ਨਹਿਰਾਂ ਦੀਆਂ ਪਟੜੀਆਂ ਸਬੰਧੀ ਸਿੰਚਾਈ ਵਿਭਾਗ ਵੱਲੋਂ ਨਵੀਂ ਚੇਤਾਵਨੀ ਜਾਰੀ, ਪੜ੍ਹੋ
ਫਾਜਿ਼ਲਕਾ (ਰਜਨੀਸ਼ ਰਵੀ)। ਵਾਰ-ਵਾਰ ਨਹਿਰਾ ਦੇ ਟੁਟਣ ਦੇ ਚੱਲਦਿਆ ਨਹਿਰ ਡਵੀਜਨ ਅਬੋਹਰ ਦੇ ਕਾਰਜਕਾਰੀ ਇੰਜਨੀਅਰ ਸੁਖਜੀਤ ਸਿੰਘ ਨੇ ਆਪ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਹਿਰਾਂ ਦੀਆਂ ਪਟੜੀਆਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਨਾ ਹੀ ਕੋਈ ਨਜਾਇਜ ਕਬਜਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਆਮ ਵੇਖਣ ਵਿਚ ਆਇ...
ਖਾਲੀ ਪਲਾਟ ’ਚੋਂ ਮਿਲੀ ਲਾਸ਼ ਦੇ ਮਾਮਲੇ ’ਚ ਪੁਲਿਸ ਵੱਲੋਂ 7 ਵਿਰੁੱਧ ਮਾਮਲਾ ਦਰਜ਼
ਲੁਧਿਆਣਾ (ਸੱਚ ਕਹੂੰ ਨਿਊਜ਼)। ਲੰਘੇ ਕੱਲ ਧਾਂਦਰਾ ਰੋਡ ਤੋਂ ਮਿਲੀ ਇੱਕ ਨੌਜਵਾਨ ਦੀ ਲਾਸ਼ ਦੇ ਮਾਮਲੇ ’ਚ ਪੁਲਿਸ (Police) ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ 7 ਜਣਿਆਂ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਉਨਾਂ ਦੇ ਪੁੱਤਰ ਨੂੰ ਉਸਦੇ ਸਾਥੀਆਂ ਨੇ ਹੀ ਕੋਈ ਨਸ਼ੀਲੀ ਚੀਜ ਪਿਲਾ...
ਖੁਸ਼ਖਬਰੀ : ਸਕੂਲਾਂ ’ਚ ਛੁੱਟੀਆਂ ਦਾ ਐਲਾਨ, ਐਨੇ ਦਿਨ ਬੰਦ ਰਹਿਣਗੇ ਸਕੂਲ
ਵਧਦੀ ਗਰਮੀ ਨੇ ਬੱਚੇ ਕੀਤੇ ਪ੍ਰੇਸ਼ਾਨ | Haryana Summer vacation
ਹਿਸਾਰ (ਸੰਦੀਪ ਸ਼ੀਂਹਮਾਰ)। ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਹਰਿਆਣਾ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ (Haryana Summer vacation) ਦੀ ਮੰਗ ਵੀ ਵੱਧ ਰਹੀ ਹੈ। ਮਾਪਿਆਂ ਦੀ ਇਸ ਮੰਗ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ 1 ਜੂਨ ਤ...
ਦਰਿੰਦਗੀ: ਜ਼ਹਿਰ ਮਿਲੇ ਲੱਡੂ ਖਾਣ ਨਾਲ ਅੱਧੀ ਦਰਜ਼ਨ ਦੇ ਕਰੀਬ ਕੁੱਤਿਆਂ ਦੀ ਮੌਤ
ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ’ਚ ਜੁਟੀ | Khanna News
ਖੰਨਾ/ਲੁਧਿਆਣਾ (ਸੱਚ ਕਹੂੰ ਨਿਊਜ਼)। ਜ਼ਿਲਾ ਖੰਨਾ (Khanna News) ’ਚ ਮਨੁੱਖ ਦੀ ਬੇਜ਼ੁਬਾਨ ਜਾਨਵਰਾਂ ਪ੍ਰਤੀ ਦਰਿੰਦਗੀ ਸਾਹਮਣੇ ਆਈ ਹੈ। ਜਿੱਥੇ ਕਿਸੇ ਸਰਾਰਤੀ ਅਨਸਰ ਨੇ ਲੱਡੂ ’ਚ ਜ਼ਹਿਰ ਮਿਲਾ ਕੇ ਕੁੱਤਿਆਂ ਨੂੰ ਖੁਆ ਦਿੱਤੇ,...
ਇੱਕ ਕਰੋੜ 49 ਲੱਖ ਭੁੱਖੇ ਢਿੱਡ ਕਰ ਰਹੇ ਹਨ ਰਾਸ਼ਨ ਦਾ ਇੰਤਜ਼ਾਰ, ਡੇਢ ਮਹੀਨੇ ਤੋਂ ਰਾਸ਼ਨ ਨਹੀਂ ਵੰਡ ਰਹੀ ਸਰਕਾਰ!
ਅਧਿਕਾਰੀਆਂ ਦਾ ਗਜ਼ਬ ਜੁਆਬ, ਵੇਚ ਨਾ ਦੇਣ ਰਾਸ਼ਨ ਤਾਂ ਹੀ ਸ਼ੁਰੂ ਨਹੀਂ ਕੀਤਾ ਵੰਡ ਪ੍ਰੋਗਰਾਮ | Ghar Ghar Ration Yojana
ਪੰਜਾਬ ਵਿੱਚ ਹਰ ਵਿਅਕਤੀ ਨੂੰ ਮਿਲਦਾ ਐ 5 ਕਿੱਲੋ ਕਣਕ, 6 ਮਹੀਨੇ ਦੀ ਇਕੱਠੀ ਹੁੰਦੀ ਐ ਵੰਡ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਇੱਕ ਕਰੋੜ 49 ਲੱਖ 58 ਹਜ਼ਾਰ ਨੌਂ ਸੌਂ ...
ਹਨੂੰਮਾਨਗੜ੍ਹ ’ਚ ਇਸ ਦਿਨ ਹੋਵੇਗਾ ‘ਸਤਿਸੰਗ ਭੰਡਾਰਾ’
ਮਾਨਵਤਾ ਭਲਾਈ ਕਾਰਜਾਂ ਨੂੰ ਰਹੇਗਾ ਸਮਰਪਿਤ | Satsang Bhandara
ਨਵੀਂ ਝੋਨਾ ਮੰਡੀ ਹਨੂੰਮਾਨਗੜ੍ਹ ਟਾਊਨ ’ਚ ਹੋਵੇਗੀ ਨਾਮ ਚਰਚਾ
ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 21 ਮਈ ਦਿਨ ਐਤਵਾਰ ਨੂੰ ਹਨੂੰਮਾਨਗੜ੍ਹ ਟਾਊਨ ਦੀ ਨਵੀਂ ਝੋਨਾ ਮੰਡੀ ਵਿਖੇ ਮਈ ਮਹੀਨੇ ਦਾ ‘ਸਤਿਸੰਗ ...
ਕਿਸਾਨਾਂ ਵੱਲੋਂ ਪੰਜਾਬ ਭਰ ’ਚ ਰੇਲ ਚੱਕਾ ਜਾਮ ਕਰਨ ਪਿੱਛੋਂ ਜ਼ਮੀਨਾਂ ’ਤੇ ਧੱਕੇ ਨਾਲ ਕਬਜ਼ੇ ਲੈਣ ਤੋਂ ਪਿੱਛੇ ਮੁੜੀ ਮਾਨ ਸਰਕਾਰ
ਅੰਮ੍ਰਿਤਸਰ (ਰਾਜਨ ਮਾਨ)। ਭਾਰਤ ਮਾਲਾ ਪ੍ਰੋਜੇਕਟ ਵਾਸਤੇ ਜਮੀਨਾਂ ਐਕੁਆਇਰ ਕਰਨ ਲਈ ਗੁਰਦਾਸਪੁਰ ਵਿਖੇ ਪੁਲਿਸ ਬਲ ਦੀ ਵਰਤੋਂ ਕਰਕੇ ਤਸ਼ੱਦਦ ਕਰਨ ਅਤੇ ਕਿਸਾਨਾਂ ਮਜਦੂਰਾਂ ਨੂੰ ਜੇਲ੍ਹਾਂ ਚ ਡੱਕਣ, ਮਾਵਾਂ-ਭੈਣਾਂ ਤੇ ਬਜ਼ੁਰਗਾਂ ਦੀ ਕੁੱਟ ਮਾਰ ਕਰਕੇ ਕਬਜ਼ਾ ਲੈਣ ਖਿਲਾਫ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੱਤ...
ਪਟਾਕਾ ਫੈਕਟਰੀਆਂ ਦਾ ਮਾੜਾ ਧੰਦਾ
ਪੱਛਮੀ ਬੰਗਾਲ ’ਚ ਇੱਕ ਗੈਰ-ਕਾਨੂੰਨੀ ਪਟਾਕਾ ਫੈਕਟਰੀ (Firecracker Factories) ’ਚ ਧਮਾਕਾ ਹੋਣ ਨਾਲ ਸੱਤ ਮੌਤਾਂ ਹੋ ਗਈਆਂ ਹਨ। ਸੂਬਾ ਸਰਕਾਰ ਨੇ ਇਸ ਸਬੰਧੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਅਸਲ ’ਚ ਸਰਕਾਰਾਂ ਸਬਕ ਲੈਣ ਦਾ ਨਾਂਅ ਨਹੀਂ ਲੈ ਰਹੀਆਂ। ਇਹ ਦੇਸ਼ ਅੰਦਰ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ...
ਜੰਗੀਰ ਕੌਰ ਇੰਸਾਂ ਦਾ ਵੀ ਮੈਡੀਕਲ ਖੋਜਾਂ ’ਚ ਪਿਆ ਹਿੱਸਾ
ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ | Medical Research
ਭੁੱਚੋ ਮੰਡੀ (ਸੁਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਭੁੱਚੋ ਮੰਡੀ ਦੇ ਪਿੰਡ ਤੁੰਗਵਾਲੀ ਦੀ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ (...
ਰਾਤ ਦੇ ਝੱਖੜ ਨੇ ਡੇਗੀ ਛੱਤ, ਇੱਕੋ ਪਰਿਵਾਰ ਦੇ ਤਿੰਨ ਜੀਅ ਜਖ਼ਮੀ
ਸੰਗਰੂਰ/ਅਹਿਮਦਗੜ੍ਹ (ਗੁਰਪ੍ਰੀਤ ਸਿੰਘ)। ਬੀਤੀ ਰਾਤ ਚੱਲੀ ਤੇਜ਼ ਹਵਾ ਦੇ ਝੱਖੜ ਕਾਰਨ ਮਲੇਰਕੋਟਲਾ ਅਧੀਨ ਆਉਦੇ ਦਹਿਲੀਜ ਕਲਾਂ ਵਿੱਚ ਇੱਕ ਘਰ ਦੀ ਛੱਡ ਡਿੱਗਣ ਕਾਰਨ ਸੁੱਤੇ ਪਏ ਤਿੰਨ ਪਰਿਵਾਰਕ ਮੈਂਬਰ ਜ਼ਖਮੀ ਹੋ ਗਏ। ਹਾਸਲ ਜਾਣਕਾਰੀ ਮੁਤਾਬਕ ਬੀਤੀ ਰਾਤ ਤੂਫ਼ਾਨ ਆਉਣ ਕਾਰਨ ਮਾਲੇਰਕੋਟਲਾ ਲਾਗਲੇ ਪਿੰਡ ਦਹਿਲੀਜ ਖੁਰਦ ਵ...