Body Donation
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Body Donation: ਬਲਾਕ ਦੇ 251ਵੇਂ ਸਰੀਰਦਾਨੀ ਬਣੇ ਮਾਤਾ ਮਹਿੰਦਰ ਕੌਰ ਇੰਸਾਂ
Published On
By Khushdeep Singh
ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਤਾ ਮਹਿੰਦਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਗਿਆ ਹੈ। ਮਾਤਾ ਨੇ ਬਲਾਕ ਸ਼ਹਿਣਾ/ਭਦੌੜ ਦੇ 251ਵੇਂ ਤੇ ਪਿੰਡ ਸ਼ਹਿਣਾ ਦੇ 17ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ
Body Donation: ਕੋਟਭਾਰਾ ਵਾਸੀ ਕਿਰਪਾਲ ਕੌਰ ਇੰਸਾਂ ਬਣੇ ਸਰੀਰਦਾਨੀ
Published On
By Khushdeep Singh
ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਮੌੜ ਮੰਡੀ ਦੇ ਪਿੰਡ ਕੋਟਭਾਰਾ ਵਾਸੀ ਕਿਰਪਾਲ ਕੌਰ ਇੰਸਾਂ (83) ਪਤਨੀ ਅਜਮੇਰ ਸਿੰਘ ਇੰਸਾਂ ਨੇ ਬਲਾਕ ਦੇ 27ਵੇਂ ਅਤੇ ਪਿੰਡ ਦੇ ਚੌਥੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ
Body Donation: ਮਾਤਾ ਜਸਵੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
Published On
By Satinder Mathur
ਮਨੁੱਖਤਾ ਦੀ ਭਲਾਈ ਤੇ ਮੈਡੀਕਲ ਖੋਜਾਂ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਜਾ ਰਹੀ ਸਰੀਰਦਾਨ ਮੁਹਿੰਮ ਤਹਿਤ ਪਿੰਡ ਚੱਕ ਸਾਹੂ ਵਾਸੀ ਮਾਤਾ ਜਸਵੀਰ ਕੌਰ ਇੰਸਾਂ (85) ਧਰਮਪਤਨੀ ਸ੍ਰ. ਬਲਦੇਵ ਸਿੰਘ ਇੰਸਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਮਾਤਾ ਜਸਵੀਰ ਕੌਰ ਇੰਸਾਂ ਦਾ ਸਰੀਰ
Body Donation: ਦੇਹਾਂਤ ਤੋਂ ਬਾਅਦ ਵੀ ਮਾਨਵਤਾ ਦੀ ਸੇਵਾ ਦਾ ਪੱਲਾ ਨਹੀਂ ਛੱਡਿਆ ਸੇਵਾਦਾਰ ਮਾਤਾ ਸ਼ਸ਼ੀ ਬਾਲਾ ਇੰਸਾਂ ਨੇ
Published On
By Satinder Mathur
ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਚੱਲਦੇ ਹੋਏ ਜਿੱਥੇ ਜਿਉਂਦੇ ਜੀਅ ਮਾਨਵਤਾ ਦੀ ਸੇਵਾ ਕਰਦੇ ਹਨ ਉੱਥੇ ਦੇਹਾਂਤ ਤੋਂ ਬਾਅਦ ਵੀ ਮਾਨਵਤਾ ਦੀ ਸੇਵਾ ਦਾ ਪੱਲਾ ਨਹੀਂ ਛੱਡਦੇ। ਇਸੇ ਤਹਿਤ ਜੋਨ 1 ਦੀ ਸੱਚੀ ਪਾਣੀ ਸੰਮਤੀ ਮਲੋਟ ਦੀ ਸੇਵਾਦਾਰ
Body Donation: ਦਿਹਾਂਤ ਉਪਰੰਤ ਸਰੀਰ ਦਾਨ ਦੇ ਲਏ ਪ੍ਰਣ ਨੂੰ ਪਰਿਵਾਰ ਨੇ ਕੀਤਾ ਪੂਰਾ
Published On
By Khushdeep Singh
ਸਰੀਰਦਾਨ ਕਰਕੇ ਪਰਿਵਾਰ ਨੇ ਵੱਡੀ ਸੋਚ ਦਾ ਪ੍ਰਗਟਾਵਾ ਕੀਤਾ ਐੱਮਸੀ ਹਰਪ੍ਰੀਤ ਸਿੰਘ ਕੁੱਕਾ, ਮਾਨਵਤਾ ਭਲਾਈ ਕਾਰਜਾਂ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੀ ਬਲਾਕ ਸਮਾਣਾ ਦੇ ਜੋਨ ਨੰਬਰ-3 ਦੀ ਮਾਤਾ ਬਲਵਿੰਦਰ ਕੌਰ ਇੰਸਾਂ ਨੇ ਜਿਉਂਦੇ ਜੀਅ ਮੈਡੀਕਲ ਖੋਜਾਂ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ
Body Donation: ਪਿੰਡ ਲਾਡਬੰਜਾਰਾ ਖੁਰਦ ਦੇ ਪਹਿਲੇ ਸਰੀਰਦਾਨੀ ਬਣੇ ਸਲੋਚਨਾ ਦੇਵੀ ਇੰਸਾਂ
Published On
By Khushdeep Singh
ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਦਿੜ੍ਹਬਾ ਅਧੀਨ ਪੈਂਦੇ ਪਿੰਡ ਲਾਡਬੰਜਾਰਾ ਖੁਰਦ ਦੇ ਡੇਰਾ ਸ਼ਰਧਾਲੂ ਸਲੋਚਨਾ ਦੇਵੀ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਇਹ ਬਲਾਕ ਦਿੜ੍ਹਬਾ ਦਾ 22ਵਾਂ ਅਤੇ ਪਿੰਡ ਲਾਡਬੰਜਾਰਾ ਖੁਰਦ ਦਾ ਪਹਿਲਾ ਸਰੀਰਦਾਨ ਹੋਇਆ ਹੈ
Body Donation: ਪਿੰਡ ਝੁਨੀਰ ਦੇ ਮੱਘਰ ਸਿੰਘ ਇੰਸਾਂ ਬਣੇ ਸਰੀਰਦਾਨੀ
Published On
By Khushdeep Singh
ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਬਲਾਕ ਝੁਨੀਰ ਦੇ ਪਿੰਡ ਝੁਨੀਰ ਵਾਸੀ ਮਿਸਤਰੀ ਮੱਘਰ ਸਿੰਘ ਇੰਸਾਂ (84) ਪੁੱਤਰ ਤਾਰੀਆ ਸਿੰਘ ਨੇ ਬਲਾਕ ਝੁਨੀਰ ਦੇ ਨੌਵੇਂ ਅਤੇ ਪਿੰਡ ਝੁਨੀਰ ਦੇ ਦੂਜੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।
Body Donation: ਮਾਨਵਤਾ ਭਲਾਈ ਕਾਰਜ: ਪਿੰਡ ਸੈਦੋਕੇ ਦੇ ਦੂਜੇ ਸਰੀਰਦਾਨੀ ਬਣੇ ਮਾਤਾ ਅਮਰਜੀਤ ਕੌਰ ਇੰਸਾਂ
Published On
By Khushdeep Singh
ਬਲਾਕ ਦੇ ਪਿੰਡ ਸੈਦੋਕੇ ਵਿਖੇ ਅੱਜ ਮਾਤਾ ਅਮਰਜੀਤ ਕੌਰ ( 63) ਪਤਨੀ ਜਗਸੀਰ ਸਿੰਘ ਧਾਲੀਵਾਲ (ਪ੍ਰੇਮੀ ਸੇਵਕ) ਦੀ ਮੌਤ ਤੋਂ ਬਾਅਦ ਉਹ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਮਾਤਾ ਅਮਰਜੀਤ ਕੌਰ ਦੀ ਇੱਛਾ ਅਨੁਸਾਰ ਅਤੇ ਪਰਿਵਾਰਿਕ ਮੈਂਬਰਾਂ ਦੀ ਸਹਿਮਤੀ ਨਾਲ ਮ੍ਰਿਤਕ ਸਰੀਰ ਦਾਨ ਕੀਤਾ ਗਿਆ
Body Donation: ਰੂਪ ਰਾਣੀ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ ਹਾਸਲ
Published On
By Satinder Mathur
ਡੇਰਾ ਸੱਚਾ ਸੌਦਾ ਸ਼ਰਧਾਲੂ ਮਾਤਾ ਰੂਪ ਰਾਣੀ ਇੰਸਾਂ ਪਤਨੀ ਸਵ: ਚੇਤ ਰਾਮ ਵਾਸੀ ਨੇੜੇ ਸਪਾਲ ਪੱਤੀ ਧਰਮਸ਼ਾਲਾ, ਪਿੰਡ ਪਿਉਰੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੇਹਾਂਤ ਤੋਂ ਬਾਅਦ ਉਨਾਂ ਦਾ ਮ੍ਰਿਤਕ ਸਰੀਰ ਉਨਾਂ ਦੇ ਬੇਟਿਆਂ ਸੋਮ ਪ੍ਰਕਾਸ ਇੰਸਾਂ, ਸ਼ਿੰਦਰਪਾਲ ਇੰਸਾਂ ਤੇ ਸਮੂਹ
Body Donation: ਜਾਂਦੇ-ਜਾਂਦੇ ਵੀ ਮਾਨਵਤਾ ਦਾ ਲਾਹਾ ਖੱਟ ਗਏ ਸੋਹਣਾ ਸਿੰਘ ਇੰਸਾਂ
Published On
By Ravinder Sharma
ਪਿੰਡ ਬਾਦਸ਼ਾਹਪੁਰ ਦੇ ਵਸਨੀਕ ਡੇਰਾ ਸ਼ਰਧਾਲੂ ਸੋਹਣਾ ਸਿੰਘ ਇੰਸਾਂ ਦੇ ਦਿਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਅੰਤਿਮ ਇੱਛਾ ਦਾ ਸਨਮਾਨ ਕਰਦਿਆਂ ਸਹਿਮਤੀ ਨਾਲ ਉਨ੍ਹਾਂ ਦਾ ਮਿ੍ਰਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।
Body Donation: ਡੇਰਾ ਸ਼ਰਧਾਲੂ ਮੋਦਨ ਸਿੰਘ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ
Published On
By Khushdeep Singh
ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪਿੰਡ ਰਟੋਲਾਂ ਵਾਸੀ ਮੋਦਨ ਸਿੰਘ ਇੰਸਾਂ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਮ੍ਰਿਤਕ ਸਰੀਰ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਹ ਬਲਾਕ ਮਹਿਲਾ ਚੌਂਕ ਦਾ 19ਵਾਂ ਤੇ ਪਿੰਡ ਰਟੋਲਾਂ ਦੇ 6ਵਾਂ ਸਰੀਰਦਾਨ ਹੋਇਆ ਹੈ
Body Donation: ਗੋਰਾ ਸਿੰਘ ਇੰਸਾਂ ਬਲਾਕ ਤਪਾ ਭਦੌੜ ਦੇ 183ਵੇਂ ਸਰੀਰਦਾਨੀ ਬਣੇ
Published On
By Khushdeep Singh
ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਨਾਲ ਬਲਾਕ ਤਪਾ-ਭਦੌੜ ਦੇ ਸ਼ਹਿਰ ਤਪਾ ਦੇ ਅੰਮ੍ਰਿਤਸਰੀ ਬਸਤੀ ਦੇ ਵਸਨੀਕ 15 ਮੈਂਬਰ ਪ੍ਰੇਮੀ ਗੋਰਾ ਸਿੰਘ ਇੰਸਾਂ ਪੁੱਤਰ ਮਹਿੰਦਰ ਸਿੰਘ ਇੰਸਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਸਰੀਰ ਦਾਨ ਕਰਕੇ ਇਨਸਾਨੀ ਫਰਜ਼ ਨਿਭਾਇਆ ਹੈ