Businessman
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਪਤਨੀ ਤੇ ਬੱਚਿਆਂ ਦੀ ਫੋਟੋਆਂ ਭੇਜ ਧਾਗਾ ਕਾਰੋਬਾਰੀ ਤੋਂ ਮੰਗੀ 3 ਕਰੋੜ ਦੀ ਫ਼ਿਰੌਤੀ
Published On
By Sach Kahoon Punjabi Desk
ਮਾਮਲੇ ’ਚ ਪੁਲਿਸ ਨੇ ਦੋ ਨੂੰ ਕਾਬੂ ਕਰਕੇ ਵਾਰਦਾਤ ਲਈ ਵਰਤੀ ਗਈ ਫਾਰਚੂਨਰ ਕਾਰ, 5 ਮੋਬਾਇਲ ਤੇ ਇੱਕ ਪਿਸਟਲ ਕੀਤਾ ਬਰਾਮਦ (Ludhiana News) (ਜਸਵੀਰ ਸਿੰਘ ਗਹਿਲ) ਲੁਧਿਆਣਾ। ਕਮਿਸ਼ਨਰ ਪੁਲਿਸ ਲੁਧਿਆਣਾ ਦੀ ਪੁਲਿਸ ਨੇ ਸਥਾਨਕ ਇੱਕ ਵਿਅਕਤੀ ਤੋਂ 3 ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਨੂੰ ਚੌਵੀ ਘੰਟਿਆਂ ਵਿੱਚ ਹੱਲ ਕਰਦਿਆਂ ਦੋ ਨੂੰ ਗ੍ਰਿਫ਼ਤਾਰ ਕਰ […]
ਵਪਾਰੀ ਤੋਂ ਦਸ ਲੱਖ ਦੀ ਫਿਰੌਤੀ ਮੰਗਣ ਵਾਲਾ ਕਾਬੂ
Published On
By Sach Kahoon Punjabi Desk
(ਜਸਵੰਤ ਰਾਏ) ਜਗਰਾਓਂ। ਵਪਾਰੀ ਤੋਂ ਫੋਨ ਰਾਹੀਂ ਧਮਕੀ ਦੇ ਕੇ ਦਸ ਲੱਖ ਦੀ ਫਿਰੌਤੀ ਮੰਗਣ ਵਾਲੇ ਨੂੰ ਲੁਧਿਆਣਾ ਦਿਹਾਤੀ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਸਥਾਨਕ ਦਫਤਰ ਵਿਖੇ ਪੱਤਰਕਾਰ ਮਿਲਣੀ ਦੌਰਾਨ ਐੱਸਐੱਸਪੀ ਨਵਨੀਤ ਸਿੰਘ ਬੈਂਸ, ਸੀਆਈਏ ਸਟਾਫ ਦੇ ਇੰਚਾਰਜ ਕਿੱਕਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ […]
ਅਦਾਲਤ ਨੇ ਚੈੱਕ ਬਾਊਂਸ ਮਾਮਲੇ ’ਚ ਕਾਰੋਬਾਰੀ ਨੂੰ ਐਲਾਨਿਆ ਭਗੌੜਾ
Published On
By Sach Kahoon Punjabi Desk
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਥਾਨਕ ਅਦਾਲਤ ਵੱਲੋਂ ਚੈੱਕ ਬਾਊਂਸ ਮਾਮਲੇ ਵਿੱਚ ਇੱਕ ਕਾਰੋਬਾਰੀ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਇਹ ਕਾਰਵਾਈ ਅਦਾਲਤ ’ਚ ਚੱਲ ਰਹੇ ਇੱਕ ਕੇਸ ਦੀ ਸੁਣਵਾਈ ਦੌਰਾਨ ਪੇਸ਼ ਨਾ ਹੋਣ ’ਤੇ ਅਮਲ ’ਚ ਲਿਆਂਦੀ ਗਈ ਹੈ। ਥਾਣਾ ਡਵੀਜਨ ਨੰਬਰ 6 ਏਐੱਸਆਈ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਅਦਾਲਤ ਵੱਲੋਂ ਮੌਸੂਲ ਹੋਣ ’ਤੇ […]
ਅਚਾਨਕ ਗੋਲੀ ਲੱਗਣ ਕਾਰਨ ਕਾਰੋਬਾਰੀ ਦੀ ਮੌਤ
Published On
By Sach Kahoon Punjabi Desk
ਅਚਾਨਕ ਗੋਲੀ ਲੱਗਣ ਕਾਰਨ ਕਾਰੋਬਾਰੀ ਦੀ ਮੌਤ ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਇੱਥੇ ਪਟਿਆਲਾ ਦੇ ਵਿੱਦਿਆ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਤੇ ਅਚਾਨਕ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅਮਰਿੰਦਰ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਅਲੀਪੁਰ ਜੋਂ ਕਿ ਇੱਥੇ ਵਿੱਦਿਆ ਨਗਰ ਵਿਖੇ ਆਪਣੇ ਇੱਕ ਜਾਣਕਾਰ ਦੇ ਘਰ ਗਿਆ ਸੀ। ਉਹ ਕਿੱਤੇ […]
ਕਰਨਾਲ ਦੇ ਵਪਾਰੀ ਤੋਂ ਫਿਰੌਤੀ ਲੈਣ ਮਗਰੋਂ ਕੀਤਾ murder
Published On
By Sach Kahoon Punjabi Desk
murder | ਲਾਸ਼ ਖਨੌਰੀ ਨੇੜੇ ਘੱਗਰ ਦਰਿਆ ‘ਚ ਸੁੱਟੀ ਖਨੌਰੀ (ਬਲਕਾਰ ਸਿੰਘ) ਨੇੜਲੇ ਪਿੰਡ ਅਨਦਾਣਾ ਕੋਲੋਂ ਘਗਰ ਦਰਿਆ ਚੋਂ ੱਿÂਕ ਨੌਜਵਾਨ ਵਿਅਕਤੀ ਦੀ ਲਾਸ਼ ਮਿਲੀ ਜਿਸ ਦੀ ਪਹਿਚਾਣ ਵਿਸ਼ਵ ਭਾਰਤੀ ਪੁੱਤਰ ਦਰਸ਼ਨ ਲਾਲ ਵਾਸੀ ਵਾਰਡ ਨੰਬਰ 9 ਨੀਸਿੰਗ ਕਰਨਾਲ ਵਜੋਂ ਹੋਈ ਹੈ ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਮ੍ਰਿਤਕ ਵਿਸ਼ਵ ਭਾਰਤੀ ਨੀਸਿੰਗ ‘ਚ ਹਾਰਡਵੇਅਰ ਦੀ ਦੁਕਾਨ ਕਰਦਾ […]
ਅਮਰੀਕਾ : ਭਾਰਤੀ ਕਾਰੋਬਾਰੀ ਦੀ ਲਾਸ਼ ਕਾਰ ‘ਚ ਮਿਲੀ
Published On
By Sach Kahoon Punjabi Desk
ਅਗਵਾ ਕਰ ਕੇ ਲੈ ਗਏ ਸਨ ਬਦਮਾਸ਼ ਵਾਸ਼ੀਂਗਟਨ। ਵਿਦੇਸ਼ਾਂ ‘ਚ ਭਾਰਤੀਆਂ ਦੇ ਕਤਲਾਂ ਦੀਆਂ ਵਾਰਦਾਤਾਂ ਰੁਕਨ ਦਾ ਨਾਂਅ ਨਹੀਂ ਲੈ ਰਹੀਆਂ। ਹੁਣ ਇੱਕ ਹੋਰ ਭਾਰਤੀ ਮੂਲ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਮਰੀਕਾ ‘ਚ ਇੱਕ ਭਾਰਤੀ ਮੂਲ ਦੇ ਕਾਰੋਬਾਰੀ ਤੁਸ਼ਾਰ ਅਤਰੇ ਦਾ ਕਤਲ ਹੋ ਗਿਆ। ਸੈਂਟਾ ਕਰੂਜ਼ ਕਾਉਂਟੀ ਸ਼ੈਰਿਫ ਦਫਤਰ ਨੇ ਸ਼ੋਸ਼ਲ ਮੀਡੀਆ […]
ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਫਿਰ ਰੱਦ
Published On
By Sach Kahoon Punjabi Desk
ਮਾਮਲੇ ਦੀ ਅਗਲੀ ਸੁਣਵਾਈ 22 ਅਗਸਤ ਨੂੰ ਹੋਵੇਗੀ ਏਜੰਸੀ, ਲੰਦਨ ਭਾਰਤ ਦਾ ਭਗੌੜਾ ਕਾਰੋਬਾਰੀ ਨੀਰਵ ਮੋਦੀ ਨੂੰ ਲੰਦਨ ਦੀ ਅਦਾਲਤ ਤੋਂ ਫਿਰ ਕੋਈ ਰਾਹਤ ਨਹੀਂ ਮਿਲੀ ਕੋਰਟ ਨੇ ਉਸ ਦੀ ਜ਼ਮਾਨਤ ਪਟੀਸ਼ਨ ਨਾਮਨਜ਼ੂਰ ਕਰਦਿਆਂ ਉਸ ਦੀ ਕਸਟਡੀ 22 ਅਗਸਤ ਤੱਕ ਲਈ ਵਧਾ ਦਿੱਤੀ ਹੈ ਮਾਮਲੇ ਦੀ ਅਗਲੀ ਸੁਣਵਾਈ ਵੀ ਹੁਣ 22 ਅਗਸਤ ਨੂੰ ਹੀ ਹੋਵੇਗੀ […]
ਕਾਰੋਬਾਰੀ ਸੁਮਨ ਮੁਟਨੇਜਾ ਦੀ ਕਾਰ ਗੰਗ ਕੈਨਾਲ ਨਹਿਰ ਚ ਬਰਾਮਦ
Published On
By Sach Kahoon Punjabi Desk
ਭੇਦਭਰੀ ਹਾਲਤ ਵਿੱਚ ਕਲ ਹੋਏ ਸੀ ਮੁਟਨੇਜਾ ਲਾਪਤਾ ਗੁਰੂਹਰਸਹਾਏ (ਵਿਜੈ ਹਾਂਡਾ ) | ਮੰਡੀ ਪੰਜੇ ਕੇ ਉਤਾੜ ਦੇ ਉਘੇ ਕਾਰੋਬਾਰੀ ਸੁਮਨ ਮੁਟਨੇਜਾ 50 ਬੀਤੇ ਕੱਲ ਤੋ ਹੀ ਲਾਪਤਾ ਦੱਸਿਆ ਜਾ ਰਿਹਾ ਹੈ । ਉਸਦੇ ਪੁੱਤਰ ਅਭੀ ਮੁਟਨੇਜਾ ਅਨੁਸਾਰ ਉਸਦੀ ਮੰਮੀ ਵਲੋਂ ਆਪਣੇ ਪਤੀ ਸੁਮਨ ਮੁਟਨੇਜਾ ਨਾਲ ਬੀਤੀ ਸਾਮ 6:17 ਦੇ ਕਰੀਬ ਗੱਲ ਕਰੀ ਸੀ ਤੇ ਉਸਨੇ ਕਿਹਾ […]
ਪੇਂਟ ਕਾਰੋਬਾਰੀ ਨੇ ਫਾਹਾ ਲੈਕੇ ਕੀਤੀ ਖੁਦਕੁਸ਼ੀ
Published On
By Sach Kahoon Punjabi Desk
ਜਲੰਧਰ । ਪਿੰਡ ਗਾਜੀਪੁਰ ਦੇ 28 ਸਾਲਾ ਪੇਂਟ ਕਾਰੋਬਾਰੀ ਨੇ ਆਪਣੀ ਪਤਨੀ ਤੋਂ ਤੰਗ ਪਰੇਸ਼ਾਨ ਹੋ ਕੇ ਬਾਥਰੂਮ ‘ਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਦਾ ਇਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ 6 ਦਿਨ ਪਹਿਲਾਂ ਹੀ ਉਹ ਆਪਣੇ ਹਨੀਮੂਨ ਤੋਂ ਵਾਪਸ ਪਰਤਿਆ ਸੀ। ਮ੍ਰਿਤਕ ਦੀ ਪਛਾਣ ਹਰਕਮਲਜੀਤ ਸਿੰਘ ਪੁੱਤਰ ਅਮਰਜੀਤ ਸਿੰਘ […]
ਅਧਿਆਪਕਾਂ ਕਿਹਾ, ਸਿੱਖਿਆ ਮੰਤਰੀ ਨਸ਼ਿਆਂ ਦਾ ਵਪਾਰੀ ਤੇ ਅਨਪੜ੍ਹ
Published On
By Sach Kahoon Punjabi Desk
ਅਧਿਆਪਕਾਂ ਵੱਲੋਂ ਸ਼ਾਮ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਘਿਰਾਓ, ਪੁਲਿਸ ਨੇ ਵਾਈਪੀਐੱਸ ਚੌਂਕ ‘ਤੇ ਰੋਕਿਆ ਅਧਿਆਪਕਾਂ ਦਾ ਮੁੱਖ ਮੰਤਰੀ ਦੇ ਵਾਅਦਿਆਂ ‘ਤੇ ਵਿਅੰਗ ਕੈਪਟਨ ਨੇ ਘਰ-ਘਰ ਨੌਕਰੀ ਦੀ ਥਾਂ, ਘਰ-ਘਰ ‘ਚੋਂ ਨੌਕਰੀ ਖੋਹਣ ਦਾ ਵਾਅਦਾ ਕੀਤਾ ਖੁਸ਼ਵੀਰ ਸਿੰਘ ਤੂਰ, ਪਟਿਆਲਾ ਸਾਂਝਾ ਅਧਿਆਪਕ ਮੋਰਚੇ ਵੱਲੋਂ ਅੱਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਦੇ […]
ਜੈਤੋ ਵਿਖੇ ਦਿਨ-ਦਿਹਾੜੇ ਸ਼ੈਲਰ ਮਾਲਕ ਦਾ ਕਤਲ
Published On
By Sach Kahoon Punjabi Desk
ਦੋ ਹਮਲਾਵਰਾਂ ਨੇ ਕੀਤਾ ਕਾਰਾ ਕੁਲਦੀਪ ਸਿੰਘ, ਜੈਤੋ : ਸਥਾਨਕ ਸ਼ਹਿਰ ਦੇ ਨਾਮਵਰ ਸ਼ੈਲਰ ਮਾਲਕ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਰਵਿੰਦਰ ਕੋਚਰ ਉਰਫ ਪੱਪੂ (55) ਅੱਜ ਸ਼ਾਮ ਤਿੰਨ ਵਜੇ ਆਪਣੀ ਕਰੂਜ਼ ਕਾਰ ਪੀ.ਪੀ.ਯੂ 0007 ‘ਤੇ ਜੈਤੋ ਤੋਂ ਬਾਜਾ ਖਾਨਾ ਰੋਡ (ਕੋਠੇ ਚੰਦ ਸਿੰਘ ਵਾਲੇ) ‘ਤੇ ਸਥਿੱਤ ਆਪਣੇ […]
ਸੰਗਰੂਰ ‘ਚ ਆੜ੍ਹਤੀਆ ਅਗ਼ਵਾ ਕਾਂਡ ਦਾ ਪਰਦਾਫਾਸ਼
Published On
By Sach Kahoon Punjabi Desk
ਚਾਰ ਅਗ਼ਵਾਕਾਰ ਕਾਬੂ, ਦੋ ਅਜੇ ਵੀ ਫਰਾਰ ਗੁਰਪ੍ਰੀਤ ਸਿੰਘ, ਸੰਗਰੂਰ:ਪਿਛਲੇ ਦਿਨੀਂ ਦਿੜ੍ਹਬਾ ਤੋਂ ਇੱਕ ਆੜ੍ਹਤੀਏ ਨੂੰ ਅਗਵਾ ਕਰਕੇ ਉਸ ਪਾਸੋਂ ਫਿਰੌਤੀ ਮੰਗਣ ਵਾਲੇ ਚਾਰ ਜਣਿਆਂ ਨੂੰ ਪੁਲਿਸ ਨੇ ਕਾਬੂ ਕਰਕੇ ਉਨ੍ਹਾਂ ਪਾਸੋਂ ਫਿਰੌਤੀ ਦੇ 15 ਲੱਖ ਰੁਪਏ ਅਤੇ ਹਥਿਆਰ ਬਰਾਮਦ ਕੀਤੇ ਹਨ। ਜਦਕਿ ਇਨ੍ਹਾਂ ਦੇ ਦੋ ਸਾਥੀ ਅਜੇ ਫਰਾਰ ਹਨ। ਇਸ ਸਬੰਧੀ ਐੱਸਐੱਸਪੀ ਮਨਦੀਪ ਸਿੰਘ […]
