Clean Sweep
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਦੱਖਣੀ ਅਫਰੀਕਾ ਨੇ ਇੱਕ ਰੋਜ਼ਾ ਲੜੀ ’ਚ ਕੀਤਾ ਕਲੀਨ ਸਵੀਪ
Published On
By Sach Kahoon Punjabi Desk
ਆਖਰੀ ਮੁਕਾਬਲੇ ’ਚ ਭਾਰਤ ਨੂੰ 4 ਦੌੜਾਂ ਨਾਲ ਹਰਾਇਆ ਏਜੰਸੀ ਨਿਊਲੈਂਡਸ, 24 ਜਨਵਰੀ। ਤੀਜੇ ਅਤੇ ਆਖਰੀ ਵਨਡੇ ’ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਤਿੰਨ ਮੈਚਾਂ ਦੀ ਲੜੀ ’ਚ ਕਲੀਨ ਸਵੀਪ ਕਰ ਲਿਆ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ 288 ਦੌੜਾਂ ਦਾ […]
ਤੀਜੇ ਵਨਡੇ ’ਚ ਕਲੀਨ ਸਵੀਪ ਤੋਂ ਬਚਣਾ ਚਾਹੇਗਾ ਭਾਰਤ
Published On
By Sach Kahoon Punjabi Desk
ਏਜੰਸੀ ਪਾਰਲ, (ਦੱਖਣੀ ਅਫਰੀਕਾ), 23 ਜਨਵਰੀ। ਪਹਿਲੇ 2 ਇੱਕ ਰੋਜ਼ਾ ਮੈਚਾਂ ’ਚ ਹਾਰ ਤੋਂ ਬਾਅਦ ਹੁਣ ਕਲੀਨ ਸਵੀਪ ਤੋਂ ਬਚਣ ਦੀ ਕੋਸ਼ਿਸ਼ ’ਚ ਲੱਗੀ ਭਾਰਤੀ ਟੀਮ ਅੱਜ ਦੱਖਣੀ ਅਫਰੀਕਾ ਖਿਲਾਫ ਤੀਜੇ ਤੇ ਆਖਰੀ ਵਨਡੇ ’ਚ ਕੁਝ ਬਦਲਾਅ ਨਾਲ ਮੈਦਾਨ ’ਚ ਉੱਤਰ ਸਕਦੀ ਹੈ। ਪਹਿਲੇ 2 ਮੈਚਾਂ ’ਚ ਭਾਰਤੀ ਟੀਮ ਪੂਰੀ ਤਰ੍ਹਾਂ ਨਾਕਾਮ ਰਹੀ ਸੀ। ਬੱਲੇਬਾਜ […]
ਭਾਰਤ ਨੇ ਕੀਤਾ ਨਿਊਜ਼ੀਲੈਂਡ ਨੂੰ ਕਲੀਨ ਸਵੀਪ
Published On
By Sach Kahoon Punjabi Desk
5-0 ਨਾਲ ਸੀਰੀਜ਼ ਜਿੱਤ ਕੇ ਰੱਚਿਆ ਇਤਿਹਾਸ ਮੁੰਬਈ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ 20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੈਚ ਮਾਊਂਟ ਮਾਊਨਗਾਨੂਈ ਦੇ ਬੇਅ ਓਵਲ ਮੈਦਾਨ ‘ਤੇ ਖੇਡਿਆ ਗਿਆ, ਜਿੱਥੇ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਟਾਸ ਜਿੱਤੇ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਰੋਹਿਤ ਅਤੇ ਰਾਹੁਲ ਦੀਆਂ […]
ਟੈਸਟ ਲੜੀ: ਅਸਟਰੇਲੀਆ ਨੇ ਕੀਤਾ ਕਲੀਨ ਸਵੀਪ
Published On
By Sach Kahoon Punjabi Desk
ਲੜੀ ਦੇ ਤੀਜੇ ਅਤੇ ਆਖਰੀ ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ 279 ਦੌੜਾਂ ਨਾਲ ਹਰਾਇਆ ਨਾਥਨ ਲਿਓਨ ਨੇ ਝਟਕੀਆਂ 10 ਵਿਕਟਾਂ, ਡੇਵਿਡ ਵਾਰਨਰ ਦਾ ਦੂਜੀ ਪਾਰੀ ‘ਚ ਸੈਂਕੜਾ ਨਿਊਜ਼ੀਲੈਂਡ ਨੂੰ 7ਵੀਂ ਵਾਰ ਲੜੀ ਦੇ ਸਾਰੇ ਮੈਚਾਂ ‘ਚ ਹਰਾਇਆ ਏਜੰਸੀ/ਸਿਡਨੀ। ਅਸਟਰੇਲੀਆ( Australia) ਨੇ ਨਿਊਜ਼ੀਲੈਂਡ ਨੂੰ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਆਖਰੀ ਮੈਚ ‘ਚ 279 ਦੌੜਾਂ ਨਾਲ ਹਰਾ ਦਿੱਤਾ […]
ਹੋਪ ਦੇ ਸੈਂਕੜੇ ਨਾਲ ਵਿੰਡੀਜ਼ ਨੇ ਕੀਤਾ 3-0 ਨਾਲ ‘ਕਲੀਨ ਸਵੀਪ’
Published On
By Sach Kahoon Punjabi Desk
ਤੀਜੇ ਅਤੇ ਆਖਰੀ ਇੱਕ ਰੋਜ਼ਾ ਮੁਕਾਬਲੇ ’ਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ ਏਜੰਸੀ(ਲਖਨੳ) ਸਾਈ ਹੋਪ (109 ਨਾਬਾਦ) ਦੇ ਸ਼ਾਨਦਾਰ ਸੈਂਕੜੇ ਅਤੇ ਕੀਮੋ ਪਾਲ (44 ਦੌੜਾਂ ’ਤੇ ਤਿੰਨ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਵੈਸਟਵਿੰਡੀਜ਼ ਨੇ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੁਕਾਬਲੇ ’ਚ ਅਫਗਾਨਿਸਤਾਨ ਨੂੰ ਪੰਜ ਵਿਕਟਾਂ ਲਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ ਕਲੀਨ […]
ਸੀ੍ਰਲੰਕਾ ਨੇ ਪਾਕਿ ਨੂੰ ਹਰਾ ਕੇ ਕੀਤਾ ‘ਕਲੀਨ ਸਵਿੱਪ’
Published On
By Sach Kahoon Punjabi Desk
ਆਖਰੀ ਟੀ-20 ਮੁਕਾਬਲੇ ‘ਚ 13 ਦੌੜਾਂ ਨਾਲ ਹਰਾਇਆ ਏਜੰਸੀ /ਲਾਹੌਰ। ਓਸ਼ਾਡਾ ਫਰਨਾਂਡੋ (ਨਾਬਾਦ 78) ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਅਤੇ ਵਾਨਿੰਡੂ ਹਸਾਰੰਗਾ (21 ਦੌੜਾਂ ‘ਤੇ ਤਿੰਨ ਵਿਕਟਾਂ) ਦੇ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਸ੍ਰੀਲੰਕਾ ਨੇ ਪਾਕਿਸਤਾਨ ਨੂੰ ਲੜੀ ਦੇ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ‘ਚ 13 ਦੌੜਾਂ ਨਾਲ ਹਰਾ ਕੇ 3-0 ਨਾਲ ਕਲੀਨ ਸਵਿੱਪ ਕਰ […]
ਸਾਊਦੀ ਦੀ ਖਤਰਨਾਕ ਗੇਂਦਬਾਜ਼ੀ ਨਾਲ ਕੀਵੀਆਂ ਦਾ ‘ਕਲੀਨ ਸਵੀਪ’
Published On
By Sach Kahoon Punjabi Desk
ਬੰਗਲਾਦੇਸ਼ ਨੂੰ ਆਖਰੀ ਇੱਕ ਰੋਜ਼ਾ ‘ਚ 88 ਦੌੜਾਂ ਨਾਲ ਦਿੱਤੀ ਕਰਾਰੀ ਹਾਰ ਡੁਨੇਡਿਨ, | ਟਿਮ ਸਾਊਦੀ (65 ਦੌੜਾ ਦੇ ਕੇ 6 ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਤੇ ਤਜ਼ਰਬੇਕਾਰ ਰਾਸ ਟੇਲਰ ਦੀ 69 ਦੌੜਾ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਮੇਜ਼ਬਸਾਨ ਨਿਊਜ਼ੀਲੈਂਡ ਨੇ ਯੂਨੀਵਰਸਿਟੀ ਓਵਲ ਮੈਦਾਨ ‘ਚ ਖੇਡੇ ਗਏ ਤੀਜੇ ਤੇ ਆਖਰੀ ਇੱਕ ਰੋਜ਼ਾ ਮੁਕਾਬਲੇ […]
ਵਿੰਡੀਜ਼ ਵਿਰੁੱਧ ਕਲੀਨ ਸਵੀਪ ਲਈ ਨਿੱਤਰੇਗਾ ਭਾਰਤ,ਅੰਕੜੇ ਭਾਰਤ ਦੇ ਹੱਕ ਂਚ
Published On
By Sach Kahoon Punjabi Desk
ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ਨੇ ਇਸ ਮੈਦਾਨ ‘ਤੇ ਹੁਣ ਤੱਕ ਚਾਰ ਮੈਚ ਖੇਡੇ ਹਨ ਜਿਸ ਵਿੱਚ ਤਿੰਨ ਜਿੱਤੇ ਹਨ ਅਤੇ ਇੱਕ ਮੈਚ ਡਰਾਅ ਰਿਹਾ ਹੈ ਹੈਦਰਾਬਾਦ, 11 ਅਕਤੂਬਰ ਵੈਸਟਇੰਡੀਜ਼ ਵਿਰੁੱਧ ਦੋ ਟੈਸਟ ਮੈਚਾਂ ਦੀ ਚੱਲ ਰਹੀ ਲੜੀ ਦੇ ਪਹਿਲੇ ਮੈਚ ‘ਚ ਆਪਣੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਨ ਤੋਂ […]
ਵਿਧਾਇਕ ਪਿੰਕੀ ਨੇ ਸਿਵਲ ਹਸਪਤਾਲ ‘ਚ ਆਪ ਕੀਤੀ ਸਫ਼ਾਈ
Published On
By Sach Kahoon Punjabi Desk
ਜ਼ਿਲ੍ਹੇ ਅੰਦਰ ਜਲਦੀ ਹੀ ਸ਼ੁਰੂ ਹੋਵੇਗਾ ਪੀ.ਜੀ.ਆਈ.ਸੈਂਟਰ ਦਾ ਨਿਰਮਾਣ : ਵਿਧਾਇਕ ਪਿੰਕੀ ਸਤਪਾਲ ਥਿੰਦ, ਫ਼ਿਰੋਜ਼ਪੁਰ: ਸਾਉਣ-ਭਾਦੋਂ ਦੇ ਬਰਸਾਤੀ ਸੀਜ਼ਨ ਵਿਚ ਮੱਖੀਆਂ-ਮੱਛਰਾਂ ਆਦਿ ਰਾਹੀ ਫੈਲਣ ਵਾਲੀਆਂ ਬਿਮਾਰੀਆਂ ਦੇ ਬਚਾਓ ਅਤੇ ਮਰੀਜ਼ਾਂ ਦੀ ਸਿਹਤ ਸਬੰਧੀ ਧਿਆਨ ਰੱਖਣ ਦੇ ਮਕਸਦ ਨਾਲ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਜਾ ਕੇ ਖੁਦ ਹਸਪਤਾਲ […]