BAN vs PAK
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
WTC Rankings: ਬੰਗਲਾਦੇਸ਼ ਨੇ ਰਚਿਆ ਇਤਿਹਾਸ, ਪਾਕਿਸਤਾਨ ਨੂੰ ਕੀਤਾ ਕਲੀਨ ਸਵੀਪ, WTC ’ਚ ਭਾਰਤ ਨੂੰ ਛੱਡਿਆ ਪਿੱਛੇ
Published On
By Khushdeep Singh
ਬੰਗਲਾਦੇਸ਼ ਨੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਅੰਕ ਸੂਚੀ ’ਚ ਭਾਰਤ ਨੂੰ ਪਿੱਛੇ ਛੱਡ ਦਿੱਤਾ ਹੈ। ਪਾਕਿਸਤਾਨ ’ਤੇ ਲਗਾਤਾਰ ਦੂਜੀ ਜਿੱਤ ਤੋਂ ਬਾਅਦ, ਬੰਗਲਾਦੇਸ਼ 58.33 ਫੀਸਦੀ ਅੰਕਾਂ ਨਾਲ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ। ਇਸ ਦੌਰਾਨ, ਭਾਰਤ 48.15 ਫੀਸਦੀ ਅੰਕਾਂ ਨਾਲ ਛੇਵੇਂ ਸਥਾਨ ’ਤੇ ਖਿਸਕ ਗਿਆ ਹੈ
BAN vs PAK: ਟੈਸਟ ਕ੍ਰਿਕੇਟ ’ਚ ਵੱਡਾ ਉਲਟਫੇਰ, ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਵੱਡੇ ਫਰਕ ਨਾਲ ਹਰਾਇਆ
Published On
By Khushdeep Singh
ਬੰਗਲਾਦੇਸ਼ ਨੇ ਢਾਕਾ ’ਚ ਪਾਕਿਸਤਾਨ ਵਿਰੁੱਧ ਦੋ ਮੈਚਾਂ ਦੀ ਲੜੀ ਦਾ ਪਹਿਲਾ ਟੈਸਟ 104 ਦੌੜਾਂ ਨਾਲ ਜਿੱਤ ਲਿਆ ਹੈ। 268 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਸ਼ਾਨ ਮਸੂਦ ਦੀ ਅਗਵਾਈ ਵਾਲੀ ਪਾਕਿਸਤਾਨ ਦੀ ਟੀਮ 163 ਦੌੜਾਂ ’ਤੇ ਢਹਿ-ਢੇਰੀ ਹੋ ਗਈ