ਸਾਡੇ ਨਾਲ ਸ਼ਾਮਲ

Follow us

14.8 C
Chandigarh
Friday, January 24, 2025
More

    Breaking News

    This category will display news headline in breaking news section of top of homepage.

    ਭੁੱਲਰ ਨੇ ਜਿੱਤਿਆ ਪਹਿਲਾ ਯੂਰਪੀਅਨ ਟੂਰ ਖ਼ਿਤਾਬ

    0
    10 ਅੰਤਰਰਾਸ਼ਟਰੀ ਖਿ਼ਤਾਬ ਜਿੱਤਣ ਵਾਲੇ ਤੀਸਰੇ ਭਾਰਤੀ ਬਣੇ ਭੁੱਲਰ    ਨਾਟਾਡੋਲਾ (ਫਿਜੀ), 5 ਅਗਸਤ ਭਾਰਤ ਦੇ ਗਗਨਜੀਤ ਸਿੰਘ ਭੁੱਲਰ ਨੇ ਚੌਥੇ ਅਤੇ ਆਖ਼ਰੀ ਗੇੜ 'ਚ ਛੇ ਅੰਡਰ 66 ਦਾ ਸ਼ਾਨਦਾਰ ਕਾਰਡ ਖੇਡ ਕੇ 970, 000 ਡਾਲਰ ਦੇ ਫਿਜੀ ਇੰਟਰਨੈਸ਼ਨਲ ਗੋਲਫ਼ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਜੋ ਯੂਰਪੀਅ...

    ਕੁਜ਼ਨੇਤਸੋਵਾ ਨੇ ਹਾਰ ਕੰਢਿਓਂ ਜਿੱਤਿਆ ਖ਼ਿਤਾਬ

    0
    ਵਾਸ਼ਿੰਗਟਨ, 6 ਅਗਸਤ ਰੂਸ ਦੀ ਸਵੇਤਲਾਨਾ ਕੁਜ਼ਨੇਤਸੋਵਾ ਨੇ ਕ੍ਰੋਏਸ਼ੀਆ ਦੀ ਡੋਨਾ ਵੇਕਿਚ ਵਿਰੁੱਧ ਚਾਰ ਮੈਚ ਅੰਕ ਗੁਆਉਣ ਤੋਂ ਬਾਅਦ 4-6, 7-6, 6-2 ਨਾਲ ਜਿੱਤ ਹਾਸਲ ਕਰਦਿਆਂ ਸਿਟੀ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਸਾਲ 2014 'ਚ ਚੈਂਪੀਅਨ ਰਹੀ ਕੁਜ਼ਨੇਤਸੋਵਾ ਲਈ ਵਾਸ਼ਿੰਗਟਨ 'ਚ ਲਗਾਤਾਰ 11 ਮੈਚਾਂ...

    ਬੰਗਲਾਦੇਸ਼ ਨੇ ਵਿੰਡੀਜ਼ ਤੋਂ ਜਿੱਤੀ ਟੀ20 ਲੜੀ

    0
      ਮੀਂਹ ਤੋਂ ਪ੍ਰਭਾਵਿਤ ਮੈਚ ਂਚ ਡਕਵਰਥ ਲੁਈਸ ਨਿਯਮ ਦੇ ਤਹਿਤ ਜਿੱਤਿਆ ਬੰਗਲਾਦੇਸ਼ ਲਾਡਰਹਿਲ, 6 ਅਗਸਤ ਓਪਨਰ ਲਿਟਨ ਦਾਸ (32 ਗੇਂਦਾਂ, 6 ਚੌਕੇ, 3 ਛੱਕੇ, 61ਦੌੜਾਂ) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਮੁਸਤਾਫਿਜ਼ੁਰ ਰਹਿਮਾਨ (31 ਦੌੜਾਂ 'ਤੇ 3 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਨਾਲ ਬੰਗਲਾਦੇਸ਼ ਨੇ ਵੈਸ...

    ਫੁੱਟਬਾਲ ਂਚ ਭਾਰਤ ਅੰਡਰ20 ਤੇ ਅੰਡਰ 16 ਨੇ ਕੀਤੇ ਸਨਸਨੀਖੇਜ਼ ਉਲਟਫੇਰ

    0
    ਅੰਡਰ20 'ਚ ਵਿਸ਼ਵ ਚੈਂਪੀਅਨ ਅਰਜਨਟੀਨਾ 2-1 ਨਾਲ ਹਰਾਇਆ ਅੰਡਰ 16 ਏਸ਼ੀਅਨ ਚੈਂਪੀਅਨ ਇਰਾਨ ਨੂੰ ਆਖ਼ਰੀ ਪਲਾਂ ਂਚ 1-0 ਨਾਲ ਹਰਾਇਆ ਮੈਡ੍ਰਿਡ, 6 ਅਗਸਤ ਭਾਰਤ ਦੀ ਅੰਡਰ 16 ਅਤੇ ਅੰਡਰ 20 ਫੁੱਟਬਾਲ ਟੀਮਾਂ ਨੇ ਕ੍ਰਮਵਾਰ : ਕ੍ਰਮਵਾਰ ਇਰਾਕ ਅਤੇ ਅਰਜਨਟੀਨਾ ਜਿਹੀਆਂ ਧੁਰੰਦਰ ਟੀਮਾਂ ਨੂੰ ਹਰਾ ਕੇ ਇਤਿਹਾਸ ਰਚ ਦਿੱ...

    ਹਰਫ਼ਨਮੌਲਾ ਸਟੋਕਸ ਨਹੀਂ ਖੇਡਣਗੇ ਦੂਸਰਾ ਟੈਸਟ

    0
    ਕੋਹਲੀ ਸਮੇਤ 4 ਬੱਲੇਬਾਜ਼ਾਂ ਨੂੰ ਪਹਿਲੇ ਟੈਸਟ 'ਚ ਕੀਤਾ ਸੀ ਆਊਟ ਮਲਾਨ ਬਾਹਰ, ਕਾਉਂਟੀ ਚੈਂਪੀਅਨਸ਼ਿਪ 'ਚ ਦੂਸਰੇ ਟਾੱਪ ਸਕੋਰਰ ਓਲੀ ਪੋਪ ਟੀਮ 'ਚ ਸ਼ਾਮਲ ਸਟੋਕਸ ਦੀ ਜਗ੍ਹਾ 24 ਟੈਸਟ ਮੈਚ ਖੇਡ ਚੁੱਕੇ ਵੋਕਸ ਸ਼ਾਮਲ ਲੰਦਨ 6 ਅਗਸਤ। ਭਾਰਤ-ਇੰਗਲੈਂਡ ਦਰਮਿਆਨ ਖੇਡੀ ਜਾ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਦਾ ਦੂਸਰਾ...

    ਮਹਿਲਾ ਹਾੱਕੀ ਂਚ ਆਇਰਲੈਂਡ ਨੂੰ ਮਧੋਲ ਹਾਲੈਂਡ ਬਣਿਆ ਵਿਸ਼ਵ ਚੈਂਪੀਅਨ

    0
    ਆਇਰਲੈਂਡ ਨੂੰ ਚਾਂਦੀ, ਭਾਰਤ ਨੂੰ 8ਵਾਂ ਸਥਾਨ ਮਹਿਲਾ ਹਾੱਕੀ 'ਚ ਹਾਲੈਂਡ ਦਾ ਅੱਠਵਾਂ ਖ਼ਿਤਾਬ ਲੰਦਨ ਇੰਗਲੈਂਡ 'ਚ ਮਹਿਲਾ ਹਾੱਕੀ ਵਿਸ਼ਵ ਕੱਪ ਦੇ ਫ਼ਾਈਨਲ 'ਚ ਜਾਇੰਟ ਕਿਲਰ ਆਇਰਲੈਂਡ ਨੂੰ 6-0 ਨਾਲ ਮਧੋਲ ਕੇ ਹਾਲੈਂਡ ਨੇ ਆਪਣੇ ਖ਼ਿਤਾਬ ਦਾ ਬਚਾਅ ਕਰ ਲਿਆ ਮਹਾਲਾ ਹਾੱਕੀ 'ਚ ਹਾਲੈਂਡ ਦਾ ਇਹ ਅੱਠਵਾਂ ਖ਼ਿਤਾਬ ਹੈ ਇ...
    Chhattisgarh, Security, Forces, Competition, 14 Naxal, Piles

    ਛਤੀਸਗੜ੍ਹ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 15 ਨਕਸਲੀ ਢੇਰ, ਦੋ ਗਿਰਫਤਾਰ

    0
    ਵੱਡੀ ਕਾਰਵਾਈ 'ਚ ਆਈਈਡੀ ਤੇ 16 ਹਥਿਆਰ ਬਰਾਮਦ ਸੁਕਮਾ, ਏਜੰਸੀ। ਛਤੀਸਗੜ੍ਹ (Chhattisgarh) ਨਕਸਲ ਪ੍ਰਭਾਵਿਤ ਸੁਕਮਾ ਜਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 15 ਨਕਸਲੀ ਮਾਰੇ ਗਏ ਜਦੋ ਕਿ ਇਕ ਔਰਤ ਸਮੇਤ ਦੋ ਨਕਸਲੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਅਭਿਸ਼ੇਕ ਮੀਣਾ ਨੇ ਇਸਦੀ ਪ...
    Brutal, Murder, Elderly, Woman, Bhadaur

    ਭਦੌੜ ‘ਚ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ

    0
    ਭਦੌੜ,ਜੀਵਨ ਰਾਮਗੜ੍ਹ/ਕਾਲਾ ਸ਼ਰਮਾ/ਸੱਚ ਕਹੂੰ ਨਿਊਜ਼ ਭਦੌੜ ਵਿਖੇ ਆਪਣੇ ਘਰ 'ਚ ਇੱਕਲੀ ਰਹਿੰਦੀ ਬਜ਼ੁਰਗ ਔਰਤ ਨੂੰ ਲੁੱਟਣ ਉਪਰੰਤ ਕਤਲ ਕਰ ਦਿੱਤਾ। ਕਤਲ ਦਾ ਰਹੱਸ ਅਜੇ ਤੱਕ ਬਰਕਰਾਰ ਹੈ। ਜਾਣਕਾਰੀ ਅਨੁਸਾਰ ਇੱਕ 80 ਸਾਲ ਦੀ ਔਰਤ ਰਾਜ ਰਾਣੀ ਘਰ ਚ ਇੱਕਲੀ ਹੀ ਰਹਿੰਦੀ ਸੀ। ਅੱਜ ਸੁਵੱਖਤੇ ਜਦ ਉਸਦੇ ਘਰ ਦਾ ਦਰਵਾਜਾ ਨਾ...

    ਦੱਖਣੀ ਅਫ਼ਰੀਕਾ ਏ ਵਿਰੁੱਧ ਨਾਬਾਦ 200 ਵਾਲੇ ਮਯੰਕ ਦੇ ਇਸ ਰਿਕਾਰਡ ਤੱਕ ਨਹੀਂ ਪਹੁੰਚ ਸਕੇ ਸਚਿਨ-ਕੋਹਲੀ

    0
        ਮਯੰਕ ਦਾ ਇੱਕ ਰਿਕਾਰਡ ਨਹੀਂ ਤੋੜ ਸਕੇ ਅਜੇ ਸਚਿਨ-ਕੋਹਲੀ ਜਿਹੇ ਧੁਰੰਦਰ ਬੰਗਲੁਰੂ, 5 ਅਗਸਤ ਮਯੰਕ ਅੱਗਰਵਾਲ (250 ਗੇਂਦਾਂ 'ਚ 31 ਚੌਕੇ, 4 ਛੱਕੇ, ਨਾਬਾਦ 220) ਦੇ ਸ਼ਾਨਦਾਰ ਨਾਬਾਦ ਦੂਹਰੇ ਸੈਂਕੜੇ ਅਤੇ ਪ੍ਰਿਥਵੀ ਸ਼ਾੱ (196 ਗੇਂਦਾਂ 'ਚ 20 ਚੌਕੇ, 4 ਛੱਕੇ, 136) ਦੇ ਸੈਂਕੜੇ ਦੀ ਬਦ...

    ਮਹਿਲਾ ਹਾਕੀ ਵਿਸ਼ਵ ਕੱਪ ਦੇ ਫ਼ਾਈਨਲ ‘ਚ ਪਹੁੰਚ ਆਇਰਲੈਂਡ ਰਚਿਆ ਇਤਿਹਾਸ

    0
    ਸੈਮੀਫਾਈਨਲ ਂਚ ਸਪੇਨ ਨੂੰ ਸ਼ੂਟਆਊਟ ਕਰ ਫ਼ਾਈਨਲ ਂਚ   ਹਾਲੈਂਡ ਨਾਲ ਹੋਵੇਗਾ ਖਿ਼ਤਾਬੀ ਮੁਕਾਬਲਾ ਲੰਦਨ, 5 ਅਗਸਤ ਆਇਰਲੈਂਡ ਨੇ ਮਹਿਲਾ ਹਾੱਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਫ਼ਾਈਨਲ 'ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ ਜਿੱਥੇ ਉਸਦਾ ਮੁਕਾਬਲਾ ਪਿਛਲੀ ਚੈਂਪੀਅਨ ਹਾਲੈਂਡ ਨਾਲ ਹੋਵੇਗਾ ਆਇਰਲੈਂਡ ਮਹਿਲਾ ਵਿ...

    ਤਾਜ਼ਾ ਖ਼ਬਰਾਂ

    Police Flag March

    Police Flag March: ਸੁਨਾਮ ਪੁਲਿਸ ਵੱਲੋਂ ਸ਼ਹਿਰ ‘ਚ ਕੱਢਿਆ ਫਲੈਗ ਮਾਰਚ

    0
    26 ਜਨਵਰੀ ਨੂੰ ਲੈ ਕੇ ਪੁਲਿਸ ਹਾਈ ਅਲਰਟ, ਕੋਈ ਵੀ ਘਟਨਾ ਨਹੀਂ ਹੋਣ ਦਿੱਤੀ ਜਾਵੇਗੀ : ਐਸਪੀ ਵਿਰਕ | Police Flag March  Police Flag March: ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰ...
    Bribery

    Bribery: ਸਫ਼ਾਈ ਸੇਵਕ ਤੋਂ ਮਹੀਨਾਵਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਨਿਗਮ ਦਾ ਲੰਬੜਦਾਰ ਕਾਬੂ

    0
    ਸਫ਼ਾਈ ਸੇਵਕ ਤੋਂ ਪ੍ਰਤੀ ਮਹੀਨਾ 6 ਹਜ਼ਾਰ ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ | Bribery Bribery: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਨਗਰ...
    Farmers Tractor March

    Farmers Tractor March: 26 ਦੇ ਟਰੈਕਟਰ ਮਾਰਚ ਲਈ ਕਿਸਾਨ ਪੱਬਾਂ ਭਾਰ

    0
    ਡੱਲੇਵਾਲ ਦਾ ਮਰਨ ਵਰਤ 60ਵੇਂ ਦਿਨ ’ਚ ਦਾਖਲ | Farmers Tractor March Farmers Tractor March: (ਗੁਰਪ੍ਰੀਤ ਸਿੰਘ/ਬਲਕਾਰ ਸਿੰਘ) ਖਨੌਰੀ। ਦਾਤਾਸਿੰਘ ਵਾਲਾ ਖਨੌਰੀ ਕਿਸਾਨ ਮੋਰਚੇ...
    Republic Day

    Republic Day: ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਪਟਿਆਲਾ ’ਚ ਸਰੁੱਖਿਆ ਦੇ ਸਖ਼ਤ ਪ੍ਰਬੰਧ

    0
    26 ਜਨਵਰੀ ਨੂੰ ਪਟਿਆਲਾ ’ਚ ਝੰਡਾ ਲਹਿਰਾਉਣਗੇ ਭਗਵੰਤ ਮਾਨ | Republic Day Republic Day: (ਖੁਸ਼ਵੀਰ ਸਿੰਘ ਤੂਰ) ਪਟਿਆਲਾ। 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ...
    World Punjabi Conference

    World Punjabi Conference: ਵਿਸ਼ਵ ਪੰਜਾਬੀ ਕਾਨਫਰੰਸ ’ਚ ਹਿੱਸਾ ਲੈ ਕੇ ਵਫ਼ਦ ਭਾਰਤ ਪੁੱਜਾ

    0
    ਸ੍ਰੀ ਨਨਕਾਣਾ ਸਾਹਿਬ ਵਿਖੇ ਕੀਤੇ ਸੰਗਤੀ ਦਰਸ਼ਨ, ਗੁਜਰਾਂਵਾਲਾ ਤੇ ਕਸੂਰ ਦਾ ਵੀ ਕੀਤਾ ਦੌਰਾ World Punjabi Conference: (ਰਾਜਨ ਮਾਨ) ਵਾਹਗਾ ਬਾਰਡਰ। ਲਾਹੌਰ ਵਿਖੇ 34ਵੀਂ ਵਿਸ਼ਵ ...
    Crime News

    Crime News: ਔਰਤ ਕੋਲੋਂ ਪੈਸਿਆਂ ਦੀ ਲੁੱਟ-ਖੋਹ ਕਰਨ ਵਾਲੇ ਆਏ ਪੁਲਿਸ ਅੜਿੱਕੇ

    0
    ਮੁਲਜ਼ਮਾਂ ਕੋਲੋਂ 2 ਲੱਖ ਰੁਪਏ ਵੀ ਕੀਤੇ ਬਰਾਮਦ | Crime News Crime News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੇ ਨਿਰਦੇਸ਼ਾਂ ਅਨੁਸਾ...
    Sunam News

    Sunam News: ਸੁਨਾਮ ’ਚ ਵੱਖ-ਵੱਖ ਥਾਵਾਂ ’ਤੇ ਚਾਇਨਾ ਡੋਰ ਦੀ ਚੈਕਿੰਗ

    0
    ਚੀਨੀ ਡੋਰ ਦੀ ਵਿਕਰੀ ਤੇ ਭੰਡਾਰ ਨੂੰ ਰੋਕਣ ਲਈ ਤਲਾਸ਼ੀ ਅਭਿਆਨ ਤੇਜ਼ : ਪ੍ਰਮੋਦ ਸਿੰਗਲਾ Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ...
    Patiala News

    Patiala News :ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਭੁੱਖ ਹੜਤਾਲਾਂ ਸ਼ੁਰੂ

    0
    ਰੈਲੀ ਦੌਰਾਨ ਅੱਜ ਤੇ ਭਲਕੇ ਵਿਸ਼ਾਲ ਰੈਲੀ ਤੇ ਝੰਡਾ ਮਾਰਚ ਕਰਨ ਦਾ ਐਲਾਨ-ਦਰਸ਼ਨ ਸਿੰਘ ਲੁਬਾਣਾ | Patiala News  Patiala News : (ਨਰਿੰਦਰ ਸਿੰਘ ਬਠੋਈ) ਪਟਿਆਲਾ। ਦੀ ਕਲਾਸ ਫੋਰਥ ਗੌ...
    District Journalists Union

    District Journalists Union: ਰਣਬੀਰ ਜੱਜੀ ਲਗਾਤਾਰ ਸੱਤਵੀਂ ਵਾਰ ਜ਼ਿਲ੍ਹਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਬਣੇ

    0
    ਬਿਕਰਮਜੀਤ ਸਿੰਘ ਸਹੋਤਾ ਜਿਲ੍ਹਾ ਜਨਰਲ ਸਕੱਤਰ ਚੁਣੇ ਗਏ, ਬਹਾਦਰ ਸਿੰਘ ਟਿਵਾਣਾ ਜ਼ਿਲ੍ਹਾ ਇਲੈਕਟਰੋਨਿਕ ਵਿੰਗ ਦੇ ਪ੍ਰਧਾਨ ਚੁਣੇ ਗਏ District Journalists Union: (ਅਨਿਲ ਲੁਟਾਵਾ) ...
    Talwandi Bhai News

    Talwandi Bhai News: ਸੀਐੱਚਸੀ ਫਿਰੋਜ਼ਸ਼ਾਹ ਵਿਖੇ ਕੀਤੀਆਂ ਟੀਬੀ ਜਾਗਰੂਕਤਾ ਗਤੀਵਿਧੀਆਂ

    0
    Talwandi Bhai News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਸਿਵਲ ਸਰਜਨ ਡਾਕਟਰ ਰਾਜਵਿੰਦਰ ਕੋਰ ਦੀ ਪ੍ਰਧਾਨਗੀ ਅਤੇ ਜਿਲਾ ਟੀਬੀ ਅਫਸਰ ਡਾਕਟਰ ਡਾ. ਸਤਿੰਦਰ ਕੌਰ ਓਬਰਾਏ ਦੀ ਅਗਵਾਈ ਹੇਠ 1...