Bridge

Bathinda News: ਪਿੰਡ ਸ਼ੇਰਗੜ੍ਹ ਨੇੜੇ ਬਿਨਾਂ ਰੇਲਿੰਗ ਦਾ ਪੁਲ, ਕਿਸੇ ਵੀ ਸਮੇਂਂ ਵਾਪਰ ਸਕਦਾ ਹੈ ਵੱਡਾ ਹਾਦਸਾ 

ਪਿੰਡ ਸ਼ੇਰਗੜ੍ਹ ਨੇੜੇ ਬਿਨਾਂ ਰੇਲਿੰਗ ਪੁਲ ਬਣਿਆ ਮਨੁੱਖੀ ਜਾਨਾਂ ਲਈ ਖ਼ਤਰੇ ਦੀ ਘੰਟੀ Bathinda News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਜ਼ਿਲ੍ਹੇ ਦੇ ਪਿੰਡ ਸ਼ੇਰਗੜ੍ਹ ਨੇੜੇ ਬਿਨ੍ਹਾਂ ਰੇਲਿੰਗ ਤੋਂ ਬਣਿਆ ਪੁਲ ਮਨੁੱਖੀ ਜਾਨਾਂ ਲਈ ਖ਼ਤਰੇ ਦੀ ਘੰਟੀ ਬਣਿਆ ਹੋਇਆ ਹੈ। ਅਜਿਹੇ ਪੁਲਾਂ ’ਤੇ ਬੇਸ਼ੱਕ ਪਹਿਲਾਂ ਕਾਫੀ ਹਾਦਸੇ ਵਾਪਰ ਚੁੱਕੇ ਹਨ ਪਰ ਪ੍ਰਸ਼ਾਸਨ ਨੇ ਇਨ੍ਹਾਂ ਹਾਦਸਿਆਂ ਤੋਂ ਕੋਈ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

Bathinda News: ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ’ਤੇ ਅਧੂਰੇ ਛੱਡੇ ਪੁੱਲ ਕਾਰਨ ਵਾਪਰ ਸਕਦਾ ਐ ਵੱਡਾ ਹਾਦਸਾ

Bathinda News: ਜੋੋਧਪੁਰ ਰੋਮਾਣਾ ਨੇੜੇ ਓਵਰ ਬਰਿੱਜ ਪੁਲ ਦੀਆਂ ਸਾਈਡਾਂ ’ਤੇ ਨਹੀਂ ਬਣਾਏ ਗਏ ਸੀਮਿੰਟ ਦੇ ਪਿੱਲਰ ਤੇ ਰੇਲਿੰਗ Bathinda News: (ਅਸ਼ੋਕ ਗਰਗ) ਬਠਿੰਡਾ। ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ’ਤੇ ਬਣ ਰਹੀ ਫੋਰ ਲਾਈਨ ਸੜਕ ’ਤੇ ਜੋਧਪੁਰ ਰੋਮਾਣਾ ਕੋਲ ਪੁਲ ਉਪਰ ਛੱਡਿਆ ਅਧੂਰਾ ਕੰਮ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਪੁਲ ਦੀਆਂ ਕੁਝ […]
ਦੇਸ਼  Breaking News  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ  ਪੰਜਾਬ 

ਸਕੂਲ ਦੀ ਡਿੱਗੀ ਛੱਤ, ਚਾਰ ਅਧਿਆਪਕਾਵਾਂ ਮਲਬੇ ਹੇਠ ਦਬੀਆਂ, ਇੱਕ ਅਧਿਆਪਕਾ ਦੀ ਮੌਤ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਤੋਂ ਬਹੁਤ ਹੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਸਥਾਨਕ ਬੱਦੋਵਾਲ ਸਥਿੱਤ ਸਰਕਾਰੀ ਸਕੂਲ ਵਿੱਚ ਉਸ ਸਮੇਂ ਹਫੜਾ ਦਫ਼ੜੀ ਮੱਚ ਗਈ ਜਦੋਂ ਸਰਕਾਰੀ ਸਮਾਰਟ ਸਕੂਨ ਦੀ ਉਸਾਰੀ ਅਧੀਨ ਬਿਲਡਿੰਗ ਦੀ ਛੱਤ ਡਿੱਗ ਗਈ। ਛੱਤ ਡਿੱਗਣ ਨਾਲ ਚਾਰ ਅਧਿਆਪਕਾਵਾਂ ਤੇ ਕੁਝ ਹੋਰ ਲੋਕ ਮਲਬੇ ਹੇਠ ਆ ਗਏ। ਜਿਸ ਵਿੱਚੋਂ ਚਾਰਾਂ ਅਧਿਆਪਕਾਵਾਂ ਨੂੰ […]
ਸਿੱਖਿਆ / ਰੁਜਗਾਰ  Breaking News  ਖਾਸ ਖਬਰ  ਪੰਜਾਬ 

ਇੱਕ ਹੋਰ ਹਾਦਸਾ ਬਿਹਾਰ ਗੰਗਾ ਨਦੀ ਦਾ ਨਿਰਮਾਣ ਅਧੀਨ ਪੁਲ ਡਿੱਗਿਆ, ਵੇਖੋ ਤਸਵੀਰਾਂ

(ਸੱਚ ਕਹੂੰ ਨਿਊਜ਼) ਖਗੜੀਆ। ਬਿਹਾਰ ਦੇ ਖਗੜੀਆ ‘ਚ ਅਗਵਾਨੀ-ਸੁਲਤਾਨਗੰਜ ਵਿਚਾਲੇ ਗੰਗਾ ‘ਤੇ ਬਣਿਆ ਪੁਲ ਢਹਿ ਗਿਆ। ਹਾਦਸੇ ਜਾਨੀ ਨੁਕਸਾਨ ਦੀ ਹਾਲੇ ਤੱਕ ਕੋਈ ਖਬਰ ਨਹੀ ਹੈ। ਪੁਲ ਦੇ ਚਾਰ ਖੰਭੇ ਵੀ ਨਦੀ ਵਿੱਚ ਡੁੱਬ ਗਏ। ਪੁਲ ਦਾ ਕਰੀਬ 192 ਮੀਟਰ ਹਿੱਸਾ ਨਦੀ ਵਿੱਚ ਡਿੱਗ ਗਿਆ ਹੈ। (Bihar Bridge ) ਹਾਦਸੇ ਦੇ ਸਮੇਂ ਮਜ਼ਦੂਰ ਉੱਥੋਂ 500 […]
ਦੇਸ਼  Breaking News  ਖਾਸ ਖਬਰ 

ਮੁਸਾਫਰਾਂ ਨਾਲ ਭਰੀ ਬੱਸ ਪੁਲ ਤੋਂ ਹੇਠਾਂ ਡਿੱਗੀ, ਡਰਾਈਵਰ ਦੀ ਮੌਤ

ਨੈਨੀਤਾਲ (ਸੱਚ ਕਹੂੰ ਨਿਊਜ਼)। ਉੱਤਰਾਖੰਡ ਦੇ ਰਾਮਨਗਰ ‘ਚ ਵੱਡਾ ਸੜਕ ਹਾਦਸਾ ਟਲ ਗਿਆ। ਸਵਾਰੀਆਂ ਨਾਲ ਭਰੀ ਉਤਰਾਖੰਡ ਰੋਡਵੇਜ਼ ਦੀ ਬੱਸ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਪੁਲ ਤੋਂ ਹੇਠਾਂ ਡਿੱਗ ਗਈ ਅਤੇ ਪਲਟ ਗਈ। (Accident) ਹਾਦਸੇ ‘ਚ ਡਰਾਈਵਰ ਦੀ ਮੌਤ ਹੋ ਗਈ ਜਦੋਂਕਿ 6 ਸਵਾਰੀਆਂ ਜ਼ਖਮੀ ਹੋ ਗਈਆਂ ਹਨ। ਇਹ ਵੀ ਪੜ੍ਹੋ : ਔਰਤ ਨੂੰ […]
ਦੇਸ਼  Breaking News  ਖਾਸ ਖਬਰ 

ਪੂਰਵ ਉਤਰ ਭਾਰਤ ਦੀ ਸੁਰੱਖਿਆ ‘ਚ ਅਹਿਮ ਬੋਗੀਬੀਲ ਪੁਲ

ਪ੍ਰਭੂਨਾਥ ਸ਼ੁਕਲ ਭਾਰਤ ਦੀ ਸਮਾਜਿਕ ਸੁਰੱਖਿਆ ਦੇ ਲਿਹਾਜ ਨਾਲ ਬੇਹੱਦ ਅਹਿਮ ਬੋਗੀਬੀਲ ਸੇਤੂ ਨੂੰ ਲੰਮੀ ਉਡੀਕ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ ਭਾਵ ਅਟਲ ਜੀ ਦੇ ਜਨਮ ਦਿਨ ‘ਤੇ ਦੇਸ਼ ਨੂੰ ਸੌਂਪ ਦਿੱਤਾ ਇਸ ਦੇ ਨਾਲ ਹੀ ਦੇਸ਼ ਦੇ ਵਿਕਾਸ ‘ਚ ਇੱਕ ਹੋਰ ਨਵਾਂ ਇਤਿਹਾਸ ਜੁੜ ਗਿਆ ਹੈਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ‘ਚ […]
ਵਿਚਾਰ  ਲੇਖ 

ਮੋਦੀ ਨੇ ਦੇਸ਼ ਦੀ ਸਭ ਤੋ ਵੱਡੇ ਰੇਲ-ਸੜਕ ਪੁਲ ਦਾ ਕੀਤਾ ਉਦਘਾਟਨ

ਗੁਵਾਹਟੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਪੁਰਵੀ ਅਸਮ ਦੇ ਡਿਬਰੂਗਡ ਜਿਲੇ ‘ਚ ਬ੍ਰਮਪੁਤਰ ਨਦੀ ਤੇ ਬਣੇ ਦੇਸ਼ ਦੇ ਸਭ ਤੋਂ ਲੰਬੇ ਰੇਲ-ਸੜਕ ਪੁਲ ਦਾ ਉਦਘਾਟਨ  ਕੀਤਾ। ਸ੍ਰੀ ਮੋਦੀ ਨੇ 4.94 ਕਿਲੋਮੀਟਰ ਲੰਬੀ ਡਬਲ ਲਾਈਨ ਬੀਜੀ ਟ੍ਰੈਕ ਅਤੇ ਤਿੱਨ ਲਾਈਨ ਦੀ ਸੜਕ ਦਾ ਡਿਬ੍ਰਰੂਗਡ ਦੇ ਦੱਖਣੀ ਕਿਨਾਰੇ ਤੋਂ ਯਾਤਰੀ ਟ੍ਰੇਨ ਨੂੰ ਝੰਡੀ ਸ਼ੁਰੂਆਤ ਕੀਤੀ। […]
ਦੇਸ਼  Breaking News 

ਸਿਗਨੇਚਰ ਬ੍ਰਿਜ ਦੇ ਉਦਘਾਟਨ ‘ਤੇ ਬਿਨਾਂ ਸੱਦੇ ਪਹੁੰਚੇ ਭਾਜਪਾ ਆਗੂ ਦਾ ਹੰਗਾਮਾ

ਸਿਹਰਾ ਲੈਣ ਦੀ ਹੋੜ ‘ਚ ਜਨਤਾ ਦੇ ਨੁਮਾਇੰਦਿਆਂ ਦੀਆਂ ਹਰਕਤਾਂ ਤੋਂ ਜਨਤਾ ਹੈਰਾਨ ਏਜੰਸੀ, ਨਵੀਂ ਦਿੱਲੀ ਯਮਨਾ ਨਦੀ ‘ਤੇ ਵਿਸ਼ਾਲ ਸਿਗਨੇਚਰ ਬ੍ਰਿਜ ਦਾ ਅੱਜ ਸ਼ਾਮ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਦਘਾਟਨ ਕੀਤਾ ਸੋਮਵਾਰ ਨੂੰ ਆਮ ਲੋਕਾਂ ਲਈ ਇਹ ਬ੍ਰਿਜ ਖੁੱਲ੍ਹ ਜਾਵੇਗਾ ਹਾਲਾਂਕਿ, ਆਪ ਅਤੇ ਭਾਜਪਾ ਦਰਮਿਆਨ ਸਿਹਰਾ ਲੈਣ ਦੀ ਹੋੜ ਨੇ ਉਦਘਾਟਨ ਤੋਂ ਪਹਿਲਾਂ ਬਦਸੂਰਤ […]
ਦੇਸ਼ 

ਝੋਨੇ ਨਾਲ ਭਰੀਆਂ ਟਰਾਲੀਆਂ ਟਰੈਕਟਰ ਸਮੇਤ ਪੁਲ ਤੋਂ ਹੇਠਾਂ ਡਿੱਗੀਆਂ, ਦੋ ਕਿਸਾਨਾਂ ਦੀ ਮੌਤ

ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੁਮਿਤ ਗੁਪਤਾ, ਸੰਗਰੂਰ/ਹੰਡਿਆਇਆ ਸੰਗਰੂਰ ਨੇੜੇ ਟਰੈਕਟਰ ਦੇ ਨਾਲ ਝੋਨੇ ਦੀਆਂ ਦੋ ਭਰੀਆਂ ਟਰਾਲੀਆਂ ਪੁਲ ਤੋਂ ਹੇਠਾਂ ਡਿੱਗਣ ਕਾਰਨ ਦੋ ਕਿਸਾਨਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ| ਹਾਸਲ ਕੀਤੀ ਜਾਣਕਾਰੀ ਮੁਤਾਬਕ ਬਰਨਾਲਾ ਨੇੜਲੇ ਕਸਬੇ ਹੰਡਿਆਇਆ ਦੇ ਵਸਨੀਕ ਅਮਰੀਕ ਸਿੰਘ ਪੁੱਤਰ ਅਜਮੇਰ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ ਟਰੈਕਟਰ ਤੇ ਟਰਾਲੀਆਂ ‘ਤੇ […]
ਪੰਜਾਬ 

ਵਾਰਾਣਸੀ ‘ਚ ਪੁਲ ਡਿੱਗਿਆ, 15 ਵਿਅਕਤੀਆਂ ਦੀ ਮੌਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ ‘ਤੇ ਸੀਐਮ ਯੋਗੀ ਨਾਲ ਕੀਤੀ ਗੱਲਬਾਤ | Varanasi News ਸੀਐਮ ਯੋਗੀ ਨੇ ਪ੍ਰਗਟਾਇਆ ਦੁੱਖ | Varanasi News ਵਾਰਾਣਸੀ (ਏਜੰਸੀ)। ਵਾਰਣਸੀ ਦੇ ਕੈਂਟ ਏਰੀਆ ‘ਚ ਨਿਰਮਾਣ ਅਧੀਨ ਪੁਲ ਡਿੱਗਣ ਨਾਲ ਇੱਕ ਵੱਡਾ ਹਾਦਸਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇੱਥੇ ਬਣ ਰਹੇ ਫਲਾਈਓਵਰ ਦਾ ਇੱਕ ਹਿੱਸਾ ਅਚਾਨਕ ਡਿੱਗ […]
ਦੇਸ਼  Breaking News 

ਹਰਿਆਣਾ ‘ਚ ਪੈਰ ਤਿਲ੍ਹਕਣ ਨਾਲ ਦੋ ਮਾਸੂਮ ਪਾਣੀ ‘ਚ ਡੁੱਬੇ, ਮੌਤ 

ਭਤੀਜੇ ਨੂੰ ਬਚਾਉਣ ਗਏ ਚਾਚੇ ਦੀ ਵੀ ਮੌਤ ਸੱਚ ਕਹੂੰ ਨਿਊਜ਼, ਢਾਂਡ: ਜ਼ਿਲ੍ਹਾ ਫਤੇਹਾਬਾਦ ‘ਚ ਪੈਂਦੇ ਪਿੰਡ ਸੋਲੂਮਾਜਰਾ ਤੋਂ ਖੇੜੀ ਰਾਇਵਾਲੀ ਨੂੰ ਜਾਣ ਵਾਲੀ ਸੜਕ ‘ਤੇ ਬਣੇ ਰੇਲਵੇ ਅੰਡਰ ਬ੍ਰਿਜ਼ ‘ਚ ਭਰੇ ਪਾਣੀ ਵਿੱਚ ਦੋ ਮਾਸੂਮਾਂ ਦੀ ਡਿੱਗ ਕੇ ਮੌਤ ਹੋ ਗਈ। ਇਨ੍ਹਾਂ ਬੱਚਿਆਂ ਨੂੰ ਬਚਾਉਣ ਲਈ ਗਿਆ ਇੱਕ ਬੱਚੇ ਦਾ ਚਾਚਾ ਵੀ ਪਾਣੀ ‘ਚ […]
ਹਰਿਆਣਾ