Broken

ਟੁੱਟਦੇ ਰਿਸ਼ਤਿਆਂ ਤੇ ਪਰਿਵਾਰਾਂ ਨੂੰ ਕਿਵੇਂ ਰੋਕੀਏ?

ਆਪਣੇ ਚਿਹਰੇ ‘ਤੇ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ ਦੀਨੇ ਨੇ ਮੈਨੂੰ ਕਿਹਾ,  ”ਆ ਯਾਰ, ਅੱਜ ਤੂੰ ਮੈਨੂੰ ਬਹੁਤ ਯਾਦ ਆ ਰਿਹਾ ਸੀ। ਬੜੇ ਦਿਨਾਂ ਬਾਅਦ ਆਇਆ ਏਂ, ਕੀ ਗੱਲ ਸੀ? ਮੈਂ ਸੋਚਿਆ ਸ਼ਾਇਦ, ਰਾਮਾ ਵੀ ਇਸ ਸਮਾਜ ਦੇ ਮਤਲਬੀ ਲੋਕਾਂ ਦੀ ਦੁਨੀਆਂ ਵਿਚ ਗੁਆਚ ਗਿਆ ਏ?”?”ਨਹੀਂ-ਨਹੀਂ, ਐਸੀ ਤਾਂ ਕੋਈ ਗੱਲ ਨਹੀਂ। ਬੱਸ ਆ ਹੀ […]
ਕਹਾਣੀਆਂ  ਸਾਹਿਤ 

ਮਲੂਕ ਪੁਰਾ ਮਾਈਨਰ ਟੁੱਟੀ, ਸੈਂਕੜੇ ਏਕੜ ਕਣਕ ਤੇ ਹੋਰ ਫਸਲਾਂ ਡੁੱਬੀਆਂ

ਮਲੂਕ ਪੁਰਾ ਮਾਈਨਰ ਟੁੱਟੀ, ਸੈਂਕੜੇ ਏਕੜ ਕਣਕ ਤੇ ਹੋਰ ਫਸਲਾਂ ਡੁੱਬੀਆਂ ਅਬੋਹਰ,(ਸੁਧੀਰ ਅਰੋੜਾ) ਮਲੂਕ ਪੁਰਾ ਮਾਈਨਰ ਪਾਣੀ ਦਾ ਵਹਾਅ ਜਿਆਦਾ ਹੋਣ ਕਾਰਨ ਐਤਵਾਰ ਦੁਪਹਿਰ ਕਰੀਬ 12 ਵਜੇ ਸੀਤੋ ਰੋਡ ਦੇ ਨੇੜੇ ਖੇਤਾਂ ਵਿੱਚ ਟੁੱਟ ਗਈ ਜਿਸ ਨਾਲ ਅਣਗਿਣਤ ਏਕੜ ਕਣਕ ਅਤੇ ਹੋਰ ਫਸਲਾਂ ਪਾਣੀ ਨਾਲ ਭਰਨ ਕਰਕੇ ਤਬਾਹ ਹੋ ਗਈਆਂ ਘਟਨਾ ਦੀ ਸੂਚਨਾ ਮਿਲਦੇ ਹੀ […]
ਪੰਜਾਬ  Breaking News 

16 ਸਾਲ ਬਾਅਦ ਟੁੱਟੇਗਾ ਸਚਿਨ ਦਾ ਵਿਸ਼ਵ ਰਿਕਾਰਡ!

ਮੌਜ਼ੂਦਾ ਵਿਸ਼ਵ ਕੱਪ ‘ਚ ਪੰਜ ਖਿਡਾਰੀ 500 ਦੌੜਾਂ ਦਾ ਅੰਕੜਾ ਕਰ ਚੁੱਕੇ ਹਨ ਪਾਰ | Sachin Tendulkar ਲੰਦਨ (ਏਜੰਸੀ) ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ 16 ਸਾਲ ਬਾਅਦ ਹੁਣ ਜਾ ਕੇ ਟੁੱਟ ਸਕਦਾ ਹੈ ਸਚਿਨ ਨੇ 2003 ਦੇ ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ‘ਚ […]
ਖੇਡ ਮੈਦਾਨ 

ਟੋਲ ਪਲਾਜ਼ਾ ਦੇ ਕਰਿੰਦਿਆਂ ਨੇ ਪੱਤਰਕਾਰ ਦੀ ਕਾਰ ਦੇ ਤੋੜੇ ਸ਼ੀਸ਼ੇ

ਗੁਰੂਹਰਸਹਾਏ, ਵਿਜੈ ਹਾਂਡਾ  ਫਿਰੋਜ਼ਪੁਰ –ਫਾਜ਼ਿਲਕਾ ਮੁੱਖ ਮਾਰਗ ‘ਤੇ ਸਥਿਤ ਟੋਲ ਪਲਾਜ਼ਾ ਦੇ ਕਰਿੰਦਿਆਂ ਨੇ ਗੁੰਡਾਗਰਦੀ ਕਰਦੇ ਇੱਕ ਮਾਨਤਾ ਪ੍ਰਾਪਤ ਪੱਤਰਕਾਰ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਜਿੱਥੇ ਉਸ ਨਾਲ ਜੰਮ ਕੇ ਗੁੰਡਾਗਰਦੀ ਕੀਤੀ, ਉਥੇ ਹੀ ਉਸਦੀ ਕਾਰ, ਜਿਸ ਵਿਚ ਉਸਦੇ ਪਰਿਵਾਰਕ ਮੈਂਬਰ ਸਵਾਰ ਸਨ, ਦੇ ਸ਼ੀਸ਼ੇ ਭੰਨ ਦਿੱਤੇ ਗਏ ਅਤੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ […]
ਪੰਜਾਬ  Breaking News 

ਟੁੱਟ ਰਿਹਾ ਸਮਾਜ, ਸੋਚ ‘ਚ ਹੋਵੇ ਭਾਰਤੀ ਸੱਭਿਆਚਾਰ

ਭਾਰਤੀ ਸਮਾਜ ‘ਚ ਰਿਸ਼ਤਿਆਂ ਵਿੱਚ ਤਰੇੜ ਆਉਣ ਦੇ ਨਾਲ-ਨਾਲ ਹਿੰਸਾ ਦਾ ਰੁਝਾਨ ਵੀ ਵੱਡੇ ਪੱਧਰ ‘ਤੇ ਵਧ ਰਿਹਾ ਹੈ ਆਏ ਦਿਨ ਪਰਿਵਾਰਕ ਮੈਂਬਰਾਂ ਦੁਆਰਾ ਪਰਿਵਾਰ ਦੇ ਹੀ ਕਿਸੇ ਮੈਂਬਰ ਦਾ ਕਤਲ ਕਰਨ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਧਾਰਮਿਕ ਵਿਚਾਰਧਾਰਾ ਵਾਲੇ ਲੋਕ ਇਸਨੂੰ ਘੋਰ ਕਲਿਯੁਗ ਕਹਿ ਦਿੰਦੇ ਹਨ ਮੋਟੇ ਤੌਰ ‘ਤੇ ਇਨ੍ਹਾਂ ਘਟਨਾਵਾਂ ਦੇ […]
ਸੰਪਾਦਕੀ  ਵਿਚਾਰ 

ਟੁੱਟ’ਗੇ ਅਧਿਆਪਕਾਂ ਦੇ ਹੌਂਸਲੇ, 40 ਫੀਸਦੀ ਅਧਿਆਪਕਾਂ ਨੇ ਟੇਕੇ ਗੋਡੇ

3824 ਅਧਿਆਪਕਾਂ ਨੇ ਮੰਨ ਲਈ ਸਰਕਾਰ ਦੀ ਸ਼ਰਤ, ਸਿੱਖਿਆ ਵਿਭਾਗ ‘ਚ ਹੋਏ ਸ਼ਾਮਲ 60 ਫੀਸਦੀ ਅਧਿਆਪਕਾਂ ‘ਚੋਂ 30-35 ਫੀਸਦੀ ਦੁਚਿੱਤੀ ‘ਚ, ਲਗਾ ਰਹੇ ਹਨ ਸਰਕਾਰ ਕੋਲ ਗੁਹਾਰ ਸਰਕਾਰ ਗੱਲਬਾਤ ਸ਼ੁਰੂ ਕਰੇ, ਅਸੀਂ ਵੀ ਹਰ ਮੁੱਦੇ ‘ਤੇ ਗੱਲਬਾਤ ਕਰਨ ਨੂੰ ਤਿਆਰ : ਰਾਮ ਭਜਨ ਚੌਧਰੀ ਅਸ਼ਵਨੀ ਚਾਵਲਾ, ਚੰਡੀਗੜ੍ਹ ਪਟਿਆਲਾ ਵਿਖੇ ਪੱਕਾ ਧਰਨਾ ਦੇਣ ਵਾਲੇ ਅਧਿਆਪਕਾਂ ‘ਚੋਂ […]
ਪੰਜਾਬ 

ਇੱਕ ਅਫਵਾਹ, ਸ਼ੇਅਰ ਬਜ਼ਾਰ ‘ਚ ਹਾਹਾਕਾਰ, ਡੀਐਚਐਫਐਲ 42 ਫੀਸਦੀ ਟੁੱਟਿਆ

ਸੈਂਸੇਕਸ 280 ਅੰਕ ਟੁੱਟਿਆ, ਨਿਫਟੀ 91 ਅੰਕ ਖਿਸਕਿਆ ਸੈਂਸੇਕਸ ਦੀਆਂ 13 ਕੰਪਨੀਆਂ ਹਰੇ ਨਿਸ਼ਾਨ ‘ਚ ਤੇ ਬਾਕੀ 17 ਲਾਲ ਨਿਸ਼ਾਨ ‘ਚ ਰਹੀਆਂ ਏਜੰਸੀ, ਮੁੰਬਈ ਵਿਦੇਸ਼ ਬਜ਼ਾਰਾਂ ਤੋਂ ਮਿਲੇ ਸਾਕਾਰਾਤਮਕ ਸੰਕੇਤਾਂ ਦੇ ਬਾਵਜ਼ੂਦ ਗੈਰ ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਦੀ ਖਸਤਾ ਹਾਲਤ ਸਬੰਧੀ ਫੈਲੀ ਅਫਵਾਹ ਨਾਲ ਅੱਜ ਸ਼ੇਅਰ ਬਜ਼ਾਰ ‘ਚ ਹਾਹਾਕਾਰ ਮਚ ਗਈ, ਬੈਂਕਿੰਗ, ਰਿਐਲਟੀ ਤੇ ਵਿੱਤੀ ਸਮੂਹ […]
ਦੇਸ਼