ਵੋਕਸ-ਬੇਰਸਟੋ ਦੀ ਬਦੌਲਤ ਇੰਗਲੈਂਡ ਨੇ ਕਸਿਆ ਭਾਰਤ ਂਤੇ ਸਿ਼ਕੰਜ਼ਾ
6 ਵਿਕਟਾਂ ਂਤੇ 357 ਦੌੜਾਂ ਬਣਾ ਕੇ ਲਿਆ 250 ਦੌੜਾਂ ਦਾ ਮਜ਼ਬੂਤ ਵਾਧਾ
ਲਾਰਡਜ਼, 11 ਅਗਸਤ।
ਭਾਰਤ-ਇੰਗਲੈਂਡ ਦਰਮਿਆਨ ਲਾਰਡਜ਼ ਦੇ ਮੈਦਾਨ ਂਤੇ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦੇ ਤੀਸਰੇ ਦਿਨ ਇੰਗਲੈਂਡ ਨੇ ਕ੍ਰਿਸ ਵੋਕਸ (120ਨਾਬਾਦ) ਅਤੇ ਜਾੱਨੀ ਬਰੇਸਟੋ (93) ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ਂ...
ਜੋਕੋਵਿਚ ਤੋਂ ਬਾਅਦ ਜਵੇਰੇਵ ਬਣੇ ਸਟੇਫਾਨੋਸ ਦਾ ਸ਼ਿਕਾਰ
ਵਿਸ਼ਵ ਦੇ ਅੱਵਲ 10 ਖਿਡਾਰੀਆਂ 'ਤੇ ਲਗਾਤਾਰ ਤੀਸਰੀ ਜਿੱਤ
ਜਵੇਰੇਵ ਤੋਂ ਵਾਸ਼ਿੰਗਟਨ ਓਪਨ ਦੀ ਹਾਰ ਦਾ ਲਿਆ ਬਦਲਾ
ਟੋਰਾਂਟੋ, 11 ਅਗਸਤ
ਗੈਰ ਦਰਜਾ ਪ੍ਰਾਪਤ 19 ਸਾਲ ਦੇ ਯੂਨਾਨੀ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ ਪਿਛਲੇ ਮੈਚ 'ਚ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ...
ਰਸੇਲ ਦਾ ਰਿਕਾਰਡ, ਪਹਿਲਾਂ ਹੈਟ੍ਰਿਕ ਫਿਰ ਤੂਫ਼ਾਨੀ ਸੈਂਕੜਾ, ਹਰਾਇਆ ਸ਼ਾਹਰੁਖ ਦੀ ਟੀਮ ਨੂੰ
ਪਹਿਲਾਂ ਹੈਟ੍ਰਿਕ ਫਿਰ 40 ਗੇਂਦਾਂ 'ਚ ਸੈਂਕੜਾ
ਸੀਪੀਐਲ ਇਤਿਹਾਸ ਦਾ ਸਭ ਤੋਂ ਤੇਜ ਸੈਂਕੜਾ
ਪਹਿਲਾਂ ਵੀ ਸ਼ਾਹਰੁਖ਼ ਦੀ ਟੀਮ ਵਿਰੁੱਧ ਹੀ ਲਾਇਆ ਸੀ ਸੈਂਕੜਾ
ਵੈਸਟਇੰਡੀਜ਼ ਦੇ ਹਰਫ਼ਨਮੌਲਾ ਆਂਦਰੇ ਰਸੇਲ ਨੇ ਕੈਰੇਬਿਅਨ ਪ੍ਰੀਮੀਅਰ ਲੀਗ ਦੇ ਤੀਸਰੇ ਮੈਚ 'ਚ ਜਮੈਕਾ ਤਲਾਵਾਸ ਵੱਲੋਂ ਟ੍ਰਿਨਬਾਗੋ ਨਾਈ...
ਨੈਸ਼ਨਲ ਹਾਈਵੇ ‘ਤੇ ਬਣ ਰਹੇ ਫਲਾਈਓਵਰ ਦਾ ਡੇਕ ਸਲੈਬ ਡਿੱਗਿਆ
ਹਾਦਸੇ 'ਚ ਚਾਰ ਮਜਦੂਰ ਜ਼ਖਮੀ
ਬਸਤੀ, ਸੱਚ ਕਹੂੰ ਨਿਊਜ਼।
ਵਾਰਾਣਸੀ 'ਚ ਫਲਾਈਓਵਰ ਦੀ ਬੀਮ ਡਿੱਗਣ ਦਾ ਮਾਮਲਾ ਅਜੇ ਪੁਰਾਣਾ ਵੀ ਨਹੀਂ ਹੋਇਆ ਸੀ ਕਿ ਅੱਜ ਬਸਤੀ 'ਚ ਨੈਸ਼ਨਲ ਹਾਈਵੇ 'ਤੇ ਬਣ ਰਹੇ ਫਲਾਈਓਵਰ ਦਾ ਡੇਕ ਸਲੈਬ ਡਿੱਗ ਪਿਆ। ਜਿਸ ਨਾਲ ਚਾਰ ਮਜ਼ਦੂਰ ਜ਼ਖਮੀ ਹੋ ਗਏ। ਇਹਨਾਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਉਣ ਦੇ ...
ਸੀਰੀਆ ‘ਚ ਹਵਾਈ ਹਮਲਾ
ਕਈ ਲੋਕਾਂ ਦੀ ਮੌਤ
ਦਮਿਸ਼ਕ, ਏਜੰਸੀ।
ਸੀਰੀਆ 'ਚ ਵਿਦਰੋਹੀਆਂ ਦੇ ਕਬਜ਼ੇ ਵਾਲਾ ਹਾਮਾ, ਇਦਲਿਬ ਅਤੇ ਅਲੇਪੋ ਪ੍ਰਾਂਤ 'ਚ ਸ਼ੁੱਕਰਵਾਰ ਨੂੰ ਹਵਾਈ ਹਮਲਿਆਂ 'ਚ ਕਈ ਲੋਕ ਮਾਰੇ ਗਏ। ਬ੍ਰਿਟੇਨ ਸਥਿਤ ਸੀਰੀਆਈ ਮਾਨਵਅਧਿਕਾਰ ਵੇਧਸ਼ਾਲਾ ਨੇ ਦੱਸਿਆ ਕਿ ਹਾਮਾ, ਇਦਲਿਬ ਅਤੇ ਅਲੇਪੋ ਪ੍ਰਾਂਤ 'ਚ ਹੈਲੀਕਾਪਟਰਾਂ ਅਤੇ ਲੜਾਕੂ ਜਹਾਜ਼ ...
ਭਾਰਤ ਦੇ ਬੱਲੇਬਾਜ਼ਾਂ ਦਾ ਇੱਕ ਹੋਰ ਸ਼ਰਮਨਾਕ ਪ੍ਰਦਰਸ਼ਨ
ਭਾਰਤੀ ਟੀਮ 35.2 ਓਵਰਾਂ 'ਚ 107 ਦੌੜਾਂ 'ਤੇ ਸਿਮਟੀ
ਐਂਡਰਸਨ ਨੇ ਲਈਆਂ ਪੰਜ ਵਿਕਟਾਂ
ਏਜੰਸੀ, ਲੰਦਨ, 11 ਅਗਸਤ
ਭਾਰਤ ਦੇ ਉੱਪਰਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਪਹਿਲੇ ਟੈਸਟ ਦੇ ਆਪਣੇ ਖ਼ਰਾਬ ਪ੍ਰਦਰਸ਼ਨ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ ਇੰਗਲੈਂਡ ਵਿਰੁੱਧ ਦੂਸਰੇ ਕ੍ਰਿਕਟ ਟੈਸਟ...
6.2 ਅਰਬ ਰੁਪਏ ਦੇ ਕਰਾਰ ਨਾਲ ਸਭ ਤੋਂ ਮਹਿੰਗੇ ਗੋਲਕੀਪਰ ਬਣੇ ਕੇਪਾ
ਐਲੀਸਨ ਬੇਕਰ ਨੂੰ ਛੱਡਿਆ ਪਿੱਛੇ
ਚੇਲਸੀਆ ਨੇ 7 ਸਾਲ ਲਈ ਕੀਤਾ ਕਰਾਰ
ਚੇਲਸੀ ਨੇ ਕੀਤਾ ਰਿਆਲ ਮੈਡ੍ਰਿਡ ਨਾਲ ਕਰਾਰ ਦੇ ਤਹਿਤ ਆਪਣੇ ਗੋਲਕੀਪਰ ਥਾਈਬਾੱਟ ਨੂੰ 2.7 ਅਰਬ ਰੁਪਏ 'ਚ ਰਿਲੀਜ਼ ਕੀਤਾ
ਲੰਦਨ ਇੰਗਲੈਂਡ ਦੇ ਫੁੱਟਬਾਲ ਕਲੱਬ ਚੇਲਸੀ ਨੇ ਅਥਲੈਟਿਕ ਬਿਲਬਾਓ ਦੇ ਗੋਲਕੀਪਰ ਕੇਪਾ ਅਰਿਜ਼ਾਬਲਾਗਾ ਦੇ ਨਾਲ ...
ਜੋਕੋਵਿਚ ਨੂੰ ਨੌਜਵਾਨ ਖਿਡਾਰੀ ਹੱਥੋਂ ਉਲਟਫੇਰ
19 ਸਾਲ ਦੇ ਸਟੇਫਾਨੋਸ ਨੇ ਕੀਤਾ ਉਲਟਫੇਰ
ਟੋਰਾਂਟੋ, 10 ਅਗਸਤ
ਯੂਨਾਨ ਦੇ ਨੌਜਵਾਨ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਰੋਜ਼ਰਸ ਕੱਪ ਟੈਨਿਸ ਟੂਰਨਾਮੈਂਟ ਦੇ ਤੀਸਰੇ ਗੇੜ 'ਚ 6-3, 6-7, 6-3 ਨਾਲ ਉਲਟਫ...
ਏਸ਼ੀਆਡ ਲਈ 572 ਮੈਂਬਰੀ ਭਾਰਤੀ ਦਲ ਦਾ ਝੰਡਾਬਰਦਾਰ ਹੋਵੇਗਾ ਨੀਰਜ
20 ਸਾਲ ਦੇ ਨੀਰਜ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਦੀ ਨੇਜਾ ਸੁੱਟਣ ਈਵੇਂਟ 'ਚ ਸੋਨ ਤਗਮਾ ਜਿੱਤਿਆ ਸੀ
ਭਾਰਤੀ ਦਲ ਦੀ ਜਾਣਕਾਰੀ ਨੂੰ ਸਮੇਟੀ ਬੁਕਲੇਟ, ਖਿਡਾਰੀਆਂ ਦੀ ਅਧਿਕਾਰਕ ਕਿੱਟ ਅਤੇ ਉਦਘਾਟਨ ਸਮਾਗਮ ਲਈ ਅਧਿਕਾਰਕ ਪੋਸ਼ਾਕ ਦੀ ਵੀ ਘੁੰਡ ਚੁਕਾਈ
ਨਵੀਂ ਦਿੱਲੀ, 10 ਅਗਸਤ
ਗੋਲਡ ਕੋਸਟ ਰਾਸ਼ਟਰਮੰਡਲ ...
ਇਜਰਾਇਲ ਤੇ ਹਮਾਸ ਸੰਘਰਸ਼ ਵਿਰਾਮ ਲਈ ਹੋਏ ਸਹਿਮਤ
ਇਜਰਾਇਲ ਨੇ ਦੋ ਦਿਨਾਂ 'ਚ 150 ਤੋਂ ਜ਼ਿਆਦਾ ਵਾਰ ਕੀਤੇ ਹਮਲੇ
ਗਾਜਾ, ਏਜੰਸੀ।
ਇਜਰਾਇਲ ਅਤੇ ਗਾਜਾ ਪੱਟੀ 'ਤੇ ਸ਼ਾਸਨ ਕਰਨ ਵਾਲੇ ਇਸਲਾਮਿਕ ਸਮੂਹ ਹਮਾਸ ਵੀਰਵਾਰ ਨੂੰ ਸਰਹੱਦ ਪਾਰ ਤੋਂ ਜਾਰੀ ਲੜਾਈ 'ਤੇ ਵਿਰਾਮ ਲਾਉਣ ਲਈ ਸਹਿਮਤ ਹੋ ਗਏ। ਦੋ ਫਿਲਿਸਤੀਨੀ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਜਰਾਇਲ ਦੇ ਅ...