Australia Deporting Indians

NRI News Punjab: ਅਸਟਰੇਲੀਆਈ ਸਰਕਾਰ ਨੇ 15 ਭਾਰਤੀਆਂ ਨੂੰ ਭਾਰਤ ਮੋੜਿਆ, ਪੜ੍ਹੋ ਕੀ ਹੈ ਕਾਰਨ?

ਅਸਟ੍ਰੇਲਿਆ ਵੱਲੋਂ 15 ਭਾਰਤੀਆਂ ਸਣੇ 11 ਪੰਜਾਬੀਆਂ ਨੂੰ ਵਾਪਸ ਡਿਪੋਰਟ ਕਰਕੇ ਭੇਜ ਦਿੱਤਾ ਗਿਆ ਹੈ। ਇਨ੍ਹਾਂ 15 ਵਿੱਚ ਇੱਕ ਮਹਿਲਾਂ ਵੀ ਸ਼ਾਮਲ ਹੈ ਅਤੇ ਇਹ ਸਾਰੇ ਸਵੇਰੇ 6 ਵਜੇ ਦਿੱਲੀ ਵਿਖੇ ਪੁੱਜ ਜਾਣਗੇ, ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਰਸੀਵ ਕਰਦੇ ਹੋਏ ਕਾਗਜ਼ੀ ਕਾਰਵਾਈ ਨੂੰ ਪੂਰਾ ਕੀਤਾ ਜਾਏਗਾ।
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 
Ad Ad Ad