ban weapons biden

ਮੈਂ ਗੋਲੀਬਾਰੀ ਤੋਂ ਥੱਕ ਚੁੱਕਿਆ ਹਾਂ…

ਮੈਂ ਗੋਲੀਬਾਰੀ ਤੋਂ ਥੱਕ ਚੁੱਕਿਆ ਹਾਂ… ਵਾਸ਼ਿੰਗਟਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਹਥਿਆਰਾਂ ’ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਦੁਹਰਾਇਆ ਹੈ। ਬਿਡੇਨ ਨੇ ਮੈਸੇਚਿਉਸੇਟਸ ਦੇ ਨੈਨਟਕੇਟ ਦੇ ਦੌਰੇ ਦੌਰਾਨ ਪੱਤਰਕਾਰਾਂ ਨੂੰ ਕਿਹਾ, ‘‘ਮੈਂ ਹਮਲੇ ਵਿੱਚ ਵਰਤੇ ਗਏ ਹਥਿਆਰਾਂ ਤੋਂ ਛੁਟਕਾਰਾ ਪਾਉਣ ਲਈ ਦੁਬਾਰਾ ਕੋਸ਼ਿਸ਼ ਕਰਨ ਜਾ ਰਿਹਾ ਹਾਂ’’। ਰਾਸ਼ਟਰਪਤੀ ਦੀ ਇਹ ਟਿੱਪਣੀ ਕੁਝ ਦਿਨ […]
Breaking News  ਕੁੱਲ ਜਹਾਨ