Asian Para Games 2026

Asian Para Games 2026: ਏਸ਼ੀਅਨ ਪੈਰਾ ਖੇਡਾਂ, ਉੱਚੀ ਛਾਲ ’ਚ ਭਾਰਤ ਦੀ ਦੋਹਰੀ ਜਿੱਤ, ਪ੍ਰਵੀਨ ਨੇ ਜਿੱਤਿਆ ਸੋਨ ਤਗਮਾ, ਬੰਟੀ ਨੇ ਚਾਂਦੀ

ਭਾਰਤੀ ਪੈਰਾ ਐਥਲੀਟਾਂ ਪ੍ਰਵੀਨ ਕੁਮਾਰ ਤੇ ਬੰਟੀ ਨੇ ਏਸ਼ੀਅਨ ਪੈਰਾ ਖੇਡਾਂ 2026 ’ਚ ਪੁਰਸ਼ਾਂ ਦੇ ਉੱਚੀ ਛਾਲ ਮੁਕਾਬਲੇ ਵਿੱਚ ਸੋਨ ਤੇ ਚਾਂਦੀ ਦੇ ਤਗਮੇ ਜਿੱਤ ਕੇ ਭਾਰਤ ਨੂੰ ਦੋਹਰੀ ਜਿੱਤ ਦਿਵਾਈ। ਪ੍ਰਵੀਨ ਨੇ 2.05 ਮੀਟਰ ਦੀ ਉਚਾਈ ਪਾਰ ਕਰਕੇ ਸੋਨ ਤਗਮਾ ਜਿੱਤਿਆ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ