Chamoli Rescue Operation

Chamoli Tunnel Accident: ਚਮੋਲੀ ਸੁਰੰਗ ਹਾਦਸਾ, ਲਾਪਤਾ 2 ਮਜ਼ਦੂਰਾਂ ਲਈ ਰੈਸਕਿਊ ਜਾਰੀ

ਵਿਸ਼ਨੂੰਗੜ-ਪਿਪਲਕੋਟੀ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦੀ ਨਿਰਮਾਣ ਅਧੀਨ ਸੁਰੰਗ ’ਚ 13 ਅਗਸਤ ਨੂੰ ਹੋਏ ਹਾਦਸੇ ਤੋਂ ਬਾਅਦ ਦੋ ਲਾਪਤਾ ਮਜ਼ਦੂਰਾਂ ਦੀ ਭਾਲ ਤੇ ਬਚਾਅ ਕਾਰਜ ਜਾਰੀ ਹੈ। ਬਚਾਅ ਟੀਮਾਂ ਸੁਰੰਗ ਦੇ ਅੰਦਰ ਲਗਾਤਾਰ ਖੋਜ ਕਾਰਜ ਕਰ ਰਹੀਆਂ ਹਨ
ਖਾਸ ਖਬਰ  ਉਤਰਾਖੰਡ