਹੀਂ ਦਿਖਾਈ ਸ਼ਿਕਾਇਤ ‘ਚ ਜ਼ਿਆਦਾ ਦਿਲਚਸਪੀ, ਵਿਭਾਗ ਵਾਪਸੀ ਬਾਰੇ ਨਹੀਂ ਦਿੱਤਾ ਕੋਈ ਭਰੋਸਾ ਚੰਡੀਗੜ੍ਹ (ਅਸ਼ਵਨੀ ਚਾਵਲਾ) | ਅਮਰਿੰਦਰ ਸਿੰਘ ਖ਼ਿਲਾਫ਼ ਨਵਜੋਤ ਸਿੱਧੂ ਦਾ ‘ਲੈਟਰ ਬੰਬ’ ਕੋਈ ਵੀ ਅਸਰ ਨਹੀਂ ਛੱਡ ਸਕਿਆ ਅਤੇ ਦਿੱਲੀ ਦਰਬਾਰ ਵਿੱਚ ਨਵਜੋਤ ਸਿੱਧੂ ਦੀ ਉਮੀਦਾਂ ਦੇ ਉਲਟ ਅਮਰਿੰਦਰ ਸਿੰਘ ਅੱਗੇ ਇਹ ‘ਲੈਟਰ ਬੰਬ’ ਵੀ ਫੁੱਸ ਹੋ ਗਿਆ, ਜਿਸ ਕਾਰਨ ਨਵਜੋਤ […]
ਸਵਰਨ ਸਿੰਘ ਨੇ ਕੀਤੀ ਮੁੱਖ ਚੋਣ ਕਮਿਸ਼ਨ ਕੋਲ ਸਦੀਕ ਦੇ ਵੱਖ ਵੱਖ ਸਰਟੀਫਿਕੇਟਾਂ ਦੀ ਸ਼ਿਕਾਇਤ
Published On
By Sach Kahoon Punjabi Desk
ਫਰੀਦਕੋਟ/ਮੋਗਾ । ਆਪਣਾ ਸਮਾਜ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਸਵਰਨ ਸਿੰਘ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਮੁਹੰਮਦ ਸਦੀਕ ਕੋਲ ਇਕ ਓ.ਬੀ.ਸੀ. ਅਤੇ ਏ.ਸੀ. ਦਾ ਵੱਖ-ਵੱਖ ਸਰਟੀਫਿਕੇਟ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਇਸ ਸਬੰਧੀ ਆਰ.ਓ. ਫਰੀਦਕੋਟ ਨੇ ਉਨ੍ਹਾਂ ਦੀ ਸ਼ਿਕਾਇਤ ਨਹੀਂ ਸੁਣੀ, ਜਿਸ ਕਾਰਨ ਉਨ੍ਹਾਂ ਨੇ ਮੁੱਖ ਚੋਣ ਕਮਿਸ਼ਨ ਨੂੰ ਸ਼ਿਕਾਇਤ […]
ਜਾਖੜ ਦੀ ਸ਼ਿਕਾਇਤ ਪੁੱਜੀ ਆਸ਼ਾ ਕੁਮਾਰੀ ਕੋਲ, ਰਾਹੁਲ ਨੂੰ ਮਿਲਣ ਜਾਣਗੇ ਨੱਥੂ ਰਾਮ
Published On
By Sach Kahoon Punjabi Desk
ਹਲਕਾ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ ਨੇ ਕਾਂਗਰਸ ਪ੍ਰਧਾਨ ‘ਤੇ ਲਾਇਆ ਹਲਕੇ ‘ਚ ਦਖ਼ਲਅੰਦਾਜ਼ੀ ਕਰਨ ਦਾ ਦੋਸ਼ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਕਾਂਗਰਸੀ ਵਿਧਾਇਕ ਨੱਥੂ ਰਾਮ ਹੁਣ ਕਾਂਗਰਸ ਹਾਈ ਕਮਾਨ ਕੋਲ ਜਾਣ ਦੀ ਤਿਆਰੀ ਵਿੱਚ ਹਨ ਤਾਂ ਕਿ ਉਨ੍ਹਾਂ ਦੇ ਹਲਕੇ ਬੱਲੂਆਣਾ ਵਿੱਚ ਨਾ ਸਿਰਫ਼ ਸੁਨੀਲ ਜਾਖੜ, ਸਗੋਂ […]
ਸਿੱਧੂ ਤੋਂ ਨਰਾਜ਼ ਵਿਧਾਇਕ ਅੱਜ ਕਰਨਗੇ ਮੁੱਖ ਮੰਤਰੀ ਨੂੰ ਸ਼ਿਕਾਇਤ
Published On
By Sach Kahoon Punjabi Desk
ਜਲੰਧਰ ਦੇ 4 ਵਿਧਾਇਕਾਂ ਵਿੱਚੋਂ 3 ਵਿਧਾਇਕ ਤੇ ਸੰਸਦ ਮੈਂਬਰ ਸੰਤੋਖ ਚੌਧਰੀ ਵੀ ਸਿੱਧੂ ਤੋਂ ਨਰਾਜ਼ ਵਿਧਾਇਕ ਸੁਸ਼ੀਲ ਰਿੰਕੂ ਨੇ ਸਿੱਧੂ ‘ਤੇ ਵਾਅਦਾ ਖਿਲਾਫ਼ ਦਾ ਲਾਇਆ ਦੋਸ਼ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼) । ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਨਰਾਜ਼ ਹੋਏ ਜਲੰਧਰ ਦੇ 3 ਵਿਧਾਇਕ ਅਤੇ ਸੰਸਦ ਮੈਂਬਰ ਸੰਤੋਖ ਚੌਧਰੀ ਅੱਜ ਮੁੱਖ […]
ਖਾਲੀ ਹੱਥ ਪਰਤੇ ਅਮਰਿੰਦਰ ਦੀ ਸ਼ਿਕਾਇਤ ਲੈ ਕੇ ਰਾਹੁਲ ਕੋਲ ਪੁੱਜੇ ਵਿਧਾਇਕ
Published On
By Sach Kahoon Punjabi Desk
ਰਾਹੁਲ ਨੇ ਕਿਹਾ, ‘ਲਿਖਤੀ ਦਿਓ ਅਮਰਿੰਦਰ ਖ਼ਿਲਾਫ਼ ਸ਼ਿਕਾਇਤ, ਕੀ ਚਾਹੁੰਦੇ ਹੋ ਪੰਜਾਬ ‘ਚ’ | Amarinder ਚੰਡੀਗੜ੍ਹ, (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ (Amarinder) ਸਿੰਘ ਖ਼ਿਲਾਫ਼ ਸ਼ਿਕਾਇਤ ਕਰਨ ਲਈ ਦਿੱਲੀ ਪੁੱਜੇ ਪੰਜਾਬ ਦੇ ਤਿੰਨ ਵਿਧਾਇਕਾਂ ਨੂੰ ਹੀ ਰਾਹੁਲ ਗਾਂਧੀ ਨੇ ਨਾ ਸਿਰਫ਼ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਹੈ, ਸਗੋਂ ਸਰਕਾਰ ਵਿੱਚ ਉਨ੍ਹਾਂ ਮੁਤਾਬਿਕ ਕੀ ਕੀਤਾ ਜਾ ਸਕਦਾ […]
ਬੀਬੀ ਜਾਗੀਰ ਕੌਰ ਨੇ ਖਹਿਰਾ ਖਿਲਾਫ਼ ਚੁੱਕਿਆ ਝੰਡਾ
Published On
By Sach Kahoon Punjabi Desk
ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਕਰਾਂਗੀ ਸ਼ਿਕਾਇਤ : ਬੀਬੀ ਜੰਗੀਰ ਕੌਰ ਬਰਨਾਲਾ ਵਿਖੇ ਕੁੱਟਮਾਰ ਦੀ ਸ਼ਿਕਾਰ ਪੀੜਤ ਮਹਿਲਾ ਦਾ ਪੁੱਛਿਆ ਹਾਲ ਬਰਨਾਲਾ (ਜੀਵਨ ਰਾਮਗੜ੍ਹ/ਜਸਵੀਰ ਸਿੰਘ)। ਵਿਰੋਧੀ ਧਿਰ ਦੇ ਨੇਤਾ ਤੇ ‘ਆਪ’ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਪੀੜਤ ਔਰਤ ਜਸਵਿੰਦਰ ਕੌਰ ਸ਼ੇਰਗਿੱਲ ਖਿਲਾਫ਼ ਕੀਤੀ ਗਈ ਵਿਵਾਦਿਤ ਟਿੱਪਣੀ ਅਤਿ ਨਿੰਦਣਯੋਗ ਕਾਰਵਾਈ ਹੈ, ਜਿਸ ਦੇ ਖਿਲਾਫ਼ ਰਾਸ਼ਟਰੀ ਮਹਿਲਾ […]
ਫੌਜੀ ਦੀ ਸ਼ਿਕਾਇਤ ‘ਤੇ ਏ.ਐਸ.ਆਈ. ਸਸਪੈਂਡ, ਥਾਣਾ ਮੁਖੀ ਦੀ ਬਦਲੀ
Published On
By Sach Kahoon Punjabi Desk
ਨਿੱਜੀ ਥਾਂ ਦੇ ਰੌਲ਼ੇ ਨੂੰ ਲੈ ਕੇ ਫੌਜੀ ਨੇ ਕੀਤੀ ਸੀ ਮੁੱਖ ਮੰਤਰੀ ਕੋਲ ਸ਼ਿਕਾਇਤ ਗੁਰਪ੍ਰੀਤ ਸਿੰਘ, ਸੰਗਰੂਰ:ਭਾਰਤੀ ਸੈਨਾ ਦੇ ਫੌਜੀ ਦੀ ਸ਼ਿਕਾਇਤ ‘ਤੇ ਥਾਣਾ ਧੂਰੀ ਸਦਰ ਦੇ ਮੁਖੀ ਦੀ ਬਦਲੀ ਕਰ ਦਿੱਤੀ ਗਈ ਹੈ ਜਦੋਂ ਕਿ ਇੱਕ ਏ.ਐਸ.ਆਈ. ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਨ੍ਹਾਂ ‘ਤੇ ਫੌਜੀ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ […]