Cincinnati Open Tennis

ਫੈਡਰਰ ਸਿਨਸਿਨਾਟੀ ਤੋਂ ਹਟੇ, ਨਡਾਲ ਬਣਨਗੇ ਨੰਬਰ ਇੱਕ

ਫੈਡਰਰ ਨੇ  ਜਿੱਤੇ ਹਨ  ਦੋ ਗ੍ਰੈਂਡ ਸਲੇਮ ਖਿਤਾਬ ਸਿਨਸਿਨਾਟੀ: ਸਵਿੱਟਜਰਲੈਂਡ ਦੇ ਰੋਜ਼ਰ ਫੈਡਰਰ ਨੇ ਬੈਕ ਦੀ ਪਰੇਸ਼ਾਨੀ ਕਾਰਨ ਸਿਨਸਿਨਾਟੀ ਓਪਨ ਟੈਨਿਸ (Cincinnati Open Tennis)  ਟੂਰਨਾਮੈਂਟ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਹੈ ਅਤੇ ਉਨ੍ਹਾਂ ਦੇ ਹਟਣ ਨਾਲ ਹੀ ਸਪੇਨ ਦੇ ਰਾਫੇਲ ਨਡਾਲ 2014 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਬਣ ਜਾਣਗੇ ਫੈਡਰਰ ਨੇ […]
Breaking News  ਖੇਡ ਮੈਦਾਨ