Back

ਬਲਦੇਵ ਖ਼ਿਲਾਫ਼ ਸ਼ਿਕਾਇਤ ਨਹੀਂ ਹੋਈ ਵਾਪਸ, ਫਰਜ਼ੀ ਅਰਜ਼ੀ ਅਤੇ ਦਸਤਖ਼ਤ ਵੀ ਬਲਦੇਵ ਦੀ ਸਾਜ਼ਿਸ਼!

ਆਪ ਵਿਧਾਇਕ Baldev singh ਖ਼ਿਲਾਫ਼ ਸਿਕਾਇਤਕਰਤਾ ਪੁੱਜਾ ਵਿਧਾਨ ਸਭਾ, ਵਿਧਾਇਕ ‘ਤੇ ਲਾਏ ਗੰਭੀਰ ਦੋਸ਼ ਦਲ ਬਦਲੂ ਕਾਨੂੰਨ ਤਹਿਤ ਸ਼ਿਕਾਇਤ ‘ਤੇ ਕਾਇਮ ਸਿਮਰਨਜੀਤ ਸਿੰਘ, ਬਲਦੇਵ ਸਿੰਘ ਖ਼ਿਲਾਫ਼ ਮੰਗੀ ਕਾਰਵਾਈ ਚੰਡੀਗੜ (ਅਸ਼ਵਨੀ ਚਾਵਲਾ)। ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਦਲ ਬਦਲੂ ਕਾਨੂੰਨ ਤਹਿਤ ਸ਼ਿਕਾਇਤ ਵਾਪਸ ਲੈਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਹੈ। ਮਾਸਟਰ ਬਲਦੇਵ ਸਿੰਘ […]
ਦੇਸ਼  Breaking News  ਪੰਜਾਬ 

ਭਗਵੰਤ ਮਾਨ ਮੁੜ ਬਣੇ ‘ਪੰਜਾਬ ਪਰਧਾਨ’

ਪ੍ਰਧਾਨਗੀ ਲੈਣ ਨੂੰ ਦੱਸਿਆ ‘ਚੈਂਲੰਜ’ ਚੰਡੀਗੜ੍ਹ : ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਕਮਾਨ ਸੰਭਾਲ ਲਈ ਹੈ। ਇੱਥੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਪ੍ਰਧਾਨ ਦੇ ਅਹੁਦੇ ਲਈ ਭਗਵੰਤ ਮਾਨ ਦੀ ਤਾਜਪੋਸ਼ੀ ਕੀਤੀ। […]
Breaking News  ਪੰਜਾਬ 

ਖਹਿਰੇ ਦੀ ਨਵੀਂ ਪਾਰਟੀ ਮਗਰੋਂ ਵੀ ਨਹੀਂ ਉੱਤਰਿਆ ਆਪ ਦਾ ਅੰਦਰੂਨੀ ‘ਤਾਪ’

ਮਾਨਸਾ| ਸੁਖਪਾਲ ਸਿੰਘ ਖਹਿਰਾ ਵੱਲੋਂ ਬਣਾਈ ਗਈ ‘ਪੰਜਾਬ ਏਕਤਾ ਪਾਰਟੀ’ ਮਗਰੋਂ ਵੀ ਆਪ ਦੀ ਪੰਜਾਬ ਇਕਾਈ ‘ਚ ਏਕਾ ਨਹੀਂ ਹੋਇਆ ਆਪ ਅਹੁਦੇਦਾਰਾਂ ਵੱਲੋਂ ਤਾਂ ਖਹਿਰਾ ਦੀ ਪਾਰਟੀ ‘ਤੇ ਵੀ ਇਹ ਕਹਿ ਕੇ ਵਿਅੰਗ ਕੀਤੇ ਜਾ ਰਹੇ ਨੇ ਕਿ ‘ਆਪ ਦਾ ਏਕਾ ਤੋੜਕੇ ਆਵਦੀ ਪਾਰਟੀ ਦਾ ਨਾਂਅ ਏਕਤਾ ਪਾਰਟੀ ਰੱਖ ਲਿਆ’ ਉਂਜ ਆਪ ਆਗੂਆਂ ਵੱਲੋਂ ਦਾਅਵਾ ਇਹੋ […]
ਪੰਜਾਬ 

ਅੱਵਲ 8 ਖਿਡਾਰੀਆਂ ਦਾ ਟੂਰਨਾਮੈਂਟ: ਸਮੀਰ ਦੀ ਜ਼ਬਰਦਸਤ ਵਾਪਸੀ

ਇੰਡੋਨੇਸ਼ੀਆ ਦੇ ਸੁਗਿਰਿਆਤੋ ਨੂੰ ਲਗਾਤਾਰ ਗੇਮਾਂ ‘ਚ ਹਰਾਇਆ ਗੁਆਂਗਝੂ, 13 ਦਸੰਬਰ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਵਿਰੁੱਧ ਸ਼ੁਰੂਆਤੀ ਮੁਕਾਬਲਾ ਹਾਰਨ ਦੇ ਬਾਅਦ ਭਾਰਤ ਦੇ ਸਮੀਰ ਵਰਮਾ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਵਿਸ਼ਵ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਸਰੇ ਗਰੁੱਪ ਬੀ ਮੈਚ ‘ਚ ਇੰਡੋਨੇਸ਼ੀਆ ਦੇ ਟਾਮੀ ਸੁਗਿਰਿਆਤੋ ਨੂੰ ਹਰਾ ਦਿੱਤਾ ਸਮੀਰ ਨੇ 40 ਮਿੰਟ ਤੱਕ ਚੱਲੇ […]
Breaking News  ਖੇਡ ਮੈਦਾਨ 

ਸਰਕਾਰ ਨੂੰ ਮਿਲੇਗੀ ਹੁਣ ਵੱਡੀ ਸਫਲਤਾ,ਬੈਕਾਂ ਦਾ ਪੈਸਾ ਵਾਪਸ ਆਏਗਾ

ਬੈਂਕਾਂ ਦਾ ਪੈਸਾ ਮੋੜਨ ਨੂੰ ਤਿਆਰ ਮਾਲਿਆ ਨਵੀਂ ਦਿੱਲੀ। ਭਾਰਤ ਦੇ ਬੈਂਕਾਂ ਦਾ ਪੈਸਾ ਲੈ ਕੇ ਭਗੋੜੇ ਹੋਏ ਸ਼ਰਾਬ ਦੇ ਕਾਰੋਬਾਰੀ ਵਿਜੈ ਮਾਲਿਆ ਨੇ ਕਰਜ਼ਾ ਮੋੜਨ ਦੀ ਪੇਸ਼ਕਸ਼ ਕੀਤੀ ਹੈ। ਮਾਲਿਆ ਨੇ ਟਵੀਟ ਕਰਕੇ ਕਿਹਾ ਕਿ ਉਹ ਬੈਂਕਾਂ ਦਾ 100 ਫੀਸਦੀ ਮੂਲਧਨ(ਬਿਨ੍ਹਾਂ ਵਿਆਜ਼) ਮੋੜਨ ਨੂੰ ਤਿਆਰ ਹੈ। ਉਨ੍ਹਾਂ ਨੇ ਇਸ ਦੀ ਜਾਣਕਾਰੀ ਟਵੀਟ ਕਰ ਕੇ […]
ਦੇਸ਼  Breaking News 

ਮਕਾਉ ਗ੍ਰਾਂਪ੍ਰੀ ‘ਚ ਕਾਰ ਹਾਦਸਾ;ਸੋਫੀਆ ਦੀ ਰੀਡ ਦੀ ਹੱਡੀ ਟੁੱਟੀ

 275 ਕਿਮੀ ਰਫ਼ਤਾਰ ਨਾਲ ਹਾਦਸਾਗ੍ਰਸਤ ਹੋਈ 17 ਸਾਲਾ ਸੋਫ਼ੀਆ ਦੀ ਕਾਰ   ਹਾਂਗਕਾਗ, 19 ਨਵੰਬਰ ਫਾਰਮੂਲਾ ਥ੍ਰੀ ਮਕਾਉ ਗ੍ਰਾਂ ਪ੍ਰੀ ‘ਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ 17 ਸਾਲ ਦੀ ਮਹਿਲਾ ਚਾਲਕ ਸੋਫੀਆ ਫਲੋਰਸ਼ ਦੀ ਰੀਡ ਦੀ ਹੱਡੀ ਟੁੱਟ ਗਈ 16ਵੇਂ ਨੰਬਰ ਤੋਂ ਰੇਸ ਦੀ ਸ਼ੁਰੂਆਤ ਕਰਨ ਵਾਲੀ ਰੋਫ਼ੀਆ ਇੱਕ ਮੌੜ ਦੌਰਾਨ […]
Breaking News  ਖੇਡ ਮੈਦਾਨ 

ਖ਼ਫ਼ਾ ਧਵਨ ਆਈਪੀਐਲ ‘ਚ ਹੈਦਰਾਬਾਦ ਛੱਡ ਕਰਨਗੇ ਦਿੱਲੀ ਵਾਪਸੀ

  11 ਸਾਲ ਬਾਅਦ  ‘ਘਰ ਵਾਪਸੀ’ ਹੋਵੇਗੀ ਨਵੀਂ ਦਿੱਲੀ, 31 ਅਕਤੂਬਰ     ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ‘ਚ ਸਨਰਾਈਜ਼ਰਸ ਹੈਦਰਾਬਾਦ ਵੱਲੋਂ ਖੇਡਦੇ ਹੋਏ ਸ਼ਿਖਰ ਧਵਨ ਨੇ ਪਿਛਲੇ ਸਾਲਾਂ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ ਪਰ ਈਐਸਪੀਐਨਕ੍ਰਿਕਇੰਫੋ ਦੀ ਰਿਪੋਰਟ ਅਨੁਸਾਰ ਗੱਬਰ ਦੇ ਨਾਂਅ ਨਾਲ ਮਸ਼ਹੂਰ ਸ਼ਿਖਰ ਆਈਪੀਐਲ 2019 ‘ਚ ਦਿੱਲੀ ਡੇਅਰਡੇਵਿਲਜ਼ ਵੱਲੋਂ ਖੇਡਦੇ ਨਜ਼ਰ ਆਉਣਗੇ ਧਵਨ ਜੇਕਰ […]
Breaking News  ਖੇਡ ਮੈਦਾਨ 

ਜੰਮੂ ਕਸ਼ਮੀਰ ‘ਚ ਭਾਜਪਾ ਨੇ ਪੀਡੀਪੀ ਤੋਂ ਸਮਰਥਨ ਲਿਆ ਵਾਪਸ, ਮਹਿਬੂਬਾ ਮੁਫਤੀ ਨੇ ਦਿੱਤਾ ਅਸਤੀਫਾ

ਜੰਮੂ ਕਸ਼ਮੀਰ ‘ਚ ਭਾਜਪਾ ਨੇ ਪੀ. ਡੀ. ਪੀ. ਨਾਲ ਤੋੜਿਆ ਗਠਜੋੜ ਸ੍ਰੀਨਗਰ (ਏਜੰਸੀ) ਜੰਮੂ-ਕਸ਼ਮੀਰ ‘ਚ ਭਾਰਤੀ ਜਨਤਾ ਪਾਰਟੀ ਨੇ ਪੀ. ਡੀ. ਪੀ. ਨਾਲ ਗਠਜੋੜ ਤੋੜ ਲਿਆ ਹੈ। ਅਜਿਹੀਆਂ ਖ਼ਬਰਾਂ ਹਨ ਕਿ ਭਾਜਪਾ ਸਰਕਾਰ ‘ਚੋਂ ਸਮਰਥਨ ਵਾਪਸ ਲੈ ਸਕਦੀ ਹੈ। ਦੱਸ ਦਈਏ ਕਿ ਅੱਜ ਅਮਿਤ ਸ਼ਾਹ ਨੇ ਭਾਜਪਾ ਦੇ ਨੇਤਾਵਾਂ ਦੀ ਇੱਕ ਬੈਠਕ ਬੁਲਾਈ ਸੀ, ਜਿਸ […]
ਦੇਸ਼  Breaking News