Avoid Corona Virus

ਕੋਰੋਨਾ ਵਾਇਰਸ ਤੋਂ ਬਚਣ ਲਈ ਓਬਰਾਏ ਦਾ ਵੱਡਾ ਉਪਰਾਲਾ

ਪੰਜਾਬ ਵਿੱਚ ਆਮ ਲੋਕਾਂ ਦੇ ਸਾਬਣ ਨਾਲ ਹੱਥ ਧੋਣ ਲਈ 100 ਪਾਣੀ ਦੇ ਟੈਂਕਰ ਮੁਹੱਈਆ ਕਰਵਾਏ ਪਟਿਆਲਾ ਵਿੱਚ ਐੱਸਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਕੀਤੀ ਸ਼ੁਰੂਆਤ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਭਰ ਵਿੱਚ ਕੋਰੋਨਾ ਵਾਇਰਸ ਤੋਂ ਬਚਣ ਲਈ ਆਮ ਲੋਕਾਂ ਦੇ ਹੱਥ ਧੋਣ ਲਈ ਪਾਣੀ ਦੇ ਟੈਂਕਰ ਟੂਟੀਆਂ ਸਮੇਤ […]
ਪੰਜਾਬ