Assam Police Drug Bust

Assam Police Drug Bust: ਤਿੰਨ ਕਰੋੜ ਰੁਪਏ ਦੀ ਮੋਰਫਿਨ ਬਰਾਮਦ, ਇੱਕ ਤਸਕਰ ਗ੍ਰਿਫ਼ਤਾਰ

ਅਸਾਮ ਦੇ ਮੁੱਖ ਮੰਤਰੀ ਡਾ. ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਅਸਾਮ ਪੁਲਿਸ ਨੇ ਇੱਕ ਸਫਲ ਨਸ਼ਾ ਵਿਰੋਧੀ ਮੁਹਿੰਮ ਵਿੱਚ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ, ਕਾਰਬੀ ਅੰਗਲੋਂਗ ਜ਼ਿਲ੍ਹੇ ਵਿੱਚ 3.049 ਕਿਲੋਗ੍ਰਾਮ ਮੋਰਫਿਨ ਜ਼ਬਤ ਕੀਤਾ ਹੈ, ਜਿਸਦੀ ਕੀਮਤ ਲਗਭਗ 3 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਦੇਸ਼  ਖਾਸ ਖਬਰ