Bank Manager Sudide

ਕਿਰਾਏ ’ਤੇ ਰਹਿ ਰਹੇ ਬੈਂਕ ਮੈਨੇਜਰ ਦੀ ਭੇਦਭਰੇ ਹਾਲਾਤਾਂ ’ਚ ਕਮਰੇ ’ਚ ਲਟਕਦੀ ਮਿਲੀ ਲਾਸ਼

ਲਾਸ਼ ’ਤੇ ਪਹਿਨੇ ਹੋਏ ਸਨ ਔਰਤਾਂ ਦੇ ਅੰਡਰ ਗਾਰਮੈਂਟਸ ਤੇ ਹੱਥਾਂ ’ਤੇ ਬੰਨੀ ਹੋਈ ਸੀ ਪਲਾਸਟਿਕ ਦੀ ਰੱਸੀ | Bank Manager Sudide ਲੁਧਿਆਣਾ (ਜਸਵੀਰ ਸਿੰਘ ਗਹਿਲ)। ਮਹਾਂਨਗਰ ਲੁਧਿਆਣਾ ’ਚ ਇੱਕ ਬੈਂਕ ਮੈਨੇਜ਼ਰ ਦੀ ਉਸ ਦੇ ਕਿਰਾਏ ਦੇ ਕਮਰੇ ਅੰਦਰ ਹੀ ਭੇਦਭਰੇ ਹਾਲਾਤਾਂ ’ਚ ਲਾਸ਼ ਮਿਲਣ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ। ਕਥਿੱਤ ਲਟਕਦੀ ਮਿਲੀ […]
ਪੰਜਾਬ  Breaking News  ਇੱਕ ਨਜ਼ਰ