college

ਆਪਾਂ ਤਾਂ ਕਾਲਜੋਂ ਸਿੱਧਾ ਖੇਤ ਨੂੰ ਜਾਂਦੇ ਹੁੰਦੇ ਸੀ

ਬਿੰਦਰ ਸਿੰਘ ਖੁੱਡੀ ਕਲਾਂ ਪਿੰਡ ਦੇ ਸਰਕਾਰੀ ਸਕੂਲ ਤੋਂ ਸਾਰੀ ਜਮਾਤ ‘ਚੋਂ ਅੱਵਲ ਰਹਿ ਕੇ ਦਸਵੀਂ ਜਮਾਤ ਕਰਨ ਉਪਰੰਤ ਐੱਸ. ਡੀ. ਕਾਲਜ ਬਰਨਾਲਾ ਵਿਖੇ ਪਲੱਸ ਵਨ ਨਾਨ ਮੈਡੀਕਲ ‘ਚ ਦਾਖਲਾ ਲੈ ਲਿਆ। ਪਿੰਡੋਂ ਕਾਲਜ ‘ਚ ਦਾਖਲਾ ਲੈਣ ਵਾਲਾ ਮੈਂ ਇਕੱਲਾ ਹੀ ਸੀ। ਸਾਰਾ ਮਾਹੌਲ ਬਦਲਿਆ-ਬਦਲਿਆ ਲੱਗੇ, ਨਾ ਪੁਰਾਣੇ ਸਾਥੀ ਨਾ ਪੁਰਾਣੇ ਅਧਿਆਪਕ ਅਤੇ ਨਾ ਹੀ […]
ਵਿਚਾਰ  ਲੇਖ 

 ਲੁਧਿਆਣਾ : ਕਾਲਜ਼ ਵਿਖੇ ਹੋਈ ਵਿਦਿਆਰਥੀਆਂ  ‘ਚ ਝੜਪ

ਲੁਧਿਆਣਾ (ਸੱਚ ਕਹੂੰ ਨਿਊਜ਼)। ਸ਼ਹਿਰ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਜੀ. ਐੱਨ. ਈ.)  ‘ਚ ਵਿਦਿਆਰਥੀਆਂ ਦੀਆਂ 2 ਧਿਰਾਂ ਵਿਚਕਾਰ ਝੜਪ ਹੋ ਗਈ, ਜਿਸ ਦੌਰਾਨ ਕਈ ਵਿਦਿਆਰਥੀ ਜ਼ਖਮੀਂ ਵੀ ਹੋ ਗਏ। ਜਾਣਕਾਰੀ ਮੁਤਾਬਕ ਇਕ ਧਿਰ ਪਰਵਾਸੀ ਵਿਦਿਆਰਥੀਆਂ ਦੀ ਹੈ, ਜੋ ਕਿ ਯੂ. ਪੀ. ਅਤੇ ਬਿਹਾਰ ਨਾਲ ਸਬੰਧਿਤ ਹੈ। ਇਨ੍ਹਾਂ ਵਿਦਿਆਰਥੀਆਂ ਵਲੋਂ ਬਿਹਾਰ ਦੇ ਮੁੱਖ ਮੰਤਰੀ […]
Breaking News  ਪੰਜਾਬ 

ਕਾਲਜ ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ, 17 ਜਖ਼ਮੀ

ਵਿਦਿਆਰਥਣਾਂ ਸਿਵਲ ਹਸਪਤਾਲ ਮਾਲੇਰਕੋਟਲਾ ‘ਚ ਜ਼ੇਰੇ ਇਲਾਜ਼ ਮਾਲੇਰਕੋਟਲਾ, ਗੁਰਤੇਜ ਜੋਸੀ ਮਾਲੇਰਕੋਟਲਾ ਲੁਧਿਆਣਾ ਰੋਡ ‘ਤੇ ਸਥਿੱਤ ਕੁੱਪ ਨੇੜੇ ਉਸ ਸਮੇਂ ਵਾਪਰ ਗਿਆ ਜਦੋਂ ਪਿੰਡ ਫੱਲੇਵਾਲ ਸਥਿਤ ਲੜਕੀਆਂ ਦੇ ਕਾਲਜ ਦੀ ਬਸ ਮਾਲੇਰਕੋਟਲਾ ਵੱਲ ਨੂੰ ਆ ਰਹੀ ਸੀ ਜਿਸ ਵਿੱਚ ਕਾਲਜ ਦੀਆ ਦੋ ਅਧਿਆਪਕਾਵਾਂ ਤੇ ਬੱਸ ਦੇ ਡਰਾਇਵਰ ਸਮੇਤ ਕੁੱਲ 17 ਵਿਅਕਤੀ ਜਖਮੀ ਹੋ ਗਏ, ਪਰ ਜਾਨੀ […]
Breaking News  ਪੰਜਾਬ 

ਨੇਪਾਲ ‘ਚ ਕਾਲੇਜ ਬਸ ਖਾਈ ‘ਚ ਡਿੱਗੀ

23 ਦੀ ਹੋਈ ਮੌਤ, 14 ਜ਼ਖਮੀ ਕਾਠਮਾਂਡੂ। ਨੇਪਾਲ ਦੇ ਤੁਲਸੀਪੁਰ ‘ਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਯਾਤਰਾ ਤੇ ਲੈ ਕੇ ਗਈ ਇੱਕ ਬੱਸ ਖਾਈ ‘ਚ ਡਿੱਗ ਗਈ, ਜਿਸ ਨਾਲ 23 ਲੋਕਾਂ ਦੀ ਮੌਤ ਤੇ 14 ਹੋਰ ਜਖਮੀ ਹੋ ਗਈ। ਨੇਪਾਲ ਦੀ ਪੁਲਿਸ ਨੇ ਸ਼ਨਿੱਚਰਵਰ ਨੂੰ ਇਹ ਜਾਨਕਾਰੀ ਦਿੱਤੀ। ਜਾਣਕਾਰੀ ਅਨੁਸਾਰ ਬਚਾਅ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ […]
Breaking News  ਕੁੱਲ ਜਹਾਨ 

ਕੋਲਕਾਤਾ ਮੈਡੀਕਲ ਕਾਲਜ ਕੈਂਪਸ ‘ਚ ਲੱਗੀ ਅੱਗ

250 ਮਰੀਜਾਂ ਨੂੰ ਬਾਹਰ ਕੱਢ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਕੋਲਕਾਤਾ, ਏਜੰਸੀ।  ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸਥਿਤ ਕੋਲਕਾਤਾ ਮੈਡੀਕਲ ਕਾਲਜ ਕੈਂਪਸ ‘ਚ ਅੱਜ ਸਵੇਰੇ ਦਵਾਈਆਂ ਦੀ ਇੱਕ ਦੁਕਾਨ ‘ਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਐਮਰਜੈਂਸੀ ਵਿਭਾਗ ਕੋਲ ਦਵਾ ਦੀ ਇੱਕ ਦੁਕਾਨ ‘ਚ ਸਵੇਰੇ ਅੱਠ ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ […]
ਦੇਸ਼  Breaking News 

ਵਿਦਿਆਰਥੀਆਂ ਨੇ ਕਾਲਜ ਦੀ ਛੱਤ ‘ਤੇ ਚੜ੍ਹ ਕੇ ਕੀਤਾ ਪ੍ਰਦਰਸ਼ਨ

ਐੱਸਡੀਐੱਮ ਨਾਲ ਮੁਲਾਕਾਤ ਤੋਂ ਬਾਅਦ ਮਸਲੇ ਦਾ ਹੱਲ ਕਰਨ ਦਾ ਮਿਲਿਆ ਭਰੋਸਾ | Sri Muktsar Sahib News ਸ੍ਰੀ ਮੁਕਤਸਰ ਸਾਹਿਬ, (ਭਜਨ ਸਿੰਘ ਸਮਾਘ)। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਦਿਆਰਥੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਫੀਸਾਂ ਤੇ ਪੀਟੀਏ ਫੰਡ ਮੁਆਫ਼ ਕਰਵਾਉਣ ਲਈ ਕਾਲਜ ਛੱਤ ‘ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। […]
ਪੰਜਾਬ 

ਹੋਮਿਓਪੈਥਿਕ ਕਾਲਜ ਦੇ ਵਿਦਿਆਰਥੀਆਂ ਨੇ ਮੈਨੇਜਮੈਂਟ ਸਮੇਤ ਆਪਣੇ ਆਪ ਨੂੰ ਬਣਾਇਆ ਬੰਦੀ

ਪੁਲਿਸ ਅਧਿਕਾਰੀਆਂ ਨੇ ਆ ਕੇ ਛੁਡਵਾਇਆ | Homoeopathic College ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਪਿਛਲੇ ਦਿਨੀਂ ਕਰਜਾ ਨਾ ਮੋੜਨ ਕਾਰਨ ਬੈਂਕ ਵੱਲੋਂ ਹੋਮਿਓਪੈਥਿਕ ਕਾਲਜ ਸੀਲ ਕੀਤੇ ਜਾਣ ਨਾਲ ਹਨ੍ਹੇਰੇ ‘ਚ ਡੁੱਬ ਰਹੇ ਭਵਿੱਖ ਨੂੰ ਫਿਰ ਤੋਂ ਰੌਸ਼ਨ ਕਰਨ ਲਈ ਸੰਘਰਸ਼ ਕਰ ਰਹੇ ਕਰੀਬ 200 ਵਿਦਿਆਰਥੀਆਂ ਨੇ ਅੱਜ ਰੋਸ ਵਜੋਂ ਅਬੋਹਰ ਦੇ ਹੋਮਿਓਪੈਥਿਕ ਹਸਪਤਾਲ ਪੁੱਜ ਕੇ […]
ਪੰਜਾਬ 

ਮੰਗਾਂ ਖਾਤਰ ਦੋ ਨਰਸਾਂ ਮੈਡੀਕਲ ਕਾਲਜ ਦੀ ਛੱਤ ‘ਤੇ ਚੜ੍ਹੀਆਂ

ਬਾਕੀ ਨਰਸਾਂ ਵੱਲੋਂ ਹੇਠਾਂ ਦਿੱਤਾ ਧਰਨਾ, ਪੁਲਿਸ ਪ੍ਰਸ਼ਾਸਨ ‘ਚ ਭਾਜੜ ਮੱਚੀ | Medical College ਸ਼ਾਮ ਤੱਕ ਛੱਤ ‘ਤੇ ਹੀ ਸਨ ਨਰਸਾਂ | Medical College ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਦੇ ਰਾਹ ਪਈਆਂ ਨਰਸਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਭਾਜੜ ਪਾ ਦਿੱਤੀ ਜਦੋਂ ਜਥੇਬੰਦੀ ਦੀਆਂ ਦੋ ਕਾਰਕੁੰਨਾਂ ਮੈਡੀਕਲ ਕਾਲਜ ਦੀ […]
ਪੰਜਾਬ 

ਚੋਗਾਵਾਂ ਵਿਖੇ ਜਲਦ ਖੋਲਿਆ ਜਾਵੇਗਾ ਲੜਕੀਆਂ ਦਾ ਸਰਕਾਰੀ ਕਾਲਜ : ਸਰਕਾਰੀਆ

ਕਲੇਰ ਵਿਖੇ ਫੇਰੂਮਾਨ ਪਬਲਿਕ ਸਕੂਲ ਤੇ ਕਿੱਤਾਮੁਖੀ ਕੇਂਦਰ  ਦਾ ਰੱਖਿਆ ਨੀਂਹ ਪੱਥਰ ਅੰਮ੍ਰਿਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼)। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਰਈਆ ਵੱਲੋਂ ਪਿੰਡ ਕਲੇਰ ਰਾਮ ਤੀਰਥ ਰੋਡ ਵਿਖੇ ਖੋਲੇ ਜਾ ਰਹੇ ਫੇਰੂਮਾਨ ਪਬਲਿਕ ਸਕੂਲ ਅਤੇ ਕਿੱਤਾਮੁਖੀ ਕੇਂਦਰ ਦਾ ਨੀਂਹ ਪੱਥਰ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ, ਮਾਲ ਮੰਤਰੀ ਪੰਜਾਬ ਨੇ ਰੱਖਿਆ। ਇਸ ਮੌਕੇ ਬੋਲਦਿਆਂ ਸ੍ਰ […]
Breaking News  ਪੰਜਾਬ 

ਸੜਕ ਹਾਦਸੇ ‘ਚ ਖਾਲਸਾ ਕਾਲਜ ਦੇ ਵਿਦਿਆਰਥੀ ਆਗੂ ਦੀ ਮੌਤ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਖਾਲਸਾ ਕਾਲਜ ਪਟਿਆਲਾ ਦੇ ਬੀਏ ਭਾਗ ਤੀਜਾ ਦੇ ਵਿਦਿਆਰਥੀ ਅਤੇ ਸਟੂਡੈਂਟ ਆਰਗੇਨਾਈਜ਼ੇਸਨ ਯੰਗ ਪੀਪਲਜ਼ ਦੀ ਖਾਲਸਾ ਕਾਲਜ ਇਕਾਈ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਦੀ ਇੱਥੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਪਟਿਆਲਾ ਦੇ ਨਜਦੀਕ ਨਾਭਾ ਰੋਡ ‘ਤੇ ਲੰਘੀ ਅੱਧੀ ਰਾਤ ਵਾਪਰਿਆ। (Road Accident) ਜਾਣਕਾਰੀ ਅਨੁਸਾਰ ਇੰਦਰਪ੍ਰੀਤ ਸਿੰਘ ਰਾਤ ਸਾਢੇ […]
Breaking News  ਪੰਜਾਬ 

ਕਾਲਜ ਤੇ ਸਕੂਲ ਦੀਆਂ ਦੀਵਾਰਾਂ ਤੇ ਲਿਖੇ ਗਏ ਖਾਲਿਸਤਾਨ ਦੇ ਨਾਅਰੇ

ਪੁਲਿਸ ਨੇ ਕੀਤੀ ਜਾਂਚ ਸ਼ੁਰੂ ਸਤਪਾਲ ਥਿੰਦ, ਫਿਰੋਜ਼ਪੁਰ। ਪੰਜਾਬ ਅੰਦਰ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਲਈ ਕੁਝ ਅਨਸਰਾਂ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਆਰ ਐੱਸ ਡੀ ਕਾਲਜ ਤੇ ਸਕੂਲ ਦੀਆਂ ਦੀਵਾਰਾਂ ਤੇ ਲਿਖੇ ਗਏ ‘ਦਿੱਲੀ ਤਖ਼ਤ ਹਿਲਾਵਾਂਗੇ , ਖਾਲਿਸਤਾਨ ਬਣਾਵਾਗੇ’ , ਖਾਲਿਸਤਾਨ ਜਿੰਦਾਬਾਦ , ਸਾਡੀ ਜਾਨ ਖਾਲਿਸਤਾਨ ਦੇ ਨਾਅਰਿਆ ਨਾਲ ਸ਼ਹਿਰ ‘ਚ ਇਹ ਗੱਲ ਜੰਗਲ ਦੀ […]
Breaking News  ਪੰਜਾਬ 
Ad Ad Ad