Bootewah Canal

Canal Breach Ferozepur: ਜੈਮਲਵਾਲਾ ਨੇੜੇ ਬੂਟੇਵਾਹ ਨਹਿਰ ਦੋ ਥਾਵਾਂ ਤੋਂ ਟੁੱਟੀ, ਕਰੀਬ 200 ਏਕੜ ਫ਼ਸਲ ਨੂੰ ਨੁਕਸਾਨ ਦਾ ਖ਼ਦਸ਼ਾ

ਮੱਲਾਂਵਾਲਾ ਖੇਤਰ ਦੇ ਪਿੰਡ ਜੈਮਲਵਾਲਾ ਨੇੜੇ ਹਰਿਕੇ ਹੈੱਡਵਰਕਸ ਤੋਂ ਨਿਕਲਣ ਵਾਲੀ ਬੂਟੇਵਾਹ ਨਹਿਰ ਦੋ ਥਾਵਾਂ ਤੋਂ ਟੁੱਟ ਗਈ, ਜਿਸ ਕਾਰਨ ਆਲੇ-ਦੁਆਲੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ। ਨਹਿਰ ਵਿੱਚ ਪਏ ਕਟਾਅ ਕਾਰਨ ਝੋਨਾ, ਮੱਕੀ, ਹਰਾ ਚਾਰਾ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ।
ਪੰਜਾਬ  ਖੇਤੀਬਾੜੀ  ਸੂਬੇ  ਖਾਸ ਖਬਰ