Chandigarh news
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Chandigarh PGI Flu Cases: ਚੰਡੀਗੜ੍ਹ ਪੀਜੀਆਈ ’ਚ ਫਲੂ ਦੇ ਮਾਮਲੇ ਵਧੇ, 8 ਮਹੀਨਿਆਂ ’ਚ 170 ਮਰੀਜ਼ ਪਾਜ਼ੀਟਿਵ
Published On
By Satinder Mathur
ਬਦਲਦੇ ਮੌਸਮ ਦੇ ਵਿਚਕਾਰ ਚੰਡੀਗੜ੍ਹ ਦੇ ਪੀਜੀਆਈ ਵਿੱਚ ਸਵਾਈਨ ਫਲੂ, ਐਚ3ਐਨ2 ਅਤੇ ਇਨਫਲੂਐਂਜ਼ਾ-ਬੀ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਪੀਜੀਆਈਦੇ ਅੰਕੜਿਆਂ ਮੁਤਾਬਕ 1 ਜਨਵਰੀ ਤੋਂ ਹੁਣ ਤੱਕ ਇਨ੍ਹਾਂ ਤਿੰਨੋਂ ਇਨਫੈਕਸ਼ਨਾਂ ਨੂੰ ਮਿਲਾ ਕੇ ਕੁੱਲ 170 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਲਗਭਗ 50
Chandigarh News: ਚੰਡੀਗੜ੍ਹ ’ਚ 12 ਰਿਹਾਇਸ਼ੀ ਪਲਾਟਾਂ ਦੀ ਈ-ਨਿਲਾਮੀ ਦਾ ਪ੍ਰਸਤਾਵ, ਸੈਕਟਰ-33ਸੀ ਦਾ ਪਲਾਟ ਸਭ ਤੋਂ ਮਹਿੰਗਾ
Published On
By Khushdeep Singh
ਇਸ ਦੀਵਾਲੀ ’ਤੇ ਚੰਡੀਗੜ੍ਹ ’ਚ ਆਪਣਾ ਆਸ਼ਿਆਨਾ ਬਣਾਉਣ ਦਾ ਸੁਪਨਾ ਦੇਖ ਰਹੇ ਲੋਕਾਂ ਲਈ ਅਸਟੇਟ ਦਫ਼ਤਰ ਵੱਲੋਂ ਤਿਆਰ ਕੀਤਾ ਗਿਆ ਈ-ਨਿਲਾਮੀ ਦਾ ਪ੍ਰਸਤਾਵ ਅਹਿਮ ਮੌਕਾ ਹੋ ਸਕਦਾ ਹੈ। ਅਸਟੇਟ ਦਫ਼ਤਰ ਨੇ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ’ਚ ਸਥਿਤ 12 ਰਿਹਾਇਸ਼ੀ ਪਲਾਟਾਂ ਦੀ ਈ-ਨਿਲਾਮੀ ਦਾ ਪ੍ਰਸਤਾਵ ਤਿਆਰ ਕੀਤਾ ਹੈ
Chandigarh News: ਚੰਡੀਗੜ੍ਹ ’ਚ ਗੰਦਗੀ ਫੈਲਾਉਣ ’ਤੇ ਸਖ਼ਤੀ, ਖੁੱਲ੍ਹੇ ’ਚ ਕੂੜਾ ਸੁੱਟਣ ’ਤੇ ਹੋਵੇਗਾ ਜੁਰਮਾਨਾ
Published On
By Khushdeep Singh
ਸ਼ਹਿਰ ’ਚ ਗੰਦਗੀ ਫੈਲਾਉਣ ਤੇ ਕੂੜੇ ਦੇ ਗਲਤ ਨਿਪਟਾਰੇ ’ਤੇ ਹੁਣ ਸਖ਼ਤੀ ਕਰਨ ਦੀ ਤਿਆਰੀ ਹੈ। ਚੰਡੀਗੜ੍ਹ ਨਗਰ ਨਿਗਮ ਵੱਲੋਂ ਸਾਲਿਡ ਵੇਸਟ ਮੈਨੇਜਮੈਂਟ 2026 ਦਾ ਨਵਾਂ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।
Chandigarh News: ਚੰਡੀਗੜ੍ਹ ਸੈਕਟਰ-17 ਵਿੱਚ ਹਰਿਆਣਾ ਸਰਕਾਰ ਦੇ ਦੋ ਦਫ਼ਤਰ ਖਾਲੀ ਕਰਨ ਦੇ ਹੁਕਮ
Published On
By Satinder Mathur
ਚੰਡੀਗੜ੍ਹ ਦੇ ਸੈਕਟਰ-17 ਸਥਿਤ ਐੱਸ.ਸੀ.ਓ. ਨੰਬਰ 38-39 ਵਿੱਚ ਕਰੀਬ 31 ਸਾਲ ਤੋਂ ਚੱਲ ਰਹੇ ਹਰਿਆਣਾ ਸਰਕਾਰ ਦੇ ਦੋ ਦਫ਼ਤਰ ਹੁਣ ਖਾਲੀ ਕਰਨੇ ਪੈਣਗੇ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇਮਾਰਤ ਦੀ ਮਾਲਕ ਪੁੰਨਿਆ ਗਰੇਵਾਲ ਵੱਲੋਂ ਦਾਇਰ ਪਟੀਸ਼ਨ ’ਤੇ ਫ਼ੈਸਲਾ ਸੁਣਾਉਂਦਿਆਂ ਹਰਿਆਣਾ
PGI Chandigarh: ਪੀਜੀਆਈ ਦੇ ਐਡਵਾਂਸਡ ਨਿਊਰੋ ਸਾਇੰਸ ਸੈਂਟਰ ’ਚ ਸੀਟੀ ਸਕੈਨ ਦੀ ਸਹੂਲਤ ਸ਼ੁਰੂ
Published On
By Khushdeep Singh
ਪੀਜੀਆਈ ਚੰਡੀਗੜ੍ਹ ਦੇ ਐਡਵਾਂਸਡ ਨਿਊਰੋ ਸਾਇੰਸ ਸੈਂਟਰ ’ਚ ਸੀਟੀ ਸਕੈਨ ਦੀ ਸਹੂਲਤ ਸ਼ੁਰੂ ਹੋ ਗਈ ਹੈ। ਇਸ ਨਾਲ ਹੁਣ ਨਿਊਰੋ ਮਰੀਜ਼ਾਂ ਨੂੰ ਸੀਟੀ ਸਕੈਨ ਕਰਵਾਉਣ ਲਈ ਕਿਸੇ ਹੋਰ ਵਿਭਾਗ ਜਾਂ ਸੈਂਟਰ ’ਚ ਲਿਜਾਣ ਦੀ ਲੋੜ ਨਹੀਂ ਪਵੇਗੀ। ਖ਼ਾਸ ਤੌਰ ’ਤੇ ਗੰਭੀਰ ਅਤੇ ਐਮਰਜੈਂਸੀ ਮਰੀਜ਼ਾਂ ਦੀ ਜਾਂਚ ’ਚ ਲੱਗਣ ਵਾਲਾ ਸਮਾਂ ਘੱਟ ਹੋਵੇਗਾ
Chandigarh News: ਲੰਬੇ ਸਮੇਂ ਤੋਂ ਖਾਲੀ ਪਏ 10 ਜੂਨੀਅਰ ਇੰਜੀਨੀਅਰਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ
Published On
By Ravinder Sharma
ਇਨ੍ਹਾਂ ਅਸਾਮੀਆਂ ’ਤੇ ਨਿਯੁਕਤੀਆਂ ਹੋਣ ਨਾਲ ਵਿਭਾਗ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਦੀ ਨਿਗਰਾਨੀ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਨਿਯੁਕਤੀ ਸੱਤਵੇਂ ਕੇਂਦਰੀ ਤਨਖਾਹ ਕਮਿਸ਼ਨ ਅਨੁਸਾਰ ਲੈਵਲ-6 ਵਿੱਚ ਹੋਵੇਗੀ, ਜਿਸ ਤਹਿਤ 35,400 ਤੋਂ 1,12,400 ਰੁਪਏ ਤੱਕ ਤਨਖਾਹ ਨਿਰਧਾਰਤ ਹੈ।
Chandigarh News: ਚੰਡੀਗੜ੍ਹ-ਪੰਜਾਬ ਬਾਰਡਰ ’ਤੇ ਕਿਸਾਨਾਂ ਦਾ ਸੱਤ ਦਿਨਾਂ ਤੋਂ ਚੱਲ ਰਿਹਾ ਧਰਨਾ ਖ਼ਤਮ, ਜਾਣੋ ਮੁੱਦਿਆਂ ’ਤੇ ਬਣੀ ਸਹਿਮਤੀ
Published On
By Satinder Mathur
ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨਾਲ ਜੁੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਪਿਛਲੇ ਸੱਤ ਦਿਨਾਂ ਤੋਂ ਚੱਲ ਰਿਹਾ ਧਰਨਾ ਪੰਜਾਬ ਸਰਕਾਰ ਨਾਲ ਕਈ ਮੁੱਦਿਆਂ ’ਤੇ ਸਹਿਮਤੀ ਬਣਨ ਤੋਂ ਬਾਅਦ ਖ਼ਤਮ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਪ੍ਰਮੁੱਖ ਮੰਗਾਂ
Heavy Rain: ਭਾਰੀ ਮੀਂਹ ਨਾਲ ਚੰਡੀਗੜ੍ਹ ਤੇ ਮੁਹਾਲੀ ਦੀਆਂ ਸੜਕਾਂ ਬਣੀਆਂ ਸਮੁੰਦਰ
Published On
By Ravinder Sharma
ਟ੍ਰਾਈਸਿਟੀ ਵਿੱਚ ਕਾਫ਼ੀ ਬੇਚੈਨੀ ਦਾ ਮਾਹੌਲ ਦੇਖਿਆ ਗਿਆ, ਕਿਉਂਕਿ ਜਿਸ ਸਮੇਂ ਆਮ ਲੋਕ ਭਾਰੀ ਮੀਂਹ ਕਰਕੇ ਸੜਕਾਂ ’ਤੇ ਫ਼ਸੇ ਹੋਏ ਸਨ, ਉਸੇ ਸਮੇਂ ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਘੰਟਿਆਂ ਤੱਕ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੰਦੇ ਹੋਏ ਆਮ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਹਿ ਦਿੱਤਾ ਗਿਆ। ਇਸ ਅਲਰਟ ਦੇ ਆਉਣ ਤੋਂ ਬਾਅਦ ਸੜਕਾਂ ’ਤੇ ਭਾਜੜ ਦੀ ਸਥਿਤੀ ਵੀ ਨਜ਼ਰ ਆਈ।
Chandigarh News: ਚੰਡੀਗੜ੍ਹ ਵਿੱਚ ਇਨਡ੍ਰਾਈਵ ਕੈਬ-ਬਾਈਕ ਟੈਕਸੀ ਸੇਵਾ ’ਤੇ 6 ਮਹੀਨੇ ਦੀ ਰੋਕ
Published On
By Ravinder Sharma
ਐਪ ਰਾਹੀਂ ਸਵਾਰੀਆਂ ਦੀ ਬੁਕਿੰਗ ਲੈਣ ਤੋਂ ਰੋਕ ਦਿੱਤਾ ਗਿਆ ਹੈ।ਐਸਟੀਏ ਨੇ ਚਿਤਾਵਨੀ ਦਿੱਤੀ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਆਪਰੇਟਰਾਂ ਖ਼ਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
Punjab Employees Protest: ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਚੰਡੀਗੜ੍ਹ ’ਚ ਪ੍ਰਦਰਸ਼ਨ, ਪੁਲਿਸ ਨੇ ਚਲਾਏ ਵਾਟਰ ਕੈਨਨ
Published On
By Khushdeep Singh
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਆਪਣੀਆਂ ਲੰਬਿਤ ਮੰਗਾਂ ਸਬੰਧੀ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ-39 ਸਥਿਤ ਗਰੇਨ ਮਾਰਕੀਟ ’ਚ ਵਿਸ਼ਾਲ ਰੋਸ ਰੈਲੀ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਆਮ ਆਦਮੀ ਪਾਰਟੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
Crime News: ਚੰਡੀਗੜ੍ਹ ਦੇ ਸੈਕਟਰ-42 ਵਿਖੇ ਗਰਲਜ਼ ਕਾਲਜ ਬਾਹਰ ਮਹਿਲਾ ਨੂੰ ਮਾਰੀ ਗੋਲੀ
Published On
By Khushdeep Singh
ਚੰਡੀਗੜ੍ਹ ਦੇ ਸੈਕਟਰ-42 ਸਥਿਤ ਗਰਲਜ਼ ਕਾਲਜ ਦੇ ਸਾਹਮਣੇ ਸ਼ਨਿੱਚਰਵਾਰ ਦੁਪਹਿਰ ਕਰੀਬ 1 ਵਜੇ ਇੱਕ ਮਹਿਲਾ ’ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਮਹਿਲਾ ਦੇ ਸਿਰ ’ਚ ਲੱਗੀ, ਜਿਸ ਕਾਰਨ ਉਹ ਮੌਕੇ ’ਤੇ ਹੀ ਜ਼ਮੀਨ ’ਤੇ ਡਿੱਗ ਪਈ।
Panjab University: ਪੰਜਾਬ ਯੂਨੀਵਰਸਿਟੀ ’ਚ ਕਰੰਟ ਲੱਗਣ ਨਾਲ PHD ਸਕਾਲਰ ਦੀ ਮੌਤ
Published On
By Khushdeep Singh
ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ (ਪੀਯੂ) ’ਚ ਮੰਗਲਵਾਰ ਸਵੇਰੇ ਕਰੰਟ ਲੱਗਣ ਕਾਰਨ ਇੱਕ ਪੀਐਚਡੀ ਸਕਾਲਰ ਵਿਦਿਆਰਥਣ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਕੈਂਪਸ ’ਚ ਗੁੱਸੇ ਦਾ ਮਾਹੌਲ ਬਣ ਗਿਆ ਤੇ ਵਿਦਿਆਰਥੀਆਂ ਨੇ ਵਾਈਸ ਚਾਂਸਲਰ (ਵੀਸੀ) ਦੀ ਰਿਹਾਇਸ਼ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ।