Bathinda corporation Manpreet Badal

ਨਿਗਮ ਦੇ ਨਵੇਂ ਚੁਣੇ ਅਹੁਦੇਦਾਰ ਤੇ ਕੌਂਸਲਰ ਵਿੱਤ ਮੰਤਰੀ ਦੀ ਅਗਵਾਈ ’ਚ ਧਾਰਮਿਕ ਸਥਾਨਾਂ ’ਤੇ ਹੋਏ ਨਤਮਸਤਕ

53 ਸਾਲ ਬਾਅਦ ਬਠਿੰਡਾ ’ਚ ਮਿਲੀ ਹੈ ਕਾਂਗਰਸ ਨੂੰ ਇਹ ਸਫਲਤਾ ਬਠਿੰਡਾ (ਸੁਖਜੀਤ ਮਾਨ)। ਨਗਰ ਨਿਗਮ ਦੇ ਨਵੇਂ ਚੁਣੇ ਗਏ ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਅਤੇ ਡਿਪਟੀ ਮੇਅਰ ਮਾ. ਹਰਮੰਦਰ ਸਿੰਘ ਸਿੱਧੂ ਸਮੇਤ ਸਾਰੇ ਕੌਂਸਲਰ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ’ਚ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ । ਵਿੱਤ ਮੰਤਰੀ […]
ਪੰਜਾਬ  Breaking News