Child Shy Behavior

Child Shy Behavior: ਬੱਚੇ ਦਾ ਸੰਗਾਊ ਸੁਭਾਅ, ਮਾਤਾ-ਪਿਤਾ ਲਈ ਚਿੰਤਾ

ਬੱਚਿਆਂ ਦਾ ਸ਼ਰਮਾਕਲ ਹੋਣਾ ਅਕਸਰ ਉਨ੍ਹਾਂ ਦੇ ਸੁਭਾਅ ਦਾ ਆਮ ਹਿੱਸਾ ਹੁੰਦਾ ਹੈ। ਕੁਝ ਬੱਚੇ ਨਵੇਂ ਲੋਕਾਂ, ਥਾਵਾਂ ਜਾਂ ਹਾਲਾਤਾਂ ਵਿੱਚ ਜਲਦੀ ਘੁਲ-ਮਿਲ ਜਾਂਦੇ ਹਨ, ਜਦਕਿ ਕੁਝ ਨੂੰ ਸਹਿਜ਼ ਹੋਣ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ।
ਦੇਸ਼  ਖਾਸ ਖਬਰ  ਜੀਵਨ-ਜਾਚ  ਘਰ-ਪਰਿਵਾਰ