BJP Sangrur News

BJP Sangrur News: ਅੰਦਰੂਨੀ ਪਾਰਟੀ ਮਾਮਲਿਆਂ ’ਤੇ ਬਿਆਨਾਂ ਨੂੰ ਲੈ ਕੇ ਭਾਜਪਾ ਪੰਜਾਬ ਵੱਲੋਂ ਸੰਗਰੂਰ ਦੇ ਤਿੰਨ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਦੀ ਅਨੁਸ਼ਾਸਨ ਕਮੇਟੀ ਨੇ ਪਾਰਟੀ ਦੇ ਅੰਦਰੂਨੀ ਅਤੇ ਸੰਗਠਨਾਤਮਕ ਮਾਮਲਿਆਂ ਸਬੰਧੀ ਕਥਿਤ ਤੌਰ ’ਤੇ ਪਾਰਟੀ ਲਾਈਨ ਦੇ ਉਲਟ ਬਿਆਨ ਦੇਣ ਨੂੰ ਲੈ ਕੇ ਸੰਗਰੂਰ ਦੇ ਤਿੰਨ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।
ਪੰਜਾਬ  ਸੂਬੇ  ਖਾਸ ਖਬਰ