ਸ੍ਰੀਨਗਰ ‘ਚ ਜਨਜੀਵਨ ਪ੍ਰਭਾਵਿਤ
ਘਾਟੀ 'ਚ ਇੰਟਰਨੈੱਟ ਸੇਵਾਵਾਂ ਮੁਲਤਵੀ, ਸ੍ਰੀਨਗਰ 'ਚ ਤੇਜ਼ ਕੀਤੀ ਤਲਾਸ਼ੀ ਮੁਹਿੰਮ
ਸ੍ਰੀਨਗਰ (ਏਜੰਸੀ)। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਸੁਰੱਖਿਆ ਫੋਰਸਾਂ ਨਾਲ ਹੋਏ ਮੁਕਾਬਲੇ 'ਚ ਚਾਰ ਅੱਤਵਾਦੀਆਂ ਅਤੇ ਇੱਕ ਨਾਗਰਿਕ ਦੇ ਮਾਰੇ ਜਾਣ ਦੇ ਵਿਰੋਧ 'ਚ ਸ੍ਰੀਨਗਰ ਦੇ ਬਾਹਰੀ ਹਿੱਸੇ ਦੇ ਕਈ ਇਲਾਕ...
ਕਬੱਡੀ ਮਾਸਟਰਜ਼ : ਭਾਰਤ ਨੇ ਢਾਹਿਆ ਪਾਕਿਸਤਾਨ, ਸ਼ਾਨਦਾਰ ਸ਼ੁਰੂਆਤ
ਦੁਬਈ (ਏਜੰਸੀ)। ਭਾਰਤ ਨੇ ਸ਼ੁਰੂਆਤੀ ਕਬੱਡੀ ਮਾਸਟਰਜ਼ ਚੈਂਪੀਅਨਸ਼ਿਪ 'ਚ ਪਾਕਿਸਤਾਨ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਟੂਰਨਾਮੈਂਟ ਦੇ ਉਦਘਾਟਨ ਮੈਚ 'ਚ ਖ਼ਿਤਾਬ ਦੀ ਮੁੱਖ ਦਾਅਵੇਦਾਰ ਭਾਰਤੀ ਟੀਮ ਨੇ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 36-20 ਨਾਲ ਮਾਤ ਦਿੱਤੀ ਦੁਬਈ 'ਚ ਸ਼ੁਰੂ ਹੋਇਆ ਇਹ ਟੂਰਨਾਮੈਂਟ 30 ਜੂਨ ਤ...
ਭਾਜਪਾ ਨੇ ਅੱਤਵਾਦ ਨੂੰ ਉਭਰਨ ਦਿੱਤਾ
ਉਮਰ ਅਬਦੁੱਲਾ ਨੇ ਦਿੱਤਾ ਬਿਆਨ
ਸ੍ਰੀਨਗਰ, (ਏਜੰਸੀ)। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤ੍ਰਿਕ ਗਠਜੋੜ ਸਰਕਾਰ ਨੇ ਕੇਂਦਰ 'ਚ ਸੱਤਾ ਵਿੱਚ ਆਉਣ ਤੋਂ ਬਾਅਦ ਜੰਮੂ ਕਸ਼ਮੀਰ 'ਚ ਜ਼ਿਆਦਾ ਅੱਤਵਾਦੀਆਂ ਦੇ ਮਾਰੇ ਜਾਣ ਦੇ ਕੇਂਦਰੀ ਵਿਧੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੇ ਇਸ ਦਾਅਵੇ 'ਤੇ ਪ੍ਰਤੀਕਿਰਿਆ ਪ੍ਰ...
ਹੁਣ ਸ਼ਹਿਰੀ ਬੇਰੋਜ਼ਗਾਰਾਂ ਲਈ ਰੋਜ਼ਗਾਰ ਯੋਜਨਾ
ਯੋਜਨਾ ਲਈ 400 ਕਰੋੜ ਰੁਪਏ ਰੱਖੇ
ਕੋਲਕਾਤਾ, (ਏਜੰਸੀ)। ਪੱਛਮੀ ਬੰਗਾਲ ਦੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਦੀ ਯੋਜਨਾ ਤੋਂ ਬਾਅਦ ਰਾਜ ਸਰਕਾਰ ਹੁਣ ਸ਼ਹਿਰੀ ਖੇਤ ਦੇ ਬੇਰੋਜ਼ਗਾਰ ਨੌਜਵਾਨਾਂ ਲਈ ਇੱਕ ਹੋਰ ਯੋਜਨਾ ਨੂੰ ਅਧਿਸੂਚਿਤ ਕਰੇਗੀ। ਪੇਂਡੂ ਖੇਤਰ ਦੀ ਯੋਜਨਾ ਲਈ ਰਾਜ ਸਰਕਾਰ ਨੇ 300 ਕਰੋੜ ...
ਰੇਤ ਦੇ ਭਰੇ ਟਰੱਕ ਨੇ ਪੰਜ ਜਿੰਦਗੀਆਂ ਕੀਤੀਆਂ ਮਿੱਟੀ
ਰੇਤ ਦਾ ਭਰਿਆ ਟਰੱਕ ਕਾਰ 'ਤੇ ਪਲਟਿਆ
ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਪੰਜ ਦੀ ਮੌਤ
ਉਨਾਵ, (ਏਜੰਸੀ)। ਉਤਰ ਪ੍ਰਦੇਸ਼ 'ਚ ਉਨਾਵ ਦੇ ਅਸੀਵਨ ਖੇਤਰ 'ਚ ਰੇਤ ਨਾਲ ਲੱਦਿਆ ਇੱਕ ਟਰੱਕ ਇਨੋਵਾ ਕਾਰ 'ਤੇ ਪਲਟ ਗਿਆ ਜਿਸ ਨਾਲ ਉਸ ਵਿੱਚ ਸਵਾਰ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਪੰਜ ਲੋਕਾਂ ਦੀ ਮੌ...
ਕਸ਼ਮੀਰ ‘ਚ ਰੇਲ ਸੇਵਾਵਾਂ ਫਿਰ ਤੋਂ ਮੁਲਤਵੀ
ਸ਼ੁੱਕਰਵਾਰ ਹੀ ਹੋਈਆਂ ਸਨ ਰੇਲ ਸੇਵਾਵਾਂ ਬਹਾਲ
ਸ੍ਰੀਨਗਰ, (ਏਜੰਸੀ)। ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਚਾਰ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਕਸ਼ਮੀਰ ਘਾਟੀ 'ਚ ਸ਼ਨਿੱਚਰਵਾਰ ਨੂੰ ਰੇਲ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ। ਘਾਟੀ 'ਚ ਬਾਅਦ 'ਚ...
ਰਾਏ ਦੇ ਸੈਂਕੜੇ ਨਾਲ ਇੰਗਲੈਂਡ ਨੂੰ 4-0 ਦਾ ਵਾਧਾ
ਚੇਸਟਰ ਲੀ ਸਟਰੀਟ (ਏਜੰਸੀ)। ਓਪਨਰ ਜੇਸਨ ਰਾਏ (101) ਦੀ ਸੈਂਕੜੇ ਵਾਲੀ ਪਾਰੀ ਦੀ ਮੱਦਦ ਨਾਲ ਇੰਗਲੈਂਡ ਨੇ ਆਸਟਰੇਲੀਆ ਨੂੰ ਲੜੀ ਦੇ ਚੌਥੇ ਇੱਕ ਰੋਜ਼ਾ 'ਚ 32 ਗੇਂਦਾਂ ਬਾਕੀ ਰਹਿੰਦੇ ਛੇ ਵਿਕਟਾਂ ਨਾਲ ਹਰਾ ਦਿੱਤਾ। ਜਿਸ ਦੇ ਨਾਲ ਹੀ ਉਹ ਪਹਿਲੀ ਵਾਰ ਪੁਰਾਣੀ ਵਿਰੋਧੀ ਟੀਮ ਵਿਰੁੱਧ 5-0 ਦੀ ਕਲੀਨ ਸਵੀਪ ਦੇ ਕਰੀਬ ਪਹ...
ਕੋਆਪਰੇਟਿਵ ਬੈਂਕ ‘ਚ ਨੋਟਬੰਦੀ ‘ਚ ਜਮ੍ਹਾਂ ਰਾਸ਼ੀ ਦੀ ਜਾਂਚ ਕਰਵਾਏ ਮੋਦੀ
ਕਾਂਗਰਸ ਦਾ ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਵੱਡਾ ਦੋਸ਼
ਦੇਸ਼ ਦੇ 370 ਜ਼ਿਲ੍ਹਾ ਕੋਆਪਰੇਟਿਵ ਬੈਂਕਾਂ 'ਚ ਪੁਰਾਣੇ ਨੋਟ ਜਮ੍ਹਾਂ ਕਰਵਾਏ ਸਨ
ਜਿਸ ਕੋਆਪਰੇਟਿਵ ਬੈਂਕ 'ਚ ਡਾਇਰੈਕਟਰ ਹਨ ਉਸ 'ਚ ਨੋਟਬੰਦੀ ਦੇ ਸਮੇਂ ਜਮ੍ਹਾਂ ਹੋਏ 745 ਕਰੋੜ ਦੇ ਪੁਰਾਣੇ ਨੋਟ
ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼) ਕਾਂਗਰ...
ਸੁਰੱਖਿਆ ਬਲਾਂ ਨੇ ਢੇਰ ਕੀਤੇ 4 ਅੱਤਵਾਦੀ
ਅੱਤਵਾਦੀਆਂ ਖਿਲਾਫ਼ ਇਹ ਦੂਜੀ ਵੱਡੀ ਕਾਰਵਾਈ
ਇੱਕ ਜਵਾਨ ਸ਼ਹੀਦ, ਇੱਕ ਨਾਗਰਿਕ ਦੀ ਮੌਤ
ਸ੍ਰੀਨਗਰ, (ਏਜੰਸੀ/ਸੱਚ ਕਹੂੰ ਨਿਊਜ਼) ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਜ ਨੂੰ ਸੁਰੱਖਿਆ ਬਲਾਂ ਦੀ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਹੋਏ ਮੁਕਾਬਲੇ 'ਚ ਚਾਰ ਅੱਤਵਾਦੀ ਮਾਰੇ ਗਏ ਇਸ ਘਟਨਾ 'ਚ ਪੁਲਿਸ ਦਾ...
ਆਖ਼ਰੀ ਪਲਾਂ ‘ਚ 2-0 ਨਾਲ ਜਿੱਤਿਆ ਬ੍ਰਾਜ਼ੀਲ
ਦੋਵੇਂ ਗੋਲ ਹੋਏ ਇੰਜ਼ਰੀ ਸਮੇਂ 'ਚ
ਸੇਂਟ ਪੀਟਰਸਬਰਗ (ਏਜੰਸੀ)। ਫਿਲਿਪ ਕੋਟਿਨ੍ਹੋ (91ਵੇਂ ਮਿੰਟ) ਅਤੇ ਸਟਾਰ ਖਿਡਾਰੀ ਨੇਮਾਰ ਵੱਲੋਂ ਇੰਜ਼ਰੀ ਸਮੇਂ ਕੀਤੇ ਗਏ ਗੋਲਾਂ ਦੇ ਦਮ 'ਤੇ ਬ੍ਰਾਜ਼ੀਲ ਨੇ ਸੇਂਟ ਪੀਟਰਸਬਰਗ 'ਚ ਸ਼ੁੱਕਰਵਾਰ ਨੂੰ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਦੂਸਰੇ ਗਰੁੱਪ ਮੈਚ 'ਚ ਕੋਸਟਾ ਰਿਕਾ ਨੂੰ 2-0 ਨਾਲ...