ਮਹਾਨ ਖਿਡਾਰੀ ਰਵੀ ਸ਼ਾਸਤਰੀ ਨੇ ਧੋਨੀ ਬਾਰੇ ਇਹ ਕੀ ਆਖ ਦਿੱਤਾ
ਧੋਨੀ 26 ਸਾਲ ਦੇ ਖਿਡਾਰੀਆਂ ਵਰਗੇ ਤੇਜ਼ : ਸ਼ਾਸਤਰੀ | Ravi Shastri
ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਤਜ਼ਰਬੇਕਾਰ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ 36 ਸਾਲ ਦੀ ਉਮਰ 'ਚ ਵੀ 26 ਸਾਲ ਦੇ ਖਿਡਾਰੀਆਂ ਵਾਂਗ ਤੇਜ਼-ਤਰਾਰ ਖੇਡਦ...
ਮੁੰਬਈ ‘ਚ ਪਹਿਲੀ ਏਸੀ ਲੋਕਲ ਟ੍ਰੇਨ ਦੀ ਸ਼ੁਰੂਆਤ
ਮੁੰਬਈ (ਏਜੰਸੀ)। ਦੇਸ਼ ਦੀ ਪਹਿਲੀ ਏਸੀ ਲੋਕਲ ਟ੍ਰੇਨ ਸੇਵਾਵਾਂ ਦੀ ਅੱਜ ਸ਼ੁਰੂਆਤ ਹੋ ਗਈ, ਜਿਸ ਨਾਲ ਲੱਖਾਂ ਯਾਤਰੀਆਂ ਦਾ ਸੁਫਨਾ ਪੂਰਾ ਹੋ ਗਿਆ ਇਸ ਨੂੰ ਮੁੰਬਈ ਵਾਸੀਆਂ ਲਈ ਕ੍ਰਿਸਮਸ ਦੇ ਤੋਹਫੇ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ ਪੱਛਮੀ ਰੇਲਵੇ (ਡਬਲਯੂਆਰ) ਵੱਲੋਂ ਚਲਾਈ ਗਈ ਇਸ ਟ੍ਰੇਨ ਨੇ ਸਵੇਰੇ ਦੱਸ ਵੱਜ ਕੇ 32 ...
ਪੰਜਾਬ ‘ਚ ਅੰਮ੍ਰਿਤਸਰ ਤੇ ਆਦਮਪੁਰ ਸਭ ਤੋਂ ਠੰਢੇ ਇਲਾਕੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਅੰਮ੍ਰਿਤਸਰ ਅਤੇ ਆਦਮਪੁਰ 'ਚ ਕੜਾਕੇ ਦੀ ਠੰਢ ਪੈ ਰਹੀ ਹੈ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਇਲਾਕੇ ਜ਼ਬਰਦਸਤ ਠੰਢ ਦੀ ਲਪੇਟ 'ਚ ਹਨ ਇੱਥੇ ਮੌਸਮ ਦਫ਼ਤਰ ਨੇ ਦੱਸਿਆ ਕਿ ਦੋਵਾਂ ਸੂਬਿਆਂ ਦੇ ਜ਼ਿਆਦਾਤਰ ਹਿੱਸਿਆਂ 'ਚ ਘੱਟੋ-ਘੱਟ ਤਾਪਮਾਨ ਆਮ ਤੋਂ ਹੇਠਾਂ ਹੈ ਅੰਮ੍ਰਿਤਸਰ ਅਤੇ ਆ...
ਮੈਟਰੋ ਦੇ ਉਦਘਾਟਨ ਮੌਕੇ ਮੋਦੀ ਸਾਹਮਣੇ ਲੱਗੇ ਹੀ ਲੱਗੇ ਇਹ ਨਾਅਰੇ
ਪ੍ਰਧਾਨ ਮੰਤਰੀ ਨੇ ਕੀਤਾ ਮੈਟਰੋ ਦਾ ਉਦਘਾਟਨ | Modi
ਦਿੱਲੀ ਦੇ ਮੁੱਖ ਮੰਤਰੀ ਨੂੰ ਨਹੀਂ ਸੱਦਿਆ | Modi
ਕੇਂਦਰ ਦੇ ਵਿਹਾਰ ਤੋਂ ਨਿਰਾਸ਼ ਆਪ ਪਾਰਟੀ ਦੇ ਕਿਹਾ ਕਿ 'ਸਾਡਾ ਪੈਸਾ ਵਾਪਸ ਕਰੋ'
ਨੋਇਡਾ (ਏਜੰਸੀ)। ਮੈਟਰੋ ਦੀ ਮਜੇਂਟਾ ਲਾਈਨ ਦਾ ਉਦਘਾਟਨ ਕਰਨ ਨੋਇਡਾ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ...
ਨੌਜਵਾਨ ਨੇ ਤਾਏ ਨੂੰ ਗੋਲੀ ਮਾਰ ਕੇ ਕੀਤਾ ਕਤਲ
ਪੁਲਿਸ ਨੇ ਅੱਤਵਾਦੀ ਵਾਂਗ ਘੇਰਾਬੰਦੀ ਕਰਕੇ ਕਥਿਤ ਕਾਤਲ ਕਾਬੂ | Murder
ਸੰਗਰੂਰ (ਗੁਰਪ੍ਰੀਤ ਸਿੰਘ)। ਜ਼ਿਲ੍ਹਾ ਸੰਗਰੂਰ ਦੇ ਪਿੰਡ ਕਪਿਆਲ 'ਚ ਬੀਤੀ ਰਾਤ ਇੱਕ ਨੌਜਵਾਨ ਨੇ ਇੱਕ ਤਾਂਤਰਿਕ ਔਰਤ ਨਾਲ ਮਿਲਕੇ ਆਪਣੇ ਤਾਏ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਅੰਦਰੋਂ ਦਰਵਾਜਾ ਬੰਦ ...
ਇਹ ਦੋ ਨੌਜਵਾਨ ਛਾਪਦੇ ਸਨ ਨਕਲੀ ਨੋਟ, ਪੁਲਿਸ ਨੇ ਕੀਤਾ ਖੁਲਾਸਾ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਸਥਾਨਕ ਪੁਲਿਸ ਨੇ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਸ਼ਹਿਰ ਵਿੱਚ ਨਕਲੀ ਨੋਟ ਬਣਾਉਂਦੇ ਸਨ। ਇਹ ਦੋਵੇਂ ਨੌਜਵਾਨ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ ਹਨ। ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੰਦੀਪ ਕੁਮਾਰ ਤੇ ਗੁਰਮੀਤ ਸਿੰਘ ਵਜੋਂ ਹੋਈ ਹੈ, ਜੋ ਦੋ...
ਰਾਜਪੁਰਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ
ਦੋ ਜਣਿਆਂ ਦੀ ਮੌਤ, ਇੱਕ ਜ਼ਖ਼ਮੀ
ਰਾਜਪੁਰਾ (ਅਜਯ ਕਮਲ)। ਇਲਾਕੇ 'ਚ ਹੋਏ ਦੋ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਵਾਸੀ ਪਿੰਡ ਥੂਹਾ ਯੂਪੀ ਨੇ ਆਪਣੀ ਸਿਕਾਇਤ 'ਚ ਪੁਲਿਸ ਨੂੰ ਦੱਸਿਆ ਕਿ ਉਸ ਦਾ ਦ...
ਜਨਮ ਦਿਨ ਮਨਾ ਕੇ ਵਾਪਸ ਆ ਰਹੇ ਵਿਦਿਆਰਥੀ ਦੇ ਮਾਪਿਆਂ ‘ਤੇ ਡਿੱਗਿਆ ਦੁੱਖਾਂ ਦਾ ਪਹਾੜ
ਦਸਵੀਂ ਜਮਾਤ ਦਾ ਵਿਦਿਆਰਥੀ ਸੀ ਮ੍ਰਿਤਕ ਗੁਰਮਨ ਸਿੰਘ | Ferozepur News
ਫਿਰੋਜ਼ਪੁਰ (ਸਤਪਾਲ ਥਿੰਦ)। ਦੋਸਤਾਂ ਨਾਲ ਆਪਣਾ ਜਨਮਦਿਨ ਮਨਾ ਕੇ ਘਰ ਵਾਪਸ ਜਾਦੇ ਸਮੇਂ ਦਸਵੀਂ ਜਮਾਤ ਦੇ ਵਿਦਿਆਰਥੀ ਗੁਰਮਨ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਗਈ, ਜਿਸ ਕਾਰਨ ਪੂਰੇ ਪਰਿਵਾਰ 'ਚ ਮਾਤਮ ਛਾ ਗਿਆ। ਜਾਣਕਾਰੀ ਅਨੁਸਾਰ ਪਿੰਡ...
ਇਸ ਵਿਅਕਤੀ ਦੇ ਸਹੁੰ ਚੁੱਕ ਸਮਾਰੋਹ ‘ਚ ਸ਼ਾਮਲ ਹੋਣਗੇ ਮੋਦੀ, ਸ਼ਾਹ
ਗਾਂਧੀਨਗਰ (ਏਜੰਸੀ)। ਗੁਜਰਾਤ 'ਚ ਲਗਾਤਾਰ ਛੇਵੀਂ ਵਾਰ ਵਿਧਾਨ ਸਭਾ ਚੋਣਾਂ ਜਿੱਤਣ ਵਾਲੀ ਭਾਜਪਾ ਦੀ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਰੋਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜ਼ੂਦਗੀ 'ਚ ਕੱਲ੍ਹ ਇੱਥੇ ਸਕੱਤਰ ਮੈਦਾਨ 'ਚ ਹੋਵੇਗਾ ਜਿਸ 'ਚ ਵਿਜੈ ਰੂਪਾਣੀ ਮੁੱਖ ਮੰਤਰੀ ਅਹੁਦੇ ਦੀ ਸਹੁੱ ਚੁੱਕਣਗੇ ਸਹੁੰ ਚੁੱਕ ਸਮਾਗ...
ਜਦੋਂ ਅੰਤਿਮ ਸੰਸਕਾਰ ਮੌਕੇ ਕੁਰਲਾਇਆ ਸਾਰਾ ਆਲਮ, ਪੜ੍ਹੋ ਪੂਰੀ ਖ਼ਬਰ
ਪੰਜਾਬ ਸਰਕਾਰ ਵੱਲੋਂ 12 ਲੱਖ ਸਹਾਇਤਾ ਰਾਸ਼ੀ ਅਤੇ ਇੱਕ ਜੀਅ ਨੂੰ ਨੌਕਰੀ ਦਾ ਕੀਤਾ ਐਲਾਨ | Talwandi Sabo News
ਤਲਵੰਡੀ ਸਾਬੋ (ਸੱਚ ਕਹੂੰ ਨਿਊਜ਼)। ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਾਜੌਰੀ ਦੇ ਕੇਰੀ ਸੈਕਟਰ ਵਿੱਚ ਭੀਬਰ ਗਲੀ ਖੇਤਰ 'ਚ ਕੰਟਰੋਲ ਰੇਖਾ ਨੇੜੇ ਗਸ਼ਤ ਕਰ ਰਹੀ ਭਾਰਤੀ ਫੌਜ ਦੀ ਇੱਕ ਟੁਕੜੀ ਉਪਰ ਪਾਕਿ ਸੈਨ...