Bollywood

Bollywood: ਸ਼ਾਹਿਦ ਕਪੂਰ ਨੇ ਦੱਸਿਆ ਕਿਉਂ ਪੈਸਿਆਂ ਦੀ ਜਗ੍ਹਾ ਸਨਮਾਨ ਹੈ ਵੱਡੀ ਦੌਲਤ

Bollywood: ਮੁੰਬਈ, (ਆਈਏਐਨਐਸ)। ਅਦਾਕਾਰ ਸ਼ਾਹਿਦ ਕਪੂਰ ਨੇ ਹਾਲ ਹੀ ਵਿੱਚ 15ਵੇਂ ਇੰਡੀਅਨ ਫਿਲਮ ਪ੍ਰੋਜੈਕਟ (ਆਈਐਫਪੀ) ਫੈਸਟੀਵਲ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ, ਉਸਨੇ ਆਪਣੇ ਕਰੀਅਰ ਅਤੇ ਜ਼ਿੰਦਗੀ ਦੇ ਫੈਸਲਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਅਦਾਕਾਰ ਨੇ ਖੁਲਾਸਾ ਕੀਤਾ ਕਿ ਉਸਨੂੰ ਬਚਪਨ ਤੋਂ ਹੀ ਸਿਨੇਮਾ ਨਾਲ ਪਿਆਰ ਰਿਹਾ ਹੈ। ਉਸਨੇ ਕਿਹਾ, “ਮੈਂ ਆਪਣੇ ਮਾਪਿਆਂ ਨਾਲ ਆਪਣੀ […]
ਦੇਸ਼  ਮਨੋਰੰਜਨ 

Dance Reality Show: ਇੰਡੀਅਨ ਬਾਲੀਵੁੱਡ ਟੀ.ਵੀ. ਡਾਂਸ ਰਿਆਲਿਟੀ ਸ਼ੋਅ ‘ਚ ਪਹਿਲੀ ਕਲਾਸ ਦੀ ਵਿਦਿਆਰਣ ਨੇ ਜਿੱਤਿਆ ਪਹਿਲਾ ਇਨਾਮ

Dance Reality Show: (ਮੇਵਾ ਸਿੰਘ) ਅਬੋਹਰ/ਹਨੂੰਮਾਨਗੜ੍ਹ। ਬੀਤੇ ਦਿਨੀ ਹਨੂੰਮਾਨਗੜ੍ਹ ਵਿਚ ਹੋਈ ਇੰਡੀਅਨ ਬਾਲੀਵੁੱਡ ਟੀ.ਵੀ. ਡਾਂਸ ਰਿਆਲਿਟੀ ਸ਼ੋਅ ‘‘ਇੰਡੀਅਨ ਬਾਲੀਵੁੱਡ ਕਰਾਊਨ ਵਿਚ ਸੱਚਖੰਡ ਕਾਨਵੈਂਟ ਸਕੂਲ ਅਬੋਹਰ ਦੀ ਪਹਿਲੀ ਕਲਾਸ ਦੀ ਵਿਦਿਆਰਥਣ ਸਾਇਰਾ ਨੇ ਪਹਿਲਾ ਇਨਾਮ ਜਿੱਤ ਕੇ ਆਪਣਾ, ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਵੀ ਪੜ੍ਹੋ: Punjab Sports News: ਫਾਜ਼ਿਲਕਾ ਪੁਲਿਸ ਨੇ ਕਰਵਾਇਆ […]
ਦੇਸ਼  Breaking News  ਮਨੋਰੰਜਨ  ਸੂਬੇ  ਖਾਸ ਖਬਰ  ਪੰਜਾਬ  ਰਾਜਸਥਾਨ 

Singer Tulsi Kumar: ਗਾਇਕ ਤੁਲਸੀ ਕੁਮਾਰ ਨਾਲ ਸੈੱਟ ’ਤੇ ਹੋਇਆ ਵੱਡਾ ਹਾਦਸਾ

ਸ਼ੂਟਿੰਗ ਦੌਰਾਨ ਕੰਧ ਡਿੱਗਣ ਕਾਰਨ ਜ਼ਖਮੀ | Singer Tulsi Kumar ਵੀਡੀਓ ’ਚ ਕੈਦ ਹੋਇਆ ਸਾਰਾ ਹਾਦਸਾ ਮੁੰਬਈ (ਏਜੰਸੀ)। Singer Tulsi Kumar: ਮਸ਼ਹੂਰ ਗਾਇਕ ਤੁਲਸੀ ਕੁਮਾਰ ’ਚ ਹਾਲ ਹੀ ’ਚ ਅਪਕਮਿੰਗ ਮਯੂਜ਼ਿਕ ਵੀਡੀਓ ਦੀ ਸ਼ੂਟਿੰਗ ਦੇ ਸੈੱਟ ’ਤੇ ਹਾਦਸਾ ਹੋਇਆ ਹੈ। ਗਾਇਕ ਸ਼ੂਟ ਕਰ ਰਹੀ ਸੀ, ਉਦੋਂ ਹੀ ਪਿੱਛੋਂ ਕੰਧ ਡਿੱਗ ਗਈ। ਇਸ ਹਾਦਸੇ ਦਾ ਇੱਕ […]
ਦੇਸ਼  Breaking News  ਮਨੋਰੰਜਨ  ਖਾਸ ਖਬਰ 

ਫਿਲਮ ਨਿਰਦੇਸ਼ਕ ਰਾਜਕੁਮਾਰ ਕੋਹਲੀ ਦਾ ਦੇਹਾਂਤ

ਮੁੰਬਈ। ਦਿੱਗਜ ਫਿਲਮ ਨਿਰਮਾਤਾ ਰਾਜਕੁਮਾਰ ਕੋਹਲੀ (Raj kumar Kohli) ਦਾ 93 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨਾਂ ਦੇ ਦੇਹਾਂਤ ਦੀ ਖਬਰ ਮਿਲਦਿਆਂ ਹੀ ਫਿਲਮੀ ਜਗਤ ’ਚ ਸੋਗ ਦੀ ਲਹਿਰ ਫੈਲ ਗਈ। ਰਾਜਕੁਮਾਰ ਕੋਹਲੀ ਦਾ ਦੇਹਾਂਤ ਸਵੇਰੇ ਸ਼ੁੱਕਰਵਾਰ 8 ਵਜੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਉਹ ਆਪਣੇ ਘਰ ਦੇ ਬਾਥਰੂਮ ਵਿੱਚ […]
ਦੇਸ਼  Breaking News  ਮਨੋਰੰਜਨ  ਖਾਸ ਖਬਰ 

Nitin Desai Suicide: ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੇ ਕੀਤੀ ਖੁਦਕੁਸ਼ੀ

ਮੁੰਬਈ (ਏਜੰਸੀ)। Nitin Desai Suicide: ਮਸ਼ਹੂਰ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੇ ਬੁੱਧਵਾਰ ਨੂੰ ਮੁੰਬਈ ਤੋਂ 80 ਕਿਲੋਮੀਟਰ ਦੂਰ ਕਰਜਤ ਸਥਿਤ ਆਪਣੇ ਸਟੂਡੀਓ ਵਿੱਚ ਖੁਦਕੁਸ਼ੀ ਕਰ ਲਈ। (Nitin Desai ) ਪੁਲਿਸ ਨੇ ਦੱਸਿਆ ਕਿ ਦੇਸਾਈ ਨੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਸੁਸਾਈਡ ਨੋਟ ਅਜੇ ਤੱਕ […]
ਦੇਸ਼  Breaking News  ਬਿਜਨਸ  ਮਨੋਰੰਜਨ  ਖਾਸ ਖਬਰ 

ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੇ ਪਿਤਾ ਪੀ ਖੁਰਾਨਾ ਦਾ ਦੇਹਾਂਤ

ਮੁਹਾਲੀ ਦੇ ਨਿੱਜੀ ਹਸਪਤਾਲ ਵਿਚ ਲਏ ਆਖਰੀ ਸਾਹ ਮੋਹਾਲੀ (ਐੱਮ ਕੇ ਸ਼ਾਇਨਾ)। ਬਾਲੀਵੁੱਡ ਫਿਲਮ ਸਟਾਰ ਆਯੁਸ਼ਮਾਨ ਖੁਰਾਨਾ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮਸ਼ਹੂਰ ਅਦਾਕਾਰ ਦੇ ਪਿਤਾ ਪੀ ਖੁਰਾਨਾ (P Khurana ) ਹੁਣ ਇਸ ਦੁਨੀਆ ‘ਚ ਨਹੀਂ ਰਹੇ। ਆਯੁਸ਼ਮਾਨ ਖੁਰਾਣਾ ਦੇ ਪਿਤਾ ਪੀ ਖੁਰਾਨਾ ਆਖਰਕਾਰ ਦੋ ਦਿਨ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ […]
ਦੇਸ਼  Breaking News  ਮਨੋਰੰਜਨ  ਖਾਸ ਖਬਰ 

ਮਸ਼ਹੂਰ ਅਦਾਕਾਰ ਮਿਥਿਲੇਸ਼ ਚਤੁਰਵੇਦੀ ਦਾ ਹੋਇਆ ਦਿਹਾਂਤ

ਮਸ਼ਹੂਰ ਅਦਾਕਾਰ ਮਿਥਿਲੇਸ਼ ਚਤੁਰਵੇਦੀ ਦਾ ਹੋਇਆ ਦਿਹਾਂਤ ਮੁੰਬਈ। ਫਿਲਮ ਅਤੇ ਟੀਵੀ ਦੇ ਮਸ਼ਹੂਰ ਅਦਾਕਾਰ ਮਿਥਿਲੇਸ਼ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਿਥਿਲੇਸ਼ ਨੇ 3 ਅਗਸਤ ਦੀ ਸ਼ਾਮ ਨੂੰ ਲਖਨਊ ਵਿੱਚ ਆਖਰੀ ਸਾਹ ਲਿਆ। ਉਹ ਦਿਲ ਸਬੰਧੀ ਸਮੱਸਿਆਵਾਂ ਤੋਂ ਪੀੜਤ ਸਨ। ਖਬਰਾਂ ਮੁਤਾਬਕ ਮਿਥਿਲੇਸ਼ ਚਤੁਰਵੇਦੀ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ […]
Breaking News  ਮਨੋਰੰਜਨ 

ਉੱਘੇ ਅਦਾਕਾਰ ਰਮੇਸ਼ ਦੇਵ ਦਾ ਦਿਹਾਂਤ

ਉੱਘੇ ਅਦਾਕਾਰ ਰਮੇਸ਼ ਦੇਵ ਦਾ ਦਿਹਾਂਤ ਪੁਣੇ। ਮਰਾਠੀ ਅਤੇ ਹਿੰਦੀ ਫਿਲਮਾਂ ਦੇ ਦਿੱਗਜ ਅਦਾਕਾਰ ਰਮੇਸ਼ ਦੇਵ (Ramesh Deo) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 93 ਸਾਲ ਦੇ ਸਨ। ਉਹਨਾਂ ਦੇ ਬੇਟੇ ਅਦਾਕਾਰ ਅਜਿੰਕਯ ਦੇਵ ਨੇ ਆਪਣੇ ਪਿਤਾ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣਾ ਕਰੀਅਰ ਥੀਏਟਰ ਅਤੇ ਟੈਲੀਵਿਜ਼ਨ ਨਾਲ ਸ਼ੁਰੂ […]
Breaking News  ਮਨੋਰੰਜਨ  ਖਾਸ ਖਬਰ 

ਰਾਜ ਬੱਬਰ ਦੇ ਪੁੱਤਰ ਆਰਿਆ ਬੱਬਰ ਨੇ ਪਾਲੀਵੁੱਡ ‘ਚ ਬਣਾਈ ਖਾਸ ਪਛਾਣ

ਮੁੰਬਈ (ਏਜੰਸੀ)। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਸਿਆਸਤਦਾਨ ਰਾਜ (Raj Babbar) ਬੱਬਰ ਦੇ ਬੇਟੇ ਅਤੇ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ‘ਚ ਕੰਮ ਕਰ ਚੁੱਕੇ ਐਕਟਰ ਆਰਿਆ ਬੱਬਰ ਦਾ ਅੱਜ ਜਨਮਦਿਨ ਹੈ। ਅੱਜ ਉਹ 37 ਸਾਲ (24 ਮਈ, 1981) ਦੇ ਹੋ ਗਏ ਹਨ। ਆਰਿਆ ਬੱਬਰ ਨੂੰ ਐਕਟਿੰਗ ਵਿਰਾਸਤ ‘ਚ ਮਿਲੀ ਹੈ। ਆਰਿਆ ਬੱਬਰ ਨੇ ਪੰਜਾਬੀ ਫਿਲਮਾਂ ‘ਚ […]
ਮਨੋਰੰਜਨ 

ਪਟਿਆਲਾ ‘ਚ 51365 ਦਰਸ਼ਕਾਂ ਨੇ ਵੇਖੀ ‘ਜੱਟੂ ਇੰਜੀਨੀਅਰ’

ਪਿੰਡਾਂ ਨੂੰ ਵਿਕਸਿਤ ਕਰਨ ਦਾ ਸੰਦੇਸ਼ ਦੇ ਰਹੀ ਹੈ ਡਾ. ਐੱਮ. ਐੱਸ. ਜੀ ਦੀ ਫਿਲਮ ਸੱਚ ਕਹੂੰ ਨਿਊਜ਼, ਪਟਿਆਲਾ: 500 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਫਿਲਮ ‘ਜੱਟੂ ਇੰਜੀਨੀਅਰ’ ਦਾ ਜਾਦੂ ਸਿਨੇ ਪ੍ਰੇਮੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਬੀਤੀ ਰਾਤ ਵੀ ਪਟਿਆਲਾ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ […]
Breaking News  ਮਨੋਰੰਜਨ  ਪੰਜਾਬ 

‘ਹਿੰਦ ਕਾ ਨਾਪਾਕ ਕੋ ਜਵਾਬ’ : ਬਾਲੀਵੁੱਡ ‘ਚ ਧੁੰਮਾਂ, ਪਹਿਲੇ ਦਿਨ ਕਮਾਏ 15.10 ਕਰੋੜ

ਪ੍ਰਾਪਤੀ : ‘ਹਿੰਦ ਕਾ ਨਾਪਾਕ ਕੋ ਜਵਾਬ’ ਦੇ ਨਾਂਅ ਰਿਹਾ ਵੀਕੈਂਡ, ਦੂਜੇ ਦਿਨ ਵੀ ਹਾਊਸਫੁੱਲ ਰਹੇ ਦੇਸ਼ ਭਰ ਦੇ ਸਿਨੇਮਾਘਰ Hind Ka Napak Ko Jaaat (ਸੱਚ ਕਹੂੰ ਨਿਊਜ਼) ਨਵੀਂ ਦਿੱਲੀ/ਸਰਸਾ। ਵੱਡੇ ਪਰਦੇ ‘ਤੇ ਧੁੰਮਾਂ ਪਾ ਰਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ […]
Breaking News