BigIssues

ਵੱਡੇ ਮੁੱਦੇ ਛੱਡ ਇੱਕ-ਦੂਜੇ ਨੂੰ ਉਲਝਾਉਣ ‘ਚ ਲੱਗੇ ਆਗੂ

ਲੋਕ ਸਭਾ ਚੋਣਾਂ ਦੇ ਚਾਰ ਗੇੜ ਪੂਰੇ ਹੋ ਚੁੱਕੇ ਹਨ ਹੁਣ ਤਿੰਨ ਗੇੜਾਂ ਦੀਆਂ ਚੋਣਾਂ ਹੋਰ ਬਾਕੀ ਹਨ ਲਿਹਾਜ਼ਾ ਸੱਤਾ ਪੱਖ ਤੇ ਵਿਰੋਧੀ ਧਿਰ, ਦੋਵੇਂ ਇੱਕ-ਦੂਜੇ ‘ਤੇ ਵਾਰ ਕਰਨ ਲਈ ਕੋਈ ਮੌਕਾ ਨਹੀਂ ਛੱਡ ਰਹੇ ਹਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਤੇ ਉਨ੍ਹਾਂ ਨੂੰ ਆਪਣੇ ਪੱਖ ‘ਚ ਕਰਨ ਲਈ ਰੋਜ਼ ਨਵੇਂ-ਨਵੇਂ ਮੁੱਦੇ ਇਜ਼ਾਦ ਕੀਤੇ ਜਾ ਰਹੇ […]
ਸੰਪਾਦਕੀ  ਵਿਚਾਰ