Award

Guru Nanak Dev University: ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ‘ਚੇਂਜ ਮੇਕਰ ਆਫ਼ ਦਿ ਈਅਰ 2025’ ਐਵਾਰਡ ਨਾਲ ਸਨਮਾਨਿਤ

Guru Nanak Dev University: (ਰਾਜਨ ਮਾਨ) ਅੰਮ੍ਰਿਤਸਰ। ਪੰਜਾਬ ਤੇ ਭਾਰਤ ਦੇ ਉੱਚ ਸਿੱਖਿਆ ਖੇਤਰ ਲਈ ਮਾਣ ਵਾਲੇ ਪਲ ’ਚ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੂੰ ਅੱਜ ਯੂਨੀਵਰਸਿਟੀ ਕੈਂਪਸ ਸਥਿਤ ਵਾਈਸ ਚਾਂਸਲਰ ਦਫ਼ਤਰ ਵਿੱਚ ਇੱਕ ਵਿਸ਼ੇਸ਼ ਸਮਾਗਮ ਦੌਰਾਨ ‘ਚੇਂਜ ਮੇਕਰ ਆਫ਼ ਦਿ ਈਅਰ 2025’ ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ […]
ਸਿੱਖਿਆ  ਦੇਸ਼  Breaking News  ਸੂਬੇ  ਇੱਕ ਨਜ਼ਰ  ਪੰਜਾਬ 

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਘੁੰਮਣ ਐਵਾਰਡ ਨਾਲ ਸਨਮਾਨਿਤ

ਉਪ ਰਾਸ਼ਟਰਪਤੀ ਵੱਲੋਂ ਕੀਤਾ ਗਿਆ ਸਨਮਾਨਿਤ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੂੰ ਰਾਸ਼ਟਰੀ ਪੱਧਰ ਦੀ ਇਕ ਵੱਕਾਰੀ ਸੰਸਥਾ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟਰੇਸ਼ਨ, ਨਵੀਂ ਦਿੱਲੀ ਵੱਲੋਂ ‘ਪਾੱਲ ਐੱਚ ਐਪਲਬਾਇ’ ਐਵਾਰਡ ਨਾਲ ਸਨਮਾਨਿਆ ਗਿਆ ਹੈ।  ਉਨ੍ਹਾਂ ਨੂੰ ਇਹ ਵੱਕਾਰੀ ਐਵਾਰਡ ਨਵੀਂ ਦਿੱਲੀ ਵਿਖੇ ਹੋਏ ਸਮਾਰੋਹ ਦੌਰਾਨ ਭਾਰਤ ਦੇ ਉਪ […]
Breaking News  ਪੰਜਾਬ 

ਰਨੈਸ਼ਨਲ ਐਵਾਰਡੀ ਅਧਿਆਪਕ ਅਮਰਜੀਤ ਸਿੰਘ ਚਹਿਲ

ਰੱਲੀ ਸਰਕਾਰੀ ਸਕੂਲ ਤੋਂ ਵਿਗਿਆਨ ਭਵਨ ਦਿੱਲੀ ਤੱਕ ਦਾ ਸਫਰ ਮਾਨਸਾ ਜ਼ਿਲ੍ਹੇ ਨੂੰ ਪੜ੍ਹਾਈ ਪੱਖੋਂ ਪਿੱਛੜੇ ਹੋਏ ਜ਼ਿਲ੍ਹੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਪ੍ਰੰਤੂ ਹੁਣ ਪਿਛਲੇ ਕੁਝ ਸਮੇਂ ਤੋਂ ਮਾਨਸਾ ਜ਼ਿਲ੍ਹਾ ਪੜ੍ਹਾਈ ਵਾਲੇ ਪੱਖ ਤੋਂ ਇਸ ਗੱਲ ਝੁਠਲਾਉਂਦਾ ਨਜ਼ਰ ਆਉਂਦਾ ਹੈ ਕਿਉਂਕਿ ਮਾਨਸਾ ਜ਼ਿਲ੍ਹੇ ਦਾ ਨਾਂਅ ਅਧਿਆਪਕ ਦਿਵਸ ਮੌਕੇ ਵਿਗਿਆਨ ਭਵਨ ਤੱਕ ਗੁੰਜਿਆ ਹੈ। […]
ਵਿਚਾਰ  ਲੇਖ 

ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨ ਨੂੰ ਮਿਲਿਆ ਕੌਮੀ ਸਨਮਾਨ

ਪਰਾਲੀ ਖੇਤਾਂ ਵਿੱਚ ਵਾਹੁਣ ਨਾਲ ਯੂਰੀਆ ਖਾਦ ਦੀ ਖੇਤਾਂ ਵਿੱਚ ਵਰਤੋਂ ਘਟੀ | Stubble ਵਾਤਾਵਰਨ ਨੂੰ ਦੂਸ਼ਿਤ ਨਾ ਕਰਕੇ ਸਕੂਨ ਮਹਿਸੂਸ ਕਰਦਾ ਹਾਂ: ਬੀਰ ਦਲਵਿੰਦਰ ਸਿੰਘ ਪਿਛਲੇ ਛੇ ਸਾਲਾਂ ਤੋਂ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਸਫ਼ਲਤਾ ਨਾਲ ਖੇਤੀ ਕਰ ਰਿਹਾ ਪਿੰਡ ਕੱਲਰ ਮਾਜ਼ਰੀ ਦਾ ਕਿਸਾਨ ਬੀਰ ਦਲਵਿੰਦਰ ਸਿੰਘ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ […]
ਸੂਬੇ  ਪੰਜਾਬ 

ਰਾਸ਼ਟਰਪਤੀ ਨੇ 42 ਕਲਾਕਾਰਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਕੀਤਾ ਸਨਮਾਨਿਤ

ਨਵੀਂ ਦਿੱਲੀ | ਕਲਾ ਦੇ ਖੇਤਰ ‘ਚ ਜ਼ਿਕਰਯੋਗ ਯੋਗਦਾਨ ਦੇਣ ਲਈ ਅੱਜ ਇੱਥੇ ਦੇਸ਼ ਦੇ ਮਸ਼ਹੂਰ 42 ਕਲਕਾਰਾਂ ਨੂੰ ਸਾਲ 2017 ਦੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ‘ਚ ਹੋਏ ਇੱਕ ਸ਼ਾਨਦਾਰ ਸਮਾਰੋਹ ‘ਚ ਸੰਗੀਤ, ਨਾਟਕ, ਵਾਦਨ ਤੇ ਗਾਇਕੀ ਦੇ ਖੇਤਰ ‘ਚ ਜ਼ਿਕਰਯੋਗ ਯੋਗਦਾਨ ਲਈ ਇਨ੍ਹਾਂ ਕਲਾਕਾਰਾਂ ਨੂੰ ਸਨਮਾਨਿਤ […]
ਦੇਸ਼ 

ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨੂੰ ਮਿਲਿਆ ‘ਇਨਫੋਸਿਸ ਫਾਊਂਡੇਸ਼ਨ ਟ੍ਰੈਵਲ ਐਵਾਰਡ’

ਸੱਚ ਕਹੂੰ ਨਿਊਜ਼/ਸੁਨੀਲ ਵਰਮਾ | ਪੰਜਾਬ ਦੇ ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ‘ਚ 3 ਤੋਂ 7 ਜਨਵਰੀ ਨੂੰ ਹੋਈ ‘106ਵੀਂ ਭਾਰਤੀ ਵਿਗਿਆਨ ਕਾਂਗਰਸ’ ‘ਚ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਅੰਮ੍ਰਿਤਜੀਤ ਇੰਸਾਂ ਨੂੰ ਸਾਇੰਸ ਦਾ ਮਸ਼ਹੂਰ ‘ਇਨਫੋਸਿਸ ਫਾਊਂਡੇਸ਼ਨ ਟ੍ਰੈਵਲ ਐਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ। ਉਸ ਨੂੰ ਇਹ ਪੁਰਸਕਾਰ ਉਸ ਵੱਲੋਂ […]
ਦੇਸ਼ 

ਇਨਾਮੀ ਰਾਸ਼ੀ ਨੂੰ ਦੋ ਸਾਲਾਂ ਤੋਂ ਤਰਸ ਰਹੇ ਨੇ ਪੰਜਾਬ ਦੇ ਪੁਰਸਕਾਰ ਪ੍ਰਾਪਤ ਅਧਿਆਪਕ

ਹੁਣ ਪੰਜਾਬ ਸਰਕਾਰ ਨੇ ਰਾਸ਼ੀ ਕੀਤੀ ਬੰਦ, ਹਰਿਆਣਾ ਨੇ ਨਾਲ ਦੀ ਨਾਲ ਫੜਾਏ ਚੈੱਕ ਹਰਿਆਣਾ ਸਰਕਾਰ ਦੇ ਰਹੀ ਹੈ 21000 ਰੁਪਏ ਦਾ ਇਨਾਮ ਤੇ ਹੋਰ ਸਹੂਲਤਾਂ ਮਾਨਸਾ, ਸੁਖਜੀਤ ਮਾਨ/ਸੱਚ ਕਹੂੰ ਨਿਊਜ਼ ਪੰਜਾਬ ਸਰਕਾਰ ਦਾ ਖ਼ਜਾਨਾ ਸਿਰਫ ਮੰਤਰੀਆਂ ਤੇ ਵਿਧਾਇਕਾਂ ਲਈ ਹੀ ਖੁੱਲ੍ਹਦਾ ਹੈ। ਇਨ੍ਹਾਂ ਦੀਆਂ ਬਿਮਾਰੀਆਂ ਅਤੇ ਸਫਰੀ ਭੱਤਿਆਂ ਆਦਿ ਦੇ ਬਿੱਲ ਝੱਟ ਪਾਸ ਹੋ […]
ਪੰਜਾਬ 

ਹੈਰੀਕਾਨ ਦਾ ਹੋਇਆ ਗੋਲਡਨ ਬੂਟ, ਮਾਡ੍ਰਿਕ ਦੇ ਨਾਂਅ ਸਭ ਤੋਂ ਖ਼ਾਸ ਅਵਾਰਡ

ਮਬਾਪੇ, ਬੈਲਜ਼ੀਅਮ ਦਾ ਗੋਲਕੀਪਰ ਤੇ ਸਪੇਨ ਨੂੰ ਵੀ ਮਿਲੇ ਅਵਾਰਡ | Sports News ਮਾਸਕੋ (ਏਜੰਸੀ)। ਰੂਸ ਦੀ ਰਾਜਧਾਨੀ ਮਾਸਕੋ ‘ਚ ਐਤਵਾਰ ਨੂੰ ਫਰਾਂਸ ਨੇ ਇਤਿਹਾਸ ਦੁਹਰਾਉਂਦੇ ਹੋਏ ਫਿਰ ਇੱਕ ਵਾਰ ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ‘ਚ ਫਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਕਰਾਰੀ ਮਾਤ ਦੇ ਕੇ ਟਰਾਫ਼ੀ ਜਿੱਤ […]
Breaking News  ਖੇਡ ਮੈਦਾਨ 

ਰਾਸ਼ਟਰੀ ਪੁਰਸਕਾਰ ਲਈ ਸਿੱਧੇ ਅਰਜ਼ੀ ਭੇਜ ਸਕਣਗੇ ਸਰਕਾਰੀ ਸਕੂਲਾਂ ਦੇ ਅਧਿਆਪਕ

ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਰਕਾਰੀ ਅਧਿਆਪਕਾਂ ਲਈ ਵੱਡਾ ਐਲਾਨ ਕੀਤਾ ਹੈ। ਪ੍ਰਕਾਸ਼ ਜਾਵਡੇਕਰ ਨੇ ਐਲਾਨ ਕੀਤਾ ਕਿ ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਸਿੱਧੇ ਐਂਟਰੀ ਕਰ ਸਕਦੇ ਹਨ।। ਪਿਛਲੇ ਸਾਲ ਤੱਕ ਰਾਸ਼ਟਰੀ ਪੁਰਸਕਾਰ ਲਈ ਸਰਕਾਰ ਖ਼ੁਦ ਅਧਿਆਪਕਾਂ ਦੀ ਐਂਟਰੀ ਕਰਦੀ ਸੀ। ਜਾਵਡੇਕਰ ਨੇ […]
Breaking News 

ਪੱਛੜੇਪਣ ਦਾ ਦਾਗ ਧੋ ਰਹੇ ਨੇ ਜ਼ਿਲ੍ਹਾ ਮਾਨਸਾ ਦੇ ਸਾਹਿਤਕਾਰ

ਜ਼ਿਲ੍ਹਾ ਮਾਨਸਾ ਦੇ ਦੋ ਸਾਹਿਤਕਾਰਾਂ ਦੀ ਸਾਹਿਤ ਅਕਾਦਮੀ ਪੁਰਸਕਾਰ ਲਈ ਹੋਈ ਚੋਣ ਸੁਖਜੀਤ, ਮਾਨਸਾ: ਬੇਸ਼ੱਕ ਬਾਹਰੀ ਜ਼ਿਲ੍ਹਿਆਂ ਦੇ ਲੋਕਾਂ ਵੱਲੋਂ ਮਾਨਸਾ ਜ਼ਿਲ੍ਹੇ ਨੂੰ ਪੱਛੜਿਆ ਸਮਝਿਆ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਰਿਹਾ ਸਾਹਿਤ ਖੇਤਰ ਤੋਂ ਇਲਾਵਾ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੀਆਂ ਪ੍ਰੀਖਿਆਵਾਂ ਸਮੇਤ ਹੋਰ ਉੱਚ ਪੱਧਰ ਦੀਆਂ ਪ੍ਰੀਖਿਆਵਾਂ ‘ਚੋਂ ਸਫਲ ਹੋਣ ਵਾਲਿਆਂ ‘ਚ ਮਾਨਸਾ ਜ਼ਿਲ੍ਹੇ ਦਾ […]
ਪੰਜਾਬ