Coal Mine Explosion

Coal Mine Explosion: ਕੋਲਾ ਖਾਨ ’ਚ ਧਮਾਕਾ, 8 ਮਜ਼ਦੂਰਾਂ ਦੀ ਮੌਤ, ਬਚਾਅ ਕਾਰਜ਼ ਜਾਰੀ

ਚੀਨ ਦੇ ਉੱਤਰੀ ਪ੍ਰਾਂਤ ਸ਼ਾਂਕਸੀ ’ਚ ਇੱਕ ਕੋਲੇ ਦੀ ਖਾਨ ’ਚ ਹੋਏ ਧਮਾਕੇ ’ਚ ਘੱਟੋ-ਘੱਟ 8 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ 38 ਮਜ਼ਦੂਰ ਅਜੇ ਵੀ ਫਸੇ ਹੋਏ ਹਨ, ਸਰਕਾਰੀ ਸ਼ਿਨਹੂਆ ਸਮਾਚਾਰ ਏਜੰਸੀ ਅਨੁਸਾਰ, ਇਹ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਚਾਂਗਜ਼ੀ ਸ਼ਹਿਰ ’ਚ ਲਿਊਸ਼ੇਨਯੂ ਕੋਲੇ ਦੀ ਖਾਨ ’ਚ ਵਾਪਰਿਆ
ਕੁੱਲ ਜਹਾਨ  ਖਾਸ ਖਬਰ 
Ad Ad Ad