Punjab

Budha Nala Cleaning: ਬੁੱਢੇ ਨਾਲੇ ਦੀ ਜਲਦ ਹੋਵੇਗੀ ਸਫ਼ਾਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਹੈਬੋਵਾਲ ਵਿੱਚ ਕੰਪਰੈੱਸਡ ਬਾਇਓਗੈਸ ਪਲਾਂਟ ਦਾ ਰੱਖਿਆ ਨੀਂਹ ਪੱਥਰ
Harpal Singh Cheema: ਯੂਨੀਅਨ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਆਰਡੀਐੱਫ ਬਾਰੇ ਬਿਆਨ ਕਿਸਾਨਾਂ ਅਤੇ ਪੰਜਾਬ ਨਾਲ 'ਧੱਕਾ' ਹੈ, ਕੇਂਦਰ ਸਰਕਾਰ ਪੰਜਾਬ ਦੇ ₹9,821 ਕਰੋੜ ਦੇ ਬਕਾਏ 'ਤੇ ਕੁੰਡਲੀ ਮਾਰ ਕੇ ਬੈਠੀ ਹੈ: ਹਰਪਾਲ ਸਿੰਘ ਚੀਮਾ
Arvind Kejriwal: ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਸ਼ਿਵ ਜੀ ਵੱਲੋਂ ਵੀ ਭਗਵੰਤ ਮਾਨ ਨੂੰ ਦੁਬਾਰਾ CM ਬਣਨ ਦਾ ਆਸ਼ੀਰਵਾਦ ਮਿਲਿਆ : ਕੇਜਰੀਵਾਲ
Faridkot Tree Plantation: ਫਰੀਦਕੋਟ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 6595 ਪੌਦੇ ਲਾਏ
Punjab Weather Update: ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਲਈ ਯੈਲੋ ਅਲਰਟ

ਐੱਮਆਰਆਈ ਮਸ਼ੀਨ ‘ਚ ਫਸਿਆ ਨੌਜਵਾਨ, ਦਰਦਨਾਕ ਮੌਤ

Sach Kahoon Punjabi Desk Picture
Published On

ਮੁੰਬਈ (ਏਜੰਸੀ) ਨਾਇਰ ਹਸਪਤਾਲ ‘ਚ ਐੱਮਆਰਆਈ ਮਸ਼ੀਨ ‘ਚ ਫਸ ਕੇ ਰਾਜੇਸ਼ ਮਾਰੂ ਨਾਂਅ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ 32 ਸਾਲਾ ਦੇ ਰਾਜੇਸ਼ ਮਾਰੂ ਐਤਵਾਰ ਨੂੰ ਹਸਪਤਾਲ ਗਏ ਸਨ ਇਸ ਦਰਦਨਾਕ ਹਾਦਸੇ ‘ਚ ਆਈਪੀਸੀ ਦੀ ਧਾਰਾ 304 ਏ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ ਤਾਜ਼ਾ ਜਾਣਕਾਰੀ ਅਨੁਸਾਰ ਪੁਲਿਸ ਨੇ ਤਿੰਨੇ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਲਿਆ ਹੈ ਅਗ੍ਰੀਪਾੜਾ ਪੁਲਿਸ ਸਟੇਸ਼ਨ ‘ਚ ਇਨ੍ਹਾਂ ਤੋਂ ਪੁੱਛਗਿੱਛ ਚੱਲ ਹੈ ਮਰੂ ਦੇ ਇੱਕ ਰਿਸ਼ਤੇਦਾਰ ਹਰੀਸ਼ ਸੋਲੰਕੀ ਨੇ ਕਿਹਾ, ਮਾਰੂ ਮੇਰੀ ਮਾਂ ਨੂੰ ਦੇਖਣ ਹਸਪਤਾਲ ਗਏ ਸਨ ਜੋ ਉੱਥੇ ਭਰਤੀ ਹਨ ਪਰ ਅਜਿਹੀ ਘਟਨਾ ਹੋਵੇਗੀ।

ਇਸ ਦਾ ਅੰਦਾਜ਼ਾ ਨਹੀਂ ਸੀ ਅਸੀਂ ਲੋਕ ਕਾਫ਼ੀ ਦਹਿਸ਼ਤ ‘ਚ ਹਾਂ ਸੋਲੰਕੀ ਦੇ ਅਨੁਸਾਰ ਇੱਕ ਵਾਰਡਰ ਨੇ ਉਨ੍ਹਾਂ ਨੂੰ ਐਮਆਰਆਈ ਰੂਮ ‘ਚ ਆਕਸੀਜ਼ਨ ਸਿਲੰਡਰ ਲੈ ਜਾਣ ‘ਚ ਮੱਦਦ ਦੀ ਗੁਜਾਰਿਸ਼ ਕੀਤੀ, ਜਦੋਂਕਿ ਉੱਥੇ ਬਾਹਰੀ ਲੋਕਾਂ ਦਾ ਜਾਣਾ ਮਨਾ ਹੈ ਇਹ ਘਟਨਾ ਹਸਪਤਾਲ ਦੇ ਡਾਕਟਰਾਂ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚੱਲਦਿਆਂ ਹੋਈ ਉੱਥੇ ਕੋਈ ਗਾਰਡ ਨਹੀਂ ਸੀ ਜੋ ਮਾਰੂ ਨੂੰ ਇਹ ਦੱਸ ਸਕੇ ਕਿ ਉਹ ਐਮਆਰਆਈ ਰੂਮ ‘ਚ ਆਕਸੀਜ਼ਨ ਸਿਲੰਡਰ ਨਹੀਂ ਲਿਜਾ ਜਾ ਸਕਦਾ ਸੋਲੰਕੀ ਨੇ ਅੱਗੇ ਕਿਹਾ ਕਿ ਜਿਸ ਸਮੇਂ ਉਹ ਅੰਦਰ ਗਏ, ਉਸ ਸਮੇਂ ਐਮਆਰਆਈ ਮਸ਼ੀਨ ਚੱਲ ਰਹੀ ਸੀ ਮਾਰੂ ਦੇ ਹੱਥ ‘ਚ ਸਿਲੰਡਰ ਸੀ, ਇਸ ਲਈ ਐਮਆਰਆਈ ਮਸ਼ੀਨ ਦੀ ਚੁੰਬਕੀ ਸ਼ਕਤੀ ਨੇ ਉਸ ਨੂੰ ਆਪਣੇ ਅੰਦਰ ਖਿੱਚ ਲਿਆ।

About The Author

Latest News

Budha Nala Cleaning: ਬੁੱਢੇ ਨਾਲੇ ਦੀ ਜਲਦ ਹੋਵੇਗੀ ਸਫ਼ਾਈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਹੈਬੋਵਾਲ ਵਿੱਚ ਕੰਪਰੈੱਸਡ ਬਾਇਓਗੈਸ ਪਲਾਂਟ ਦਾ ਰੱਖਿਆ ਨੀਂਹ ਪੱਥਰ
Harpal Singh Cheema: ਯੂਨੀਅਨ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਆਰਡੀਐੱਫ ਬਾਰੇ ਬਿਆਨ ਕਿਸਾਨਾਂ ਅਤੇ ਪੰਜਾਬ ਨਾਲ 'ਧੱਕਾ' ਹੈ, ਕੇਂਦਰ ਸਰਕਾਰ ਪੰਜਾਬ ਦੇ ₹9,821 ਕਰੋੜ ਦੇ ਬਕਾਏ 'ਤੇ ਕੁੰਡਲੀ ਮਾਰ ਕੇ ਬੈਠੀ ਹੈ: ਹਰਪਾਲ ਸਿੰਘ ਚੀਮਾ
Arvind Kejriwal: ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਸ਼ਿਵ ਜੀ ਵੱਲੋਂ ਵੀ ਭਗਵੰਤ ਮਾਨ ਨੂੰ ਦੁਬਾਰਾ CM ਬਣਨ ਦਾ ਆਸ਼ੀਰਵਾਦ ਮਿਲਿਆ : ਕੇਜਰੀਵਾਲ
MSG Bhandara: ਕਣ-ਕਣ ਛਾਈਆਂ ਅਵਤਾਰ ਦਿਵਸ ਦੀਆਂ ਖੁਸ਼ੀਆਂ, ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ
Faridkot Tree Plantation: ਫਰੀਦਕੋਟ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 6595 ਪੌਦੇ ਲਾਏ

Related Posts