BRITAIN

Indian Medicine: ਭਾਰਤੀ ਦਵਾਈਆਂ ਦਾ ਵਧਦਾ ਕਾਰੋਬਾਰ

Indian Medicine: ਭਾਰਤ ਦਾ ਦਵਾਈ ਬਰਾਮਦ ਕਾਰੋਬਾਰ (ਨਿਰਯਾਤ) ਸੰਸਾਰ ਪੱਧਰ ’ਤੇ ਤੇਜੀ ਨਾਲ ਵਧ ਰਿਹਾ ਹੈ, ਖਾਸ ਕਰਕੇ ਪੱਛਮੀ ਦੇਸ਼ਾਂ ’ਚ ਇਸ ਦੇ ਪਿੱਛੇ ਪ੍ਰੋਡਕਸ਼ਨ Çਲੰਕਡ ਇੰਸੈਟਿਵ (ਪੀਐਲਆਈ) ਯੋਜਨਾ ਦਾ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਦਵਾਈ ਉਦਯੋਗ ’ਚ ਭਾਰਤ ਦੀ ਪਕੜ ਮਜ਼ਬੂਤ ਕੀਤੀ ਹੈ ਹੁਣ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਰੂਸ ਵਰਗੇ ਦੇਸ਼ਾਂ ’ਚ ਭਾਰਤੀ […]
ਦੇਸ਼  Breaking News  ਖਾਸ ਖਬਰ  ਲੇਖ 

Russia-Ukraine War: ਰੂਸ-ਯੂਕਰੇਨ ਦਰਮਿਆਨ ਵਧ ਰਿਹਾ ਟਕਰਾਅ

Russia-Ukraine War: ਰੂਸ ਤੇ ਯੂਕਰੇਨ ਜੰਗ ’ਚ ਮਹਾਂਸ਼ਕਤੀਆਂ ਦੀ ਤਕਰਾਰ ਤੇ ਜ਼ੋਰਅਜ਼ਮਾਈ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਅਮਰੀਕਾ ਤੇ ਬ੍ਰਿਟੇਨ ਯੂਕਰੇਨ ਨੂੰ ਹਥਿਆਰ ਦੇ ਕੇ ਲਗਾਤਾਰ ਮੱਦਦ ਕਰ ਰਹੇ ਹਨ ਹੁਣ ਬ੍ਰਿਟੇਨ ਵੱਲੋਂ ਯੂਕਰੇਨ ਨੂੰ ਲੰਮੀ ਦੂਰੀ ਦੀ ਮਿਜ਼ਾਇਲ ਦੇਣ ਦੀ ਤਿਆਰੀ ਨੇ ਹਾਲਾਤ ਹੋਰ ਤਣਾਅ ਭਰੇ ਬਣਾ ਦਿੱਤੇ ਹਨ ਓਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ […]
Breaking News  ਖਾਸ ਖਬਰ  ਸੰਪਾਦਕੀ 

ਰਿਸ਼ਤੇ ਜੋੜਨ ਦੇ ਰਾਹ ’ਤੇ ਭਾਰਤ ਅਤੇ ਬਿ੍ਰਟੇਨ

ੲਤਿਹਾਸ ਫਰੋਲ ਕੇ ਦੇਖੋ ਤਾਂ ਇਤਿਹਾਸ ’ਚ ਪਰਤ-ਦਰ-ਪਰਤ ਅਜਿਹੇ ਸੰਦਰਭ ਦੇਖਣ ਨੂੰ ਮਿਲਦੇ ਹਨ ਜਿੱਥੋਂ ਘੱਟ-ਜ਼ਿਆਦਾ ਵਾਪਸੀ ਸੁਭਾਵਿਕ ਹੈ ਅਜਿਹਾ ਹੀ ਇਨ੍ਹੀਂ ਦਿਨੀਂ ਬਿ੍ਰਟੇਨ ’ਚ ਹੋਏ ਸੱਤਾ ਬਦਲਾਅ ਦੇ ਚੱਲਦਿਆਂ ਦੇਖਣ ਨੂੰ ਮਿਲਿਆ ਜਿੱਥੇ ਭਾਰਤੀ ਮੂਲ ਦੇ ਰਿਸ਼ੀ ਸੁੁਨਕ ਪ੍ਰਧਾਨ ਮੰਤਰੀ ਅਹੁਦੇ ਤੱਕ ਪਹੰੁਚ ਬਣਾ ਕੇ ਮੰਨੋ ਇਤਿਹਾਸ ਦੀ ਤਰਪਾਈ ਕਰ ਰਹੇ ਹੋਣ ਫਿਲਹਾਲ ਸੱਤਾ […]
ਵਿਚਾਰ  ਲੇਖ 

ਬ੍ਰਿਟੇਨ ਵਿੱਚ ਮੰਕੀਪੌਕਸ ਦੇ 71 ਨਵੇਂ ਮਾਮਲੇ ਸਾਹਮਣੇ ਆਏ

ਬ੍ਰਿਟੇਨ ਵਿੱਚ ਮੰਕੀਪੌਕਸ ਦੇ 71 ਨਵੇਂ ਮਾਮਲੇ ਸਾਹਮਣੇ ਆਏ ਲੰਡਨ। ਯੂਕੇ ਦੀ ਹੈਲਥ ਪ੍ਰੋਟੈਕਸ਼ਨ ਏਜੰਸੀ (ਯੂਕੇਐਚਐਸਏ) ਨੇ ਦੇਸ਼ ਵਿੱਚ ਮੰਕੀਪੌਕਸ ਦੇ 71 ਨਵੇਂ ਕੇਸਾਂ ਦਾ ਪਤਾ ਲਗਾਇਆ ਹੈ। ਇਹ ਸਾਰੇ ਮਾਮਲੇ ਇੰਗਲੈਂਡ ਤੋਂ ਸਾਹਮਣੇ ਆਏ ਹਨ, ਜਿਸ ਤੋਂ ਬਾਅਦ 7 ਮਈ ਤੋਂ ਬ੍ਰਿਟੇਨ ‘ਚ ਕੁੱਲ ਮਾਮਲਿਆਂ ਦੀ ਗਿਣਤੀ 179 ਹੋ ਗਈ ਹੈ।ਇਸ ਤੋਂ ਪਹਿਲਾਂ ਦੇਸ਼ ਦੀ […]
Breaking News  ਕੁੱਲ ਜਹਾਨ  ਖਾਸ ਖਬਰ 

ਬ੍ਰਿਟੇਨ ਤੋਂ ਆਯਾਤਿਤ ਚੀਜ਼ਾਂ ਤੋਂ ਡਿਊਟੀ ਹਟਾਵੇਗਾ ਅਮਰੀਕਾ

ਬ੍ਰਿਟੇਨ ਤੋਂ ਆਯਾਤਿਤ ਚੀਜ਼ਾਂ ਤੋਂ ਡਿਊਟੀ ਹਟਾਵੇਗਾ ਅਮਰੀਕਾ ਵਾਸ਼ਿੰਗਟਨ l ਅਮਰੀਕਾ ਅਤੇ ਬ੍ਰਿਟਿਸ਼ ਸਰਕਾਰ ਨੇ ਯੂ.ਕੇ. ਵਿੱਚ ਚੀਨੀ-ਮਾਲਕੀਅਤ ਵਾਲੇ ਉਦਯੋਗਾਂ ਦੇ ਸਬੰਧ ਵਿੱਚ ਇੱਕ ਵਿਸ਼ੇਸ਼ ਵਿਵਸਥਾ ਸਮੇਤ, ਅਮਰੀਕਾ ਵਿੱਚ ਦਾਖਲ ਹੋਣ ਵਾਲੇ ਬ੍ਰਿਟਿਸ਼ ਸਟੀਲ ਅਤੇ ਐਲੂਮੀਨੀਅਮ ਦੇ ਨਿਰਮਿਤ ਉਤਪਾਦਾਂ ‘ਤੇ ਧਾਰਾ 232 ਦੇ ਤਹਿਤ ਲਗਾਏ ਗਏ ਟੈਰਿਫਾਂ ਨੂੰ ਹਟਾਉਣ ਲਈ ਇੱਕ ਸਮਝੌਤਾ ਕੀਤਾ ਹੈ। ਵਣਜ […]
Breaking News  ਕੁੱਲ ਜਹਾਨ  ਖਾਸ ਖਬਰ 

ਬ੍ਰਿਟੇਨ, ਅਮਰੀਕਾ ਅਤੇ ਫਰਾਂਸ ਨੇ ਯੂਕ੍ਰੇਨ ਨੂੰ ਲੈ ਕੇ ਯੂਐੱਨਐੱਸਸੀ ਦੀ ਬੈਠਕ ਬੁਲਾਉਣ ਦੀ ਕੀਤੀ ਅਪੀਲ

ਬ੍ਰਿਟੇਨ, ਅਮਰੀਕਾ ਅਤੇ ਫਰਾਂਸ ਨੇ ਯੂਕ੍ਰੇਨ ਨੂੰ ਲੈ ਕੇ ਯੂਐੱਨਐੱਸਸੀ ਦੀ ਬੈਠਕ ਬੁਲਾਉਣ ਦੀ ਕੀਤੀ ਅਪੀਲ ਸੰਯੁਕਤ ਰਾਸ਼ਟਰ। ਬ੍ਰਿਟੇਨ, ਅਮਰੀਕਾ ਅਤੇ ਫਰਾਂਸ ਸਮੇਤ ਛੇ ਦੇਸ਼ਾਂ ਨੇ ਯੂਕਰੇਨ ਦੀ ਸਥਿਤੀ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦੀ ਬੈਠਕ ਬੁਲਾਉਣ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ‘ਚ ਬ੍ਰਿਟੇਨ ਦੇ ਸਥਾਈ ਮਿਸ਼ਨ ਨੇ ਇਹ ਜਾਣਕਾਰੀ ਦਿੱਤੀ […]
Breaking News  ਕੁੱਲ ਜਹਾਨ  ਖਾਸ ਖਬਰ 

ਓਮੀਕ੍ਰਾਨ : ਜਰਮਨੀ ਨੇ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆਂ ‘ਤੇ ਲਾਈ ਰੋਕ

ਓਮੀਕ੍ਰਾਨ : ਜਰਮਨੀ ਨੇ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆਂ ‘ਤੇ ਲਾਈ ਰੋਕ ਬਰਲਿਨ। ਓਮੀਕ੍ਰਾਨ ਦੇ ਫੈਲਣ ਦੇ ਵਿਚਕਾਰ ਜਰਮਨੀ ਨੇ ਸੋਮਵਾਰ ਤੋਂ ਯੂਕੇ ਤੋਂ ਆਉਣ ਵਾਲੇ ਲਗਭਗ ਸਾਰੇ ਯਾਤਰੀਆਂ *ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। ਰਾਬਰਟ ਕੋਚ ਇੰਸਟੀਚਿਊਟ ਨੇ ਸ਼ਨੀਵਾਰ ਨੂੰ ਕਿਹਾ ਕਿ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਅਤੇ ਆਇਲ ਆਫ ਮੈਨ ਅਤੇ ਚੈਨਲ ਆਈਲੈਂਡਸ ਤੋਂ […]
Breaking News  ਕੁੱਲ ਜਹਾਨ 

ਬ੍ਰਿਟੇਨ ਨੇ ਜਲ੍ਹਿਆਂ ਵਾਲਾ ਬਾਗ ਕਤਲੇਆਮ ‘ਤੇ ਫਿਰ ਮੰਗੀ ਮਾਫ਼ੀ

ਸ਼ਰਮਨਾਕ ਘਟਨਾ ਦਿੱਤਾ ਕਰਾਰ ਅੰਮ੍ਰਿਤਸਰ (ਏਜੰਸੀ)। ਜਲ੍ਹਿਆਂ ਵਾਲਾ ਬਾਗ ਕਤਲੇਆਮ ਦੀ ਬਰਸੀ ‘ਤੇ ਬ੍ਰਿਟਿਸ਼ ਸਰਕਾਰ ਨੇ ਇੱਕ ਵਾਰ ਫਿਰ ਮਾਫ਼ੀ ਮੰਗੀ ਹੈ ਅਤੇ ਇਸ ਨੂੰ ਸ਼ਰਮਨਾਕ ਘਟਨਾ ਕਰਾਰ ਦਿੱਤਾ ਹੈ। ਭਾਰਤ ‘ਚ ਬ੍ਰਿਟਿਸ਼ ਹਾਈ ਕਮਿਸ਼ਨਰ ਡੇਮਿਨਿਕ ਏਕਿਊਥ ਨੇ ਕਿਹਾ ਕਿ 100 ਸਾਲ ਪਹਿਲਾਂ ਹੋਈ ਇਹ ਘਟਨਾ ਵੱਡੀ ਤ੍ਰਸਦੀ ਸੀ। ਜੋ ਵੀ ਹੋਇਆ ਉਸ ਦਾ ਸਾਨੂੰ […]
ਦੇਸ਼  Breaking News  ਕੁੱਲ ਜਹਾਨ 

ਬ੍ਰਿਟੇਨ ‘ਚ ਥੇਰੇਸਾ ਮੇ ਨੇ ਜਿੱਤਿਆ ਵਿਸ਼ਵਾਸ ਮਤ

317 ‘ਚੋਂ 200 ਨੇ ਦਿੱਤੀ ਵੋਟ ਲੰਦਨ (ਏਜੰਸੀ)। ਬ੍ਰਿਟੇਨ ਦੀ ਪ੍ਰਧਨ ਮੰਤਰੀ ਥੇਰੇਸਾ ਮੇ ਨੇ ਭਾਰੀ  ਵੋਟਾਂ ਦੇ ਅੰਤਰ ਨਾਲ ਬੁੱਧਵਾਰ ਨੂੰ ਵਿਸ਼ਵਾਸ ਮੱਤ ਜਿੱਤ  ਲਿਆ। ਸੰਸਦ ‘ਚ ਅਵਿਸ਼ਵਾਸ ਪ੍ਰਸਤਾਵ ‘ਤੇ ਸਥਾਨਕ ਸਮੇਂ ਅਨੁਸਾਰ ਸ਼ਾਮ ਨੂੰ ਗੁਪਤ ਮਤਦਾਨ ਸ਼ੁਰੂ ਹੋਇਆ ਅਤੇ ਦੋ  ਘੰਟੇ ਬਾਅਦ ਰਾਤ ਅੱਠ ਵਜੇ ਸਮਾਪਤ ਹੋਇਆ। ਇਸ ਦੌਰਾਨ  317 ਸਾਂਸਦਾਂ ‘ਚੋਂ 200 […]
Breaking News  ਕੁੱਲ ਜਹਾਨ 

ਇਸਲਾਮਿਕ ਸਟੇਟ ਖਿਲਾਫ਼ ਮਿਲ ਕੇ ਲੜਨਗੇ ਬ੍ਰਿਟੇਨ ਅਤੇ ਇਰਾਕ

ਥੇਰੇਸਾ ਨੇ ਸ੍ਰੀ ਮੇਹਦੀ ਨਾਲ ਫੋਨ ‘ਤੇ ਇਰਾਕ ਦੀ ਸੁਰੱਖਿਆ ਸਥਿਤੀ ‘ਤੇ ਕੀਤੀ ਚਰਚਾ ਲੰਦਨ, ਏਜੰਸੀ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੇ ਸ਼ੁੱਕਰਵਾਰ ਨੂੰ ਇਰਾਕ ਦੇ ਨਵੇਂ ਪ੍ਰਧਾਨ ਮੰਤਰੀ ਆਦਿਲ ਅਬਦੁਲ ਮੇਹਦੀ ਨਾਲ ਫੋਨ ‘ਤੇ ਸੁਰੱਖਿਆ ਸਥਿਤੀ ‘ਤੇ ਚਰਚਾ ਕੀਤੀ। ਦੋਵੇਂ ਆਗੂ ਇਸਲਾਮਿਕ ਸਟੇਟ ਖਿਲਾਫ ਜਾਰੀ ਲੜਾਈ ‘ਚ ਮਹੱਤਵਪੂਰਨ ਸੁਰੱਖਿਆ ਸਾਂਝੇਦਾਰੀ ‘ਤੇ ਸਹਿਮਤ ਹੋਏ […]
Breaking News  ਕੁੱਲ ਜਹਾਨ 

ਇੰਗਲੈਂਡ ‘ਚ ਪਹਿਲੀ ਵਾਰ ਸਿੱਖ ਔਰਤ ਬਣੀ ਸ਼ੈਡੋ ਮੰਤਰੀ

ਲੰਡਨ (ਏਜੰਸੀ) । ਇੰਗਲੈਂਡ ਵਿੱਚ ਭਾਰਤੀ ਮੂਲ ਦੀ ਸਿੱਖ ਮਹਿਲਾ ਪ੍ਰੀਤ ਕੌਰ ਗਿੱਲ ਨੂੰ ਇੰਗਲੈਂਡ ‘ਚ ਸ਼ੈਡੋ ਕੈਬਨਿਟ ਦਾ ਮੰਤਰੀ ਬਣਾਇਆ ਗਿਆ ਹੈ। ਇੰਗਲੈਂਡ ‘ਚ ਵਿਰੋਧੀ ਲੇਬਰ ਪਾਰਟੀ ਦੇ ਆਗੂ ਜੇਰੇਮੀ ਕੋਰਬੇਨ ਨੇ ਬੀਬੀ ਗਿੱਲ ਨੂੰ ਸ਼ੈਡੋ ਮੰਤਰੀ ਬਣਾਇਆ ਗਿਆ ਹੈ। ਬੀਬੀ ਗਿੱਲ ਉੱਥੋਂ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਹੈ ਜਿਸ ਨੂੰ ਇਹ ਅਹੁਦਾ […]
ਦੇਸ਼  Breaking News 

ਵਿਜੈ ਮਾਲਿਆ ਨੂੰ ਬ੍ਰਿਟੇਨ ਤੋਂ ਲਿਆਉਣ ਲਈ ਯਤਨ ਤੇਜ਼

(ਏਜੰਸੀ) ਨਵੀਂ ਦਿੱਲੀ। ਗ੍ਰਹਿ ਮੰਤਰਾਲੇ ਨੇ ਧਨ ਸੋਧ ਮਾਮਲੇ ‘ਚ ਜਾਂਚ ਲਈ ਕਾਰੋਬਾਰੀ ਵਿਜੈ ਮਾਲਿਆ ਨੂੰ ਬ੍ਰਿਟੇਨ ਤੋਂ ਭਾਰਤ ਲਿਆਉਣ ਲਈ ਵਿਦੇਸ਼ ਮੰਤਰਾਲੇ ਨੂੰ ਅਦਾਲਤ ਵੱਲੋਂ ਜਾਰੀ ਇੱਕ ਅਪੀਲ ਭੇਜੀ ਹੈ ਗ੍ਰਹਿ ਮੰਤਰਾਲੇ ਨੇ ਵਿਦੇਸ਼ ਮੰਤਰਾਲੇ ਨੂੰ ਭੇਜੇ ਪੱਤਰ ‘ਚ ਮੁੰਬਈ ਦੀ ਵਿਸ਼ੇਸ਼ ਅਦਾਲਤ ਦੇ ਆਦੇਸ਼ ਦਾ ਵੇਰਵਾ ਭੇਜਿਆ ਹੈ, ਜਿਸ ‘ਚ ਮਾਲਿਆ ਨੂੰ ਭਾਰਤ […]
ਦੇਸ਼  Breaking News 
Ad Ad Ad