Barnala PRTC

ਬਿਨਾਂ ਬੀਮੇ ਤੋਂ ਸੜਕਾਂ ‘ਤੇ ਦੌੜਦੀਆਂ ਬਰਨਾਲਾ ਡਿੱਪੂ ਦੀਆਂ ਲਾਰੀਆਂ

ਪੀਆਰਟੀਸੀ ਡਿੱਪੂ  ਦੀਆਂ 78 ਬੱਸਾਂ ਵਿੱਚੋਂ ਸਿਰਫ਼ 3 ਬੱਸਾਂ ਦੇ ਬੀਮੇ ਸੂਚਨਾ ਅਧਿਕਾਰ ਐਕਟ ਤਹਿਤ ਹੋਇਆ ਖੁਲਾਸਾ ਬਰਨਾਲਾ, ਜੀਵਨ ਰਾਮਗੜ੍ਹ । ਪੀਆਰਟੀਸੀ ਡਿੱਪੂ ਬਰਨਾਲਾ ਦੀਆਂ ਲਾਰੀਆਂ ਮੋਟਰ ਵਹੀਕਲ ਐਕਟ ਦੀਆਂ ਧੱਜੀਆਂ ਉਡਾਉਂਦੀਆਂ ਸੜਕਾਂ ‘ਤੇ ਦੌੜ ਰਹੀਆਂ ਹਨ। ਮੋਟਰ ਵਹੀਕਲ ਐਕਟ ਅਨੁਸਾਰ ਹਰ ਵਹੀਕਲ ਦਾ ਬੀਮਾ ਹੋਣਾ ਲਾਜ਼ਮੀ ਹੁੰਦਾ ਹੈ। ਬੇਸ਼ੱਕ ਥਰਡ ਪਾਰਟੀ ਬੀਮਾ ਹੀ ਹੋਵੇ। […]
Breaking News  ਕੁੱਲ ਜਹਾਨ